ਇਸ ਰੁੱਖ ਦੇ ਸੱਕ ਨਾਲ ਸ਼ੂਗਰ-ਮੋਟਾਪਾ-ਹਾਰਟ ਅਟੈਕ-ਕੋਲੈਸਟ੍ਰੋਲ ਤੋ ਛੁਟਕਾਰਾ
ਵੀਡੀਓ ਥੱਲੇ ਜਾ ਕੇ ਦੇਖੋ,ਇਸ ਰੁੱਖ ਦੇ ਰੁੱਖ ਦੀ ਸੱਕ ਨਾਲ ਸ਼ੂਗਰ ਮੋਟਾਪਾ ਖਤਮ ਹੋ ਜਾਵੇਗਾ ਦਿਲ ਦੀਆਂ ਬਿਮਾਰੀਆਂ ਨਹੀਂ ਲੱਗਣਗੀਆਂ ਹਾਰਟ ਅਟੈਕ ਨਹੀਂ ਹੋਵੇਗਾ,ਕੈਸਟਰੋਲ ਦੀ ਸਮੱਸਿਆ ਖ਼ਤਮ ਹੋਵੇਗੀ ਮੋਟਾਪੇ ਤੋਂ ਛੁਟਕਾਰਾ ਮਿਲ ਜਾਵੇਗਾ ਤੁਹਾਡਾ ਬਲੱਡ ਪ੍ਰੈਸ਼ਰ ਸਹੀ ਰਹੇਗਾ,ਜਿਸ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਦਾ ਨਾਮ ਹੈ ਅਰਜਨ ਦੀ ਸੱਕ ਇਹ ਸਦਾ ਬਹਾਰ ਵਾਲਾ ਬੂਟਾ ਹੁੰਦਾ ਹੈ ਹਰ ਸਾਲ ਦੇ ਵੇਚਿਹ ਹਰਾ ਭਰਿਆ ਰਹਿੰਦਾ ਹੈ,
ਇਸ ਨੂੰ ਵੱਖ ਵੱਖ ਸ਼ਹਿਰਾਂ ਪਿੰਡਾਂ ਦੇ ਵਿੱਚ ਅਲੱਗ ਅਲੱਗ ਨਾਮ ਨਾਲ ਜਾਣਿਆ ਜਾਂਦਾ ਹੈ, ਇਸ ਦੇ ਸਾਡੇ ਸਰੀਰ ਨੂੰ ਬਹੁਤ ਵੱਡੇ ਫ਼ਾਇਦੇ ਹੋ ਜਾਂਦੇ ਹਨ, ਇਹ ਬੁਖਾਰ ਖਾਂਸੀ ਬਲੱਡ ਪ੍ਰੈਸ਼ਰ ਕੈਸਟਰੋਲ ਸ਼ੂਗਰ ਦੀ ਸਮੱਸਿਆ ਖਾਂਸੀ ਜ਼ੁਕਾਮ ਅਤੇ ਹੋਰ ਕਈ ਪ੍ਰਕਾਰ ਦੇ ਰੋਗਾਂ ਨੂੰ ਦੂਰ ਕਰਨ ਲਈ ਸਹਾਇਤਾ ਕਰਦਾ ਹੈ, ਅਤੇ ਜੇਕਰ ਤੁਹਾਨੂੰ ਪੇਸਾਬ ਵਿਚ ਰੁਕਾਵਟ ਪੈਂਦੀ ਹੈ,ਦੋ ਗਲਾਸ ਪਾਣੀ ਲੈਣਾ ਹੈ ਉਸ ਵਿੱਚ ਤਿੰਨ ਇੰਚ ਅਦਰਕ ਨੂੰ ਪੀਸ ਕੇ
ਉਬਾਲ ਲੈਣਾ ਹੈ,ਅਤੇ ਜਦੋਂ ਇਹ ਅੱਧਾ ਰਹਿ ਜਾਵੇ ਸ਼ਾਨਕੇ ਸੇਵਨ ਕਰ ਲਓ ਤੁਹਾਨੂੰ ਪਿਸ਼ਾਬ ਵਿਚ ਰੁਕਾਵਟ ਪੈਂਦੀ ਹੈ ਉਹ ਬਿਲਕੁਲ ਠੀਕ ਹੋ ਜਾਵੇਗੀ, ਸ਼ੂਗਰ ਦੀ ਸਮੱਸਿਆ ਨੂੰ ਖਤਮ ਕਰਨ ਲਈ ਤੁਸੀਂ ਅਰਜੁਣ ਦੀ ਸਕ ਲੈਣੀ ਹੈ ਅਤੇ ਜਾਮਣ ਦੀ ਗਿੜਕ ਉਨ੍ਹਾਂ ਦਾ ਪਾਊਡਰ ਬਰਾਬਰ ਮਾਤਰਾ ਦੇ ਵਿਚ ਲੈਣਾ ਹੈ ਦਾ ਸੇਵਨ ਕਰਨਾ ਹੈ ਇਸ ਦਾ ਸੇਵਨ ਕਰਨ ਨਾਲ ਸ਼ੂਗਰ ਤੋਂ ਕਾਫੀ ਹੱਦ ਤੱਕ ਤੁਹਾਨੂੰ ਆਰਾਮ ਮਿਲ ਜਾਵੇਗਾ ਅਰਜੁਣ ਦੇ ਸੱਕ ਦਾ ਪਾਣੀ ਦੇ ਵਿੱਚ
ਕੜ੍ਹਾ ਬਣਾ ਕੇ ਸੇਵਨ ਕਰਨ ਨਾਲ ਤੁਹਾਡਾ ਮੁਟਾਪਾ ਘੱਟ ਜਾਵੇਗਾ,ਉਸ ਦਾ ਅੱਧਾ ਛੋਟਾ ਚਮਚ ਪਾਊਡਰ ਲੈਣਾ ਹੈ ਪਾਣੀ ਨਾਲ ਤੁਸੀਂ ਸੇਵਨ ਕਰਨਾ ਹੈ, ਜਿਸ ਤਰ੍ਹਾਂ ਇਸ ਦਾ ਸੇਵਨ ਕਰਨ ਨਾਲ ਤੁਹਾਡਾ ਦਿਲ ਮਜ਼ਬੂਤ ਹੋ ਜਾਵੇਗਾ ਤੁਹਾਨੂੰ ਦਿਲ ਦੇ ਰੋਗ ਨਹੀਂ ਲਗਣਗੇ ਕੈਸਟਰੋਲ ਦੀ ਸਮੱਸਿਆ ਨੂੰ ਖਤਮ ਕਰਨ ਲਈ ਦਸ ਗਰਾਮ ਅਰਜਨ ਦਾ ਸੱਕ 500 ਮਿਲੀ ਲੀਟਰ ਪਾਣੀ ਦੇ ਵਿੱਚ ਉ-ਬਾ-ਲ ਲੈਣਾ ਹੈ ਅਤੇ ਜਦੋਂ ਇਹ 200 ਮਿਲੀਲਿਟਰ ਰਹਿ ਜਾਵੇ ਉਸ ਤੋਂ ਬਾਅਦ ਇਸ ਨੂੰ
ਇਸ ਨੂੰ ਛਾਣ ਕੇ ਤੁਸੀਂ ਇਸਦਾ ਸੇਵਨ ਕਰ ਲੈਣਾ ਹੈ ਇਸ ਦਾ ਸੇਵਨ ਤੁਸੀਂ ਸਵੇਰੇ-ਸ਼ਾਮ ਕਰਨਾ ਹੈ ਇਸ ਨਾਲ ਤੁਹਾਡਾ ਕੈਸਟਰੋਲ ਸਹੀ ਰਹਿੰਦਾ ਹੈ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਤੁਸੀ ਇਨਾਂ ਗੱਲਾਂ ਦਾ ਇਸਤੇਮਾਲ ਕਰਨਾ ਹੈ ਇਸ ਨੁਕਤੇ ਦਾ ਇਸਤੇਮਾਲ ਕਰੋਗੇ ਤਾਂ ਤੁਸੀਂ ਹਮੇਸ਼ਾ ਤੰਦਰੁਸਤ ਰਹੋ,ਇਹ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਉਪਰ ਦੱਸਿਆ ਗਿਆ ਸਮੱਸਿਆਵਾਂ ਬਿਲਕੁਲ ਖ਼ਤਮ ਹੋ ਜਾਣਗੀਆਂ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ