ਇਕ ਲੱਤ ਦਾ ਦਰਦ ਦਾ 100 % ਪੱਕਾ ਇਲਾਜ
ਵੀਡੀਓ ਥੱਲੇ ਜਾ ਕੇ ਦੇਖੋ,ਡਿਸਕ ਦੀ ਸਮੱਸਿਆ ਦਾ ਸਭ ਤੋਂ ਪਹਿਲਾਂ ਕਾਰਨ ਆ ਮੋਟਾਪਾ,ਜਦੋਂ ਸਾਡਾ ਪੇਟ ਜਿਆਦਾ ਵੱਧ ਜਾਂਦਾ ਆ ਤਾਂ ਸਾਡੀ ਰੀਡ ਦੀ ਹੱਡੀ ਨੂੰ ਖਿੱਚ ਪੈਣੀ ਸ਼ੁਰੂ ਹੋ ਜਾਂਦੀ ਆ ਤਾਂ ਸਾਡੇ ਕੋਲ ਸਹੀ ਤਰਾਂ ਖੜਿਆ ਬੈਠਿਆ ਨਹੀਂ ਜਾਂਦਾ। ਜਦੋਂ ਆਪਾਂ ਜਿਆਦਾ ਭਾਰ ਚੁੱਕ ਲੈਂਦੇ ਆ ਤਾਂ ਇਕ ਦਮ ਮਨਕਿਆਂ ਤੇ ਜਿਆਦਾ ਦ-ਬਾ-ਵ ਆ ਜਾਂਦਾ ਹੈ ਜਾਂ ਕਈ ਵਾਰ ਸਟ ਲੱਗਣ ਤੇ ਵੀ ਡਿਸਕ ਦੀ ਸਮੱਸਿਆ ਆ ਜਾਂਦੀ ਆ।
ਇਸ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ 100ਗ੍ਰਾਮ ਕਲੀ ਦੀ ਪੱਕੀ ਡਲੀ ਲੈ ਲੈਣੀ ਆ ਤੇ ਉਸ ਨੂੰ ਪਾਣੀ ਵਿਚ ਭਿਉਂ ਲੈਣੀ ਆ ਤੇ ਜਦੋਂ ਕਲੀ ਉਬਲਣੀ ਬੰਦ ਹੋ ਜਾਵੇ ਤਾਂ ਉਸ ਵਿਚੋਂ ਬਣੀ ਹੋਈ ਕਲੀ ਕੱਢ ਲੈਣੀ ਆ,ਤੇ ਤੁਸੀਂ ਉਸ ਕਲੀ ਦੀ ਮਾਤਰਾ ਡੱਕੇ ਤੇ ਚੜਾ ਕੇ ਦੁੱਧ, ਦਹੀਂ, ਜਾਂ ਪਾਣੀ ਵਿਚ ਮਿਲਾ ਕੇ ਪੀ ਸਕਦੇ ਹੋ ਤੁਹਾਨੂੰ ਇਸ ਦਾ ਬਹੁਤ ਵਧਿਆ ਰਿਜ਼ਲਟ ਮਿਲੇਗਾ।
ਦੂਸਰੀ ਚੀਜ ਆ ਸ਼ੀਲਾਜੀਤ,ਜੇ ਤੁਹਾਨੂੰ ਲਿਯੂਅਡ ਫੋਰਮ ਚ ਮਿਲ ਰਹੀ ਆ ਤਾਂ ਤੁਸੀਂ ਸਿਰਫ ਇਕ ਬੂੰਦ ਦੁੱਧ ਜਾਂ ਪਾਣੀ ਵਿਚ ਪਾ ਕੇ ਹਰ ਰੋਜ ਪੀਣਾ ਆ ਤੇ ਸ਼ੀਲਾਜੀਤ ਨੂੰ ਖਾਣ ਲੱਗਿਆਂ ਇਕ ਗੱਲ ਦਾ ਧਿਆਨ ਜਰੂਰ ਰੱਖਣਾ ਆ ਕਿ ਗੁੜ,ਭਾਰੀ ਖੁਰਾਕ, ਮਿਰਚ ਜਾਂ ਜਿਹੜੇ ਭੋਜਨ ਨਾਲ ਕਬਜ ਹੁੰਦੀ ਆ ਉਹਨਾਂ ਦਾ ਸੇਵਨ ਨਹੀਂ ਕਰਨਾ ਹੈ। ਇਹ ਦੋਵੇਂ ਤਰੀਕੇ 100% ਇਲਾਜ ਕਰਦੇ ਆ ਡਿਸਕ ਦਰਦ,ਕਮਰ ਦਰਦ ਦਾ,
ਕਸਰਤ ਅਤੇ ਯੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਹੈ,ਰੋਜ਼ਾਨਾਂ ਦਿਨ ਦੀ ਸ਼ੁਰੁਆਤ ਕਸਰਤ ਨਾਲ ਕਰੋਗਾ ਤਾਂ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਹਾਡੀ ਸਿਹਤ ਵੀ ਅਰੋਗ ਰਹੇਗੀ |ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ