ਅੰਜੀਰ ਖਾਨ ਦੇ ਫਾਇਦੇ ਦੇਖ ਤੁਸੀਂ ਵੀ ਰਹਿ ਜਾਵੋਗੇ ਹੈਰਾਨ
ਵੀਡੀਓ ਥੱਲੇ ਜਾ ਕੇ ਦੇਖੋ,ਅੰਜੀਰ ਬਹੁਤ ਪੁਰਾਣਾ ਫਲ ਹੈ। ਇਸ ਨੂੰ ਬਹੁਤ ਪੁਰਾਣੇ ਸਮੇਂ ਤੋਂ ਖਾਧਾ ਜਾ ਰਿਹਾ ਹੈ। ਇਸ ਦੇ ਵਿੱਚ ਵਿਟਾਮਿਨ ਪੌਟਾਸ਼ੀਅਮ ਮੈਗਨੀਸ਼ੀਅਮ ਜਿੰਕ ਕਾਪਰ ਕੈਲਸ਼ੀਅਮ ਅਤੇ ਫਾਈਬਰ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ ।ਅੰਜ਼ੀਰ ਤਾਕਤ ਦਾ ਖਜਾਨਾ ਹੈ। ਇਸ ਨੂੰ ਆਪਣੀ ਡਾ-ਈ-ਟ ਦੇ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਵੈਸੇ ਤਾਂ ਇਸ ਦੀ ਤਾਸੀਰ ਬਹੁਤ ਜ਼ਿਆਦਾ ਗਰਮ ਹੁੰਦੀ ਹੈ ਪਰ ਜੇਕਰ ਇਸ ਨੂੰ ਪਾਣੀ ਦੇ ਵਿੱਚ ਭਿਗੋਕੇ ਖਾਧਾ ਜਾਵੇ ਤਾਂ
ਇਸ ਦੀ ਤਾਸੀਰ ਠੰਡੀ ਹੋ ਜਾਂਦੀ ਹੈ। ਜੇਕਰ ਅੰਜੀਰ ਨੂੰ ਦੁੱਧ ਨਾਲ ਜਾਂ ਫਿਰ ਡਰਾਈ ਫਰੂਟ ਦੀ ਤਰ੍ਹਾਂ ਖਾਧਾ ਜਾਏ ਤਾਂ ਇਹ ਦੀ ਤਾਸੀਰ ਬਹੁਤ ਗਰਮ ਹੁੰਦੀ ਹੈ।ਹੁਣ ਤੁਹਾਨੂੰ ਦੱਸਦੇ ਹਾਂ ਗਰਮੀ ਦੇ ਮੌਸਮ ਵਿਚ ਅੰਜ਼ੀਰ ਨੂੰ ਪਾਣੀ ਵਿੱਚ ਡੁਬੋ ਕੇ ਖਾਣ ਦੇ ਨਾਲ ਕੀ ਕੀ ਫਾਇਦੇ ਹੁੰਦੇ ਹਨ। ਇਸ ਦੇ ਨਾਲ ਤੁਹਾਨੂੰ ਦੱਸਾਂਗੇ ਇਸ ਨੂੰ ਕਿਸ ਤਰ੍ਹਾਂ ਖਾਣਾ ਹੈ।ਜਿਹਨਾਂ ਲੋਕਾਂ ਦੀ ਮਾਸਪੇਸ਼ੀਆਂ ਬਹੁਤ ਜ਼ਿਆਦਾ ਕਮਜ਼ੋਰ ਹਨ ਅਤੇ ਜਿਨ੍ਹਾਂ ਦੇ ਸਾਰੇ ਸਰੀਰ ਵਿੱਚ ਦਰਦ ਹੁੰਦਾ ਹੈ,
ਜਿਨ੍ਹਾਂ ਦੇ ਰਾਤ ਨੂੰ ਪੈਰਾਂ ਅਤੇ ਪਿੰਡਲੀਆਂ ਵਿਚ ਦਰਦ ਹੁੰਦਾ ਹੈ। ਇਸ ਤਰਾਂ ਦੇ ਲੋਕਾਂ ਨੂੰ ਹਰ ਰੋਜ਼ ਅੰਜੀਰ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਗਰਮੀ ਦੇ ਦਿਨਾਂ ਵਿੱਚ ਹਮੇਸ਼ਾਂ ਅੰਜੀਰ ਨੂੰ ਪਾਣੀ ਵਿੱਚ ਭਿਗੋਕੇ ਹੀ ਖਾਣਾ ਚਾਹੀਦਾ ਹੈ। ਸਰਦੀਆਂ ਦੇ ਵਿਚ ਇਸ ਦਾ ਸੇਵਨ ਦੁੱਧ ਵਿੱਚ ਉਬਾਲ ਕੇ ਕਰਨਾ ਚਾਹੀਦਾ ਹੈ।ਇਸ ਤੋਂ ਇਲਾਵਾ ਇਹੋ ਜਿਹੇ ਲੋਕ ਜਿਨ੍ਹਾਂ ਨੂੰ ਅਸਥਮਾ ਦੀ ਸਮੱਸਿਆ ਹੈ ਸਾਹ ਲੈਣ ਵਿਚ ਤਕਲੀਫ ਹੁੰਦੀ ਹੈ, ਫੇਫੜਿਆਂ ਵਿੱਚ ਕਿਸੇ ਕਿਸਮ ਦੀ ਸਮੱਸਿਆ ਹੈ,
ਇਹੋ ਜਿਹੇ ਲੋਕਾਂ ਨੂੰ ਅੰਜੀਰ ਦਾ ਸੇ-ਵ-ਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਤੋ ਇਲਾਵਾ ਅੰ-ਜੀ-ਰ ਖ਼ੂ-ਨ ਨੂੰ ਵੀ ਸਾਫ਼ ਕਰਦਾ ਹੈ। ਗਰਮੀਆਂ ਦੇ ਦਿਨਾਂ ਵਿੱਚ ਇਸ ਨੂੰ ਰਾਤ ਨੂੰ ਪਾਣੀ ਵਿੱਚ ਭਿਗੋਕੇ ਸਵੇਰੇ ਇਸ ਦਾ ਸੇ-ਵ-ਨ ਕਰਨਾ ਚਾਹੀਦਾ ਹੈ। ਇਹ ਖੂ-ਨ ਸਾਫ ਕਰਨ ਦੇ ਨਾਲ ਨਾਲ ਖੂ-ਨ ਨੂੰ ਵਧਾਉਦਾ ਵੀ ਹੈ। ਇਸ ਤੋਂ ਇਲਾਵਾ ਜਿਨਾਂ ਲੋਕਾਂ ਨੂੰ ਕਬਜ ਅਤੇ ਬ-ਵਾ-ਸੀ-ਰ ਦੀ ਸ-ਮੱ-ਸਿ-ਆ ਹੈ ਉਹਨਾਂ ਲੋਕਾਂ ਦੇ ਲਈ ਇਹ ਅੰ-ਮ੍ਰਿ-ਤ ਦੇ ਸਮਾਨ ਹੈ। ਜੇਕਰ ਤੁਸੀਂ ਕਬਜ਼ ਦੀ ਸ-ਮੱ-ਸਿ-ਆ ਦੇ ਲਈ ਅੰਜੀਰ ਦਾ
ਸੇ-ਵ-ਨ ਕਰਨਾ ਚਾਹੁੰਦੇ ਹੋ ਤਾਂ ਰਾਤ ਨੂੰ ਸੌਂਣ ਤੋਂ ਪਹਿਲਾਂ ਭਿੱਜੇ ਹੋਏ ਅੰਜੀਰ ਦਾ ਸੇ-ਵ-ਨ ਜ਼ਰੂਰ ਕਰਨਾ ਚਾਹੀਦਾ ਹੈ।ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਸਰੀਰ ਵਿਚ ਥਕਾਵਟ ਮਹਿਸੂਸ ਹੁੰਦੀ ਹੈ ਹ-ਮੇ-ਸ਼ਾ ਆਲਸ ਰਹਿੰਦੀ ਹੈ। ਜਿਹੜੇ ਲੋਕ ਥੋੜ੍ਹਾ ਜਿਹਾ ਕੰਮ ਕਰਨ ਤੋਂ ਬਾਅਦ ਥਕਾਵਟ ਮਹਿਸੂਸ ਕਰਦੇ ਹਨ, ਉਹਨਾਂ ਲੋਕਾਂ ਨੂੰ ਅੰਜੀਰ ਦਾ ਸੇ-ਵ-ਨ ਦੁੱਧ ਦੇ ਨਾਲ ਕਰਨਾ ਚਾਹੀਦਾ ਹੈ। ਇਸ ਦੇ ਲਈ ਇਕ ਗਲਾਸ ਦੁੱਧ ਦੇ ਵਿੱਚ 4ਤੋਂ 5 ਅੰਜੀਰ ਸਾਰੀ ਰਾਤ ਭਿਗੋ ਕੇ ਰੱਖ ਦੇਣੇ ਹਨ।
ਸਵੇਰੇ ਉੱਠ ਕੇ ਅੰਜੀਰ ਨੂੰ ਦੁੱਧ ਦੇ ਨਾਲ ਸੇ-ਵ-ਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਜੋੜਾਂ ਵਿੱਚ ਦਰਦ ਹੁੰਦਾ ਹੈ ਮਾ-ਸ-ਪੇ-ਸ਼ੀ-ਆਂ ਕਮਜ਼ੋਰ ਹਨ ਸਾਇਟੀਕਾ ਦਾ ਦਰਦ ਰਹਿੰਦਾ ਹੈ, ਇਹਨਾਂ ਲੋਕਾਂ ਨੂੰ ਵੀ ਅੰਜੀਰ ਦਾ ਸੇ-ਵ-ਨ ਦੁੱਧ ਨਾਲ ਜ਼ਰੂਰ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਲਗਾਤਾਰ ਚਾਰ ਤੋਂ ਪੰਜ ਦਿਨ ਇਸ ਤਰ੍ਹਾਂ ਇਸ ਦਾ ਸੇ-ਵ-ਨ ਕਰਦੇ ਹੋ ਤਾਂ ਤੁਹਾਨੂੰ ਆਪਣੇ ਸ਼ਰੀਰ ਵਿੱਚ ਫਰਕ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ।