ਇਹ ਨੁਸਖ਼ਾ ਸਿਰਫ 15 ਦਿਨਾਂ ਵਿੱਚ ਪੇਟ ਦੀ ਅਤੇ ਕਮਰ ਦੀ ਚਰਬੀ ਬਿਲਕੁਲ ਪਿਘਲਾ ਦੇਵੇਗਾ

ਮੁਟਾਪਾ ਘਟਾਉਣ ਵਾਸਤੇ ਇਸ ਨੁਕਤੇ ਦਾ ਇਸਤੇਮਾਲ ਜਿਸ ਨਾਲ ਸਰੀਰ ਤੋਂ ਫਾਲਤੂ ਚਰਬੀ ਬਾਹਰ ਹੋ ਜਾਵੇਗੀ ਅਤੇ ਸਰੀਰ ਦਾ ਭਾਰ ਘਟ ਜਾਵੇਗਾ.ਮੋਟਾਪਾ ਖਤਮ ਹੋ ਜਾਵੇਗਾ ਇਸ ਲਈ ਤੁਸੀਂ ਸਵੇਰੇ ਉੱਠ ਕੇ ਖਾਲੀ ਪੇਟ ਕੋਸਾ ਜਿਹਾ ਪਾਣੀ ਪੀ ਲੈਣਾ ਹੈ ਅਤੇ ਕੁੱਝ ਗੱਲਾਂ ਦਾ ਧਿਆਨ ਰੱਖਣਾ ਹੈ ਲਗਾਤਾਰ ਕਰਨ ਦੇ ਨਾਲ ਤੁਹਾਡੀ ਪੇਟ ਦੀਆਂ ਸਮੱਸਿਆਵਾਂ ਮੋਟਾਪਾ ਤੁਹਾਡਾ ਬਿਲਕੁਲ ਖ਼ਤਮ ਹੋ ਜਾਵੇਗਾ ਫਾਲਤੂ ਚਰਬੀ ਤੁਹਾਡੇ ਸਰੀਰ ਤੇ ਕਿਤੇ ਵੀ ਆ ਗਈ ਹੈ.
ਇਸ ਦੀ ਜਗ੍ਹਾ ਤੇ ਤੁਸੀਂ ਗੁੜ ਵਰਤ ਸਕਦੇ,ਸ਼-ਰਾ-ਬ ਹੋਰ ਨ-ਸ਼ੇ ਵੀ ਬੰਦ ਕਰ ਦਿਓ ਰੁੱਖ ਸਾਡੇ ਸਰੀਰ ਵਿਚ ਚਰਬੀ ਵਧਾਉਂਦੇ ਹਨ ਜ਼ਿਆਦਾ ਤੇਲ ਵਾਲੀਆਂ ਚੀਜ਼ਾਂ ਜ਼ਿਆਦਾ ਵੇਸਣ ਤੋਂ ਬਣੀਆਂ ਚੀਜ਼ਾਂ ਅਤੇ ਮਿੱਠੇ ਵਾਲੀਆਂ ਚੀਜ਼ਾਂ ਕੋਲਡਰਿੰਕ ਇਹ ਸਭ ਚੀਜ਼ਾਂ ਬੰਦ ਕਰ ਦਿਓ ਸਵੇਰੇ ਉੱਠ ਕੋਸਾ ਜਿਹਾ ਇਕ ਗਲਾਸ ਪਾਣੀ ਕਰਕੇ ਪੀ ਲੈਣਾ ਹੈ ਫਿਰ 10 ਤੋਂ 15 ਮਿੰਟ ਤੱਕ ਸੈਰ ਕਰਨੀ ਹੈ ਤੇਜ਼-ਤੇਜ਼ ਤੁਰਨਾ ਹੈ ਅਤੇ ਲੰਮੇ ਲੰਮੇ ਸਾਹ ਲੈਣੇ ਪਰ ਤੁਰਦੇ ਸਮੇ ਆਪਣੇ ਬਾਵਾਂ ਨੂੰ ਵੀ ਤੇਜ਼ ਤੇ ਹਿਲਾਉਂਦੇ ਰਹਿਣਾ ਹੈ ਇਸ ਨਾਲ ਤੁਹਾਡੇ
ਖੂਨ ਦਾ ਸਰਕਲ ਵੀ ਤੇਜ਼ ਹੋਵੇਗਾ ਆਹ ਤੁਹਾਡੇ ਸਰੀਰ ਵਿੱਚ ਹਰਕਤ ਆਵੇਗੀ ਇਸ ਤਰ੍ਹਾਂ ਹੀ ਤੁਸੀਂ ਸ਼ਾਮ ਨੂੰ ਕਰਨਾ ਹੈ ਜੋ ਸਾਡੇ ਮੇਟਾਬਾਲੀਜਮ ਰੇਟ ਹਾਈ ਕਰਦੇ ਅਸੀਂ ਨਾਲ ਵਜ਼ਨ ਕੰਟਰੋਲ ਕੀਹਨੂੰ ਤਿਆਰ ਕਰਨ ਦੇ ਲਈ ਤੁਸੀਂ ਅਲਸੀ ਲੈ ਲੈਣੀ ਹੈ ਵੱਡੀ ਸੌਂਫ ਲੈ ਲੈਣੀ ਹੈ,ਦੋ ਚਮਚ ਅਲਸੀ ਲੈ ਲੈਣੀ ਹੈ. ਦੋ ਚਮਚ ਸੌਂਫ ਲੈ ਲੈਂਦੇ ਹਨ ਦੋ ਚਮਚ ਹੀ ਤੁਸੀਂ ਅਜਵਾਇਨ ਲੈ ਲੈਣੀ ਹੈ ਅਤੇ ਇਨ੍ਹਾਂ ਨੂੰ ਬਰਾਬਰ ਮਾਤਰਾ ਵਿੱਚ ਲੈ ਕੇ ਤੁਸੀਂ ਇਨ੍ਹਾਂ ਨੂੰ ਤਵੇ ਉਪਰ ਰੱਖ ਕੇ ਭੁੰ-ਨ ਲੈਣਾ ਹੈ ਅਤੇ ਉਸ ਤੋਂ ਬਾਅਦ ਦਾ ਪਾਊਡਰ ਤਿਆਰ
ਕਰ ਲੈਣਾ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਇਸ ਨੂੰ ਦਿਨ ਵਿੱਚ ਦੋ ਵਾਰ ਹੀ ਇਸਤੇਮਾਲ ਕਰਨਗੇ,ਸਵੇਰੇ ਖਾਲੀ ਪੇਟ ਤੁਸੀਂ ਇਸ ਦਾ ਇੱਕ ਚਮਚ ਲੈ ਲੈਣਾ ਹੈ ਹਲਕਾ ਗਰਮ ਗੁਣਗੁਣਾ ਪਾਣੀ ਪੀ ਲੈਣਾ ਹੈ ਅਤੇ ਉਸ ਤੋਂ ਬਾਅਦ ਸ਼ਾਮ ਨੂੰ ਜਦੋਂ ਤੁਹਾਡਾ ਪੇਟ ਖਾਲੀ ਹੁੰਦਾ ਹੈ ਤੁਸੀਂ ਉਦੋਂ ਇਸ ਦਾ ਇਸਤੇਮਾਲ ਕਰ ਲੈਣਾ ਹੈ,ਲਗਾਤਾਰ ਕਰਨ ਦੇ ਨਾਲ ਤੁਹਾਡੀ ਪੇਟ ਦੀਆਂ ਸਮੱਸਿਆਵਾਂ ਮੋਟਾਪਾ ਤੁਹਾਡਾ ਬਿਲਕੁਲ ਖ਼ਤਮ ਹੋ ਜਾਵੇਗਾ ਫਾਲਤੂ ਚਰਬੀ ਤੁਹਾਡੇ ਸਰੀਰ ਤੇ ਕਿਤੇ ਵੀ ਆ ਗਈ ਹੈ.
ਉਹ ਬਿਲਕੁਲ ਖ਼ਤਮ ਹੋ ਜਾਵੇਗੀ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖੋ ਤੇ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰਕੇ ਆਪਣੇ ਮੋਟਾਪੇ ਦੀ ਸਮੱਸਿਆ ਨੂੰ ਬਹੁਤ ਜਲਦੀ ਕਟਾ ਲਓਗੇ ਅਤੇ ਇਸ ਨੁਸਖੇ ਨੂੰ ਤਿਆਰ ਕਰਨਾ ਚਾਹੁੰਦੇ ਹੋ ਤਾਂ ਥੱਲੇ ਵੀਡਿਓ ਦਿਤੀ ਗਈ ਹੈ ਵੀਡੀਓ ਦੇਖ ਸਕਦੇ ਹੋ ਜਿਸ ਵਿੱਚ ਸਾਰਾ ਨੁਸ਼ਕਾ ਬਣਾ ਕੇ ਦੱਸਿਆ ਗਿਆ ਹੈ ਅਤੇ ਸਾਰਾ ਕੁਝ ਸਮਝਾ ਦਿੱਤਾ ਗਿਆ ਹੈ ਅਤੇ ਇਸ ਨੁਸਖੇ ਦਾ ਇਸਤੇਮਾਲ ਕਰਕੇ ਮੋਟਾਪੇ ਦੀ ਸਮੱਸਿਆ ਨੂੰ ਦੂਰ ਕਰ ਸਕਦੇ.
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ