ਅਖਰੋਟ ਖਾਣੇ ਨਾਲ ਜੋ ਹੁੰਦਾ ਹੈ | ਜਾਣ ਕੇ ਪੈਰਾਂ ਤਾਲਿਯੋਂ ਜਮੀਨ ਖਿਸਕ ਜਾਊਂਗੀ || ਖਾਣ ਨਾਲ ਖਤਮ ਹੁੰਦੇ ਹਨ ਇਹ 7 ਰੋਗ

ਅੱਜ ਕੱਲ੍ਹ ਦੇ ਸਮੇਂ ਵਿਚ ਜ਼ਿਆਦਾਤਰ ਲੋਕਾਂ ਨੂੰ ਜੋਡ਼ਾਂ ਦੀਅਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਨੌਜਵਾਨਾਂ ਤੋਂ ਲੈ ਕੇ ਬਜ਼ੁਰਗ ਜੋੜਾਂ ਦੀਆਂ ਦਰਦਾਂ ਤੋਂ ਪ੍ਰੇਸ਼ਾਨ ਹਨ । ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਸੇਵਨ ਤੇ ਕਈ ਤਰ੍ਹਾਂ ਦੇ ਤੇਲ ਦੀ ਮਾਲਿਸ਼ ਜੋਡ਼ਾਂ ਦੇ ਉੱਪਰ ਕੀਤੀ ਜਾਂਦੀ ਹੈ ਜਿਸ ਨਾਲ ਵੀ ਜੋੜਾਂ ਦੀਆਂ ਦਰਦਾਂ ਤੋਂ ਰਾਹਤ ਨਹੀਂ ਮਿਲ ਰਹੀ । ਜਦੋਂ ਕਿਸੇ ਰੋਗ ਨੂੰ ਦੂਰ ਕਰਨ ਲਈ ਜ਼ਿਆਦਾ ਮਾਤਰਾ ਵਿੱਚ ਅੰਗਰੇਜ਼ੀ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਅੰਗਰੇਜ਼ੀ ਦਵਾਈਆਂ ਦੇ ਸੇਵਨ ਨਾਲ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਹੋਰ ਬੀਮਾਰੀਆਂ ਵੀ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ।
ਪਰ ਜੇਕਰ ਅਸੀਂ ਅਜਿਹੀਆਂ ਖ਼ਤਰਨਾਕ ਅੰਗਰੇਜ਼ੀ ਦਵਾਈਆਂ ਦੀ ਵਰਤੋਂ ਕਰਨ ਦੀ ਬਜਾਏ ਸਗੋਂ ਕੁਝ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਸ਼ੁਰੂ ਕਰ ਦੇਈਏ ਜਿਨ੍ਹਾਂ ਵਿਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਚੀਜ਼ਾਂ ਸਰੀਰ ਵਿੱਚ ਜਾ ਕੇ ਕਈ ਤਰ੍ਹਾਂ ਦੀਆਂ ਦਿੱਕਤਾਂ ਨੂੰ ਠੀਕ ਕਰ ਸਕਦੀਆਂ ਹਨ । ਇਸੇ ਦੇ ਚੱਲਦਿਆਂ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਚੀਜ਼ ਬਾਰੇ ਦੱਸਾਂਗੇ ਜੋ ਖ਼ਾਣ ‘ਚ ਕਾਫੀ ਸੁਆਦ ਹੁੰਦੇ ਹਨ ਪਰ ਇਸ ਚੀਜ਼ ਨੂੰ ਖਾਣ ਦੇ ਨਾਲ ਜੋੜਾਂ ਦੀਆਂ ਦਰਦਾਂ ਦਿਨਾਂ ਵਿਚ ਹੀ ਠੀਕ ਹੋ ਜਾਣਗੀਆਂ । ਉਸਦੇ ਲਈ ਤੁਸੀਂ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਅਖਰੋਟਾਂ ਦਾ ਸੇਵਨ ਕਰਨਾ ਹੈ ।
ਪਰ ਅਖਰੋਟ ਇਕੱਲੇ ਚਬਾ ਚਬਾ ਕੇ ਨਹੀਂ ਖਾਣੇ ਸਗੋਂ ਸੌਣ ਤੋਂ ਪਹਿਲਾਂ ਤੁਸੀਂ ਇਕ ਗਿਲਾਸ ਦੁੱਧ ਦੇ ਵਿੱਚ ਚਾਰ ਤੋਂ ਪੰਜ ਅਖਰੋਟ ਦੀਆਂ ਗਿਰੀਆਂ ਪਾ ਕੇ ਉਬਾਲ ਲੈਂਣਾ ਹੈ । ਫਿਰ ਇਸ ਵਿੱਚ ਧਾਗੇ ਦੀ ਮਿਸ਼ਰੀ ਮਿਲਾ ਕੇ ਤੁਸੀਂ ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਇਸ ਦਾ ਸੇਵਨ ਕਰਨਾ ਹੈ । ਘਰ ਵਿਚ ਜਿੰਨੇ ਵੀ ਵੱਡੇ ਹਨ ਉਹ ਚਾਹੇ ਤੁਹਾਡੇ ਮਾਪੇ ਹੋਣ ਤੁਹਾਡੇ ਦਾਦਾ ਦਾਦੀ ਹੋਣ ਉਨ੍ਹਾਂ ਨੂੰ ਵੀ ਇਸ ਦਾ ਸੇਵਨ ਜ਼ਰੂਰ ਕਰਵਾਓ, ਕਿਉਂਕਿ ਇਸ ਦੇ ਨਾਲ ਜੋੜਾਂ ਦੀਆਂ ਸਾਰੀਆਂ ਦਿੱਕਤਾਂ ਹੱਲ ਹੋ ਜਾਣਗੀਆਂ । ਇਸ ਦੇ ਨਾਲ ਸਰੀਰ ਤੇ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਸਾਈਡ ਇਫੈਕਟ ਨਹੀਂ ਪੈਣਗੇ ।
ਬਿਨਾਂ ਦਵਾਈਆਂ ਖਾਧੇ ਹੋਏ ਤੁਸੀਂ ਇਸ ਨੁਸਖ਼ੇ ਨਾਲ ਜੋੜਾਂ ਦੀਆਂ ਦਿੱਕਤਾਂ ਤੋਂ ਰਾਹਤ ਪਾ ਸਕਦੇ ਹੋ । ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾ ਨੀਚੇਇਕ ਵੀਡਿਓ ਦਿੱਤੀ ਗਈ ਹੈ। ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ। ਨਾਲ ਹੀ ਲਾਇਕ ਕਰੋ ਸਾਡਾ ਫੇਸਬੁੱਕ ਪੇਜ ਵੀ ।