ਅੰਗਰੇਜ਼ੀ ਦਵਾਈਆਂ ਦਾ ਖਹਿੜਾ ਛੱਡਣ ਦਾ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਅੰਗਰੇਜ਼ੀ ਦ-ਵਾ-ਈ-ਆਂ ਦਾ ਖ-ਹਿ-ੜਾ ਤੁਸੀਂ ਕਿਵੇਂ ਛ-ਡ-ਦਾ ਹੈ ਅਤੇ ਅੱਜ ਤੁਹਾਨੂੰ ਅਸੀਂ ਸਿਹਤ ਨੂੰ ਤੰਦਰੁਸਤ ਰੱਖਣ ਦਾ ਇਕ ਅਜਿਹਾ ਨੁਕਤਾ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਸਿਹਤ ਨਾਲ ਜੁ ੜੀ ਆਂ ਕਈ ਸ-ਮੱ-ਸਿ-ਆ-ਵਾਂ ਤੋਂ ਛੁ-ਟ-ਕਾ-ਰਾ ਪਾ ਸਕਦੇ ਹੋ ਕਿ ਬਿਨਾ ਅੰਗਰੇਜ਼ੀ ਦ-ਵਾ-ਈ-ਆ ਖਾ, ਤ੍ਰਿ-ਫ-ਲਾ ਫਲ ਜਿਸ ਵਿੱਚ ਕੇ ਤਿੰਨ ਤਰ੍ਹਾਂ ਦੇ ਫਲ ਆਉਂਦੇ ਹਨ ਆਂਵ ਲੇ ਹਰੜ ਤੇ ਬਹੇਰੇ ਇਹਨਾਂ ਤਿੰਨਾਂ ਨੂੰ ਮਿਲਾ ਕੇ ਬਣਦਾ ਹੈ

ਜਿਸ ਦੇ ਸੇਵਨ ਨੂੰ ਕਿਸੇ ਚੰਗੇ ਵੈਦ ਤੋਂ ਸਮਝ ਕੇ ਖਾਧਾ ਜਾ ਵੇ ਤਾਂ ਇਹ ਬੀ ਪੀ ਵਧਣ ਘਟਣ ਦੀ ਸ-ਮੱ-ਸਿ-ਆ ਨੂੰ ਠੀਕ ਰੱਖਦਾ ਹੈ ਮੇਹਦੇ ਚ ਗਰਮੀ ਹੈ ਜਾ ਖਾਧਾ-ਪੀਤਾ ਚੰਗੀ ਤਰ੍ਹਾਂ ਨਹੀਂ ਪਚਦਾ ਦਿਮਾਗ ਨੂੰ ਗੈਸ ਚੜਨੀ ਜਾਂ ਦਿ ਮਾ ਗ ਦੀ ਟੈ-ਨ-ਸ਼-ਨ ਰਹਿਣੀ ਸ਼ੂਗਰ ਦੀ ਸ-ਮੱ-ਸਿ-ਆ ਹੋਣੀ ਅਤੇ ਹੋਰ ਵੀ ਖੂ-ਨ ਦਾ ਗੰ-ਦਾ ਹੋਣਾ ਹੈ ਜੋੜਾਂ ਦਾ ਗੋਡਿਆਂ ਦਾ ਦਰਦ ਹੋਣਾ ਆਪਣੇ ਦਿਲ ਦੀਆਂ ਸ-ਮੱ-ਸਿ-ਆ-ਵਾਂ ਤੋਂ ਛੁ-ਟ-ਕਾ-ਰਾ ਦਿਵਾਉਂਦਾ ਹੈ

ਜੇਕਰ ਤ੍ਰਿਫਲਾ ਦਾ ਸੇਵਾ ਨਾਲ ਕਿਸ ਤਰ੍ਹਾਂ ਕਿਸੇ ਸਮੇਂ ਅਤੇ ਕਿ ਵੇਂ ਕਰਨਾ ਹੈ ਇਸ ਦਾ ਸੇਵਨ ਅਗਸਤ ਤੋ ਸਤੰਬਰ ਮਹੀਨੇ ਤੋਂ ਸ਼ੁਰੂ ਕਰਨਾ ਹੁੰਦਾ ਹੈ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਸਮਾਨ ਮਾਤਰਾ ਵਿੱਚ ਲੈ ਕੇ ਅਤੇ ਇਹਨਾਂ ਨੂੰ ਮਿਲਾ ਕੇ ਜਿਨੀ ਵਿ ਅ ਕ ਤੀ ਦੀ ਉਮਰ ੳਣੇ ਹੀ ਰੱਤੀ ਵੇਚ ਤ੍ਰਿਫਲਾ ਲਵੇਗਾ ਅਤੇ ਜਿਨ੍ਹਾਂ ਤ੍ਰਿਫਲਾ ਲਿਆ ਹੈ ਉਸ ਦਾ ਛੇਵਾਂ ਹਿੱਸਾ ਸੇਂਧਾ ਨਮਕ ਲੈਣਾ ਹੈ ਏਕ ਗਲਾਸ ਉਵੇਂ ਚੀਜ਼ਾਂ ਨੂੰ ਪਾ ਕੇ ਨਿਰਣੇ ਕਾ ਲ ਜੇ ਤੇਰੇ ਇਸ ਦਾ ਸੇਵਨ ਕਰਨਾ ਹੈ ਅਤੇ

ਫੇਰ ਅਕਤੂਬਰ ਤੇ ਨਵੰਬਰ ਵਿਚ ਇਸ ਦਾ ਸੇਵਨ ਨਾ ਸ਼ੱਕਰ ਨਾਲ ਕਰਨਾ ਹੈ ਜਿੰ ਨਾ ਤੁਸੀਂ ਤ ਤ੍ਰਿਫਲ ਲਿਆ ਉਸ ਦਾ ਛੇਵਾਂ ਹਿੱਸਾ ਸ਼ੱਕਰ ਕਰ ਲੈਣੀ ਹੈ ਅਤੇ ਇਸ ਦਾ ਸੇਵਨ ਵੀ ਓਸੇ ਤਰ੍ਹਾਂ ਹੀ ਸਵੇਰੇ ਖਾਲੀ ਪੇਟ ਪਾਣੀ ਨਾਲ ਕਰਨਾ ਹੈ ਫੇਰ ਤੁਸੀਂ ਦਸੰ ਬਰ ਅਤੇ ਜਨਵਰੀ ਦੇ ਮਹੀਨੇ ਵਿਚ ਤ੍ਰਿਫਲੇ ਦਾ ਆ ਜਿੰਨੀ ਉਮਰ ਹੈ ਉਨੀ ਰੱਤੀ ਦੇ ਦੇ ਹਿਸਾਬ ਨਾਲ ਤੁਸੀਂ ਇਸ ਦਾ ਸੇਵਨ ਸੁੰਡ ਨਾਲ ਕਰਨਾ ਹੈ ਇਸ ਦਾ ਵੀ ਸੇਵਾ ਨਾਲ ਉ ਸੇ ਤਰ੍ਹਾਂ ਹੀ ਸਵੇਰੇ ਖਾਲੀ ਪੇਟ ਕਰਨਾ ਹੈ ਫ਼ਰਵਰੀ ਤੇ ਮਾਰਚ ਵਿੱਚ ਤੁਸੀਂ ਇਸ ਦਾ ਸੇਵਨ ਲੋਹ ਅਤੇ ਪਿਪਲੀ ਨਾਲ ਮਿਲਾ ਕੇ ਕਰਨਾ ਹੈ ਇਸ ਦਾ ਵੀ ਉਸੇ ਤਰ੍ਹਾਂ ਹੀ ਸੇਵਨ ਕਰਨਾ ਹੈ

ਜਿਵੇਂ ਕਿ ਉਪਰ ਦੱਸਿਆ ਗਿਆ ਹੈ ਅਪ੍ਰੈਲ ਤੇ ਮਈ ਇਸ ਦਾ ਸੇ ਵ ਨ ਸ਼ਹਿਦ ਨਾਲ ਕਰਨਾ ਹੈ ਜੂਨ ਜੁਲਾਈ ਦੇ ਵਿੱਚ ਤੁਸੀਂ ਇਸ ਦਾ ਸੇਵਨ ਗੁੜ ਨਾਲ ਕਰਨਾ ਹੈ ਜਿਸ ਤਰ੍ਹਾਂ ਉਪਰ ਦੱਸਿਆ ਗਿਆ ਹੈ ਉਸੇ ਪ੍ਰਕਾਰ ਇਸ ਦੀ ਮਾਤਰਾ ਲੈਣੀ ਹੈ ਅ ਤੇ ਉਸੇ ਸਮੇਂ ਹੀ ਇਸ ਦਾ ਸੇਵਨ ਕਰਨਾ ਹੈ ਇਸ ਪ੍ਰਕਾਰ ਜੇਕਰ ਤੁਸੀਂ ਇਸ ਨੁਕਤੇ ਦਾ ਸੇਵਨ ਕਰਦੇ ਹੋ ਤਾਂ ਤੁਸੀਂ ਅੰਗਰੇਜ਼ੀ ਦ-ਵਾ-ਈ-ਆਂ ਨੂੰ

ਬਿਲਕੁਲ ਭੁੱਲ ਜਾਓਗੇ ਉੱਪਰ ਦੱਸੇ ਹੋਈਆਂ ਸਾਰੀਆਂ ਸ-ਮੱ-ਸਿ-ਆ-ਵਾਂ ਤੋਂ ਉ ਸ ਨੂੰ ਕਦੀ ਵੀ ਨਹੀਂ ਆਉਣਗੀਆਂ ਅਤੇ ਤੁਸੀਂ ਹਮੇਸ਼ਾ ਤੰਦਰੁਸਤ ਰਹੋ ਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Comment

Your email address will not be published. Required fields are marked *