ਇਹ ਫਲ ਖਾਣ ਤੋਂ ਚਿਹਰੇ ਦੀ ਚਮਕ ਨੂੰ ਏਨੀ ਤੇਜੀ ਤੋਂ ਵਧਾਉਂਗਾ ਕਿ ਤੁਸੀਂ 50 ਸਾਲ ਦੀ ਉਮਰ ਵਿਚ ਵੀ 25 ਸਾਲ ਦੇ

ਵੀਡੀਓ ਥੱਲੇ ਜਾ ਕੇ ਦੇਖੋ,ਜੇ ਤੁਸੀਂ ਆਪਣੇ ਚਿਹਰੇ ਨੂੰ ਖੂਬਸੂਰਤ ਤੇ ਚਮਕਦਾਰ ਰੱਖਣਾ ਚਾਹੁੰਦੇ ਹੋ ਤਾਂ ਇਨ੍ਹਾਂ ਤਿੰਨ ਫਲਾਂ ਦਾ ਸੇਵਨ ਜਰੂਰ ਕਰੋ।ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਦਾਮ ਦੀ ਇਸ ਵਿੱਚ ਬਹੁਤ ਮਾਤਰਾ ਵਿਚ ਵਿਟਾਮਿਨ ਏ ਪਾਇਆ ਜਾਂਦਾ ਹੈ,ਜੋ ਆਪਣੀ ਸਕਿਨ ਤੋਂ ਪਿੰਪਲ,ਦਾਗ-ਧੱਬੇ ਹੱਟਾ ਕੇ ਆਪਣੀ ਸਕਿਨ ਨੂੰ ਜਮਾਂ ਸਾਫ਼ ਕਰ ਦਿੰਦਾ ਹੈ ਤੇ ਨਾਲ ਹੀ ਇਹ ਇਸ ਸੂਰਜ ਤੋਂ ਆਉਣ ਵਾਲੀਆਂ ਹਾਨੀਕਾਰਕ ਕਿਰਨਾਂ ਤੋਂ
ਇਹ ਆਪਣੀ ਸਕਿਨ ਦੀ ਦੇਖਭਾਲ ਕਰਦਾ ਹੈ,ਇਸ ਲਈ ਤੁਸੀਂ ਦਿਨ ਵਿਚ ਘੱਟ ਤੋਂ ਘੱਟ 4 ਤੋਂ 5 ਬਦਾਮ ਜ਼ਰੂਰ ਖਾਓ। ਫਿਰ ਗੱਲ ਕਰਦੇ ਹਾਂ ਟਮਾਟਰ ਦੀ ਇਸ ਵਿਚ ਵਿਟਾਮਿਨ ਸੀ ਤੇ ਐਂਟੀ ਆਕਸੀਡੈਂਟ ਵੀ ਪਾਏ ਜਾਂਦੇ ਹਨ ਜੋ ਕਿ ਆਪਣੀ ਸਕਿੱਨ ਨੂੰ ਸਵੱਸਥ ਤੇ ਗੋਰਾ ਬਣਾਉਣ ਲਈ ਲਾਭਕਾਰੀ ਹੁੰਦੇ ਹਨ,ਜੇ ਤੁਸੀਂ ਟਮਾਟਰ ਦਾ ਵੀ ਸੇਵਨ ਕਰਦੇ ਹੋ ਤਾਂ ਤੁਸੀਂ ਆਪਣੇ ਸਕਿਨ ਗੋਰਾ ਤੇ ਸਵਸਥ ਬਣਾ ਸਕਦੇ ਹੋ,ਤੁਸੀਂ ਚਾਹੋ ਤਾਂ ਇਸ ਦਾ ਫੇਸ ਪੈਕ ਬਣਾ ਕੇ ਵੀ ਇਸਤੇਮਾਲ ਕਰ ਸਕਦੇ ਹੋ। ਫਿਰ ਗੱਲ ਕਰਦੇ ਹਨ ਡਾਰਕ ਚਾਕਲੇਟ ਦੀ,
ਇਹ ਤੁਹਾਡੇ ਚਿਹਰੇ ਤੇ ਜਲਦੀ ਯੂਰੀਆ ਨਹੀਂ ਆਉਣ ਦਿੰਦਾ ਹੈ ਤੇ ਤੁਹਾਡੇ ਚਿਹਰੇ ਨੂੰ ਕਈ ਸਾਲਾਂ ਤੱਕ ਜਵਾਨ ਬਣਾਈ ਰੱਖਦਾ ਹੈ ਤੁਸੀਂ ਇਸ ਨੂੰ ਹਫਤੇ ਵਿੱਚ ਦੋ ਤੋਂ ਤਿੰਨ ਵਾਰ ਖਾ ਸਕਦੇ ਹੋ। ਇਸ ਦੇ ਤੁਹਾਨੂੰ 1 ਤੋਂ 2 ਪੀਸ ਹੀ ਲੈਣੇ ਹਨ ਜੋ ਕਿ ਤੁਹਾਡੀ ਸਿਹਤ ਲਈ ਸਹੀ ਰਹਿਣਗੇ ਪਰ ਜੇ ਤੁਸੀਂ ਚੌਕਲੇਟ ਨਹੀਂ ਖਾਂਦੇ ਤਾਂ ਤੁਸੀਂ ਸੇਬ ਵੀ ਖਾ ਸਕਦੇ ਹੋ ਕਿਉਂਕਿ ਇਸ ਵਿੱਚ ਉਹ ਸਾਰੇ ਤੱਤ ਪਾਏ ਜਾਂਦੇ ਹਨ ਜੋ ਤੁਹਾਡੇ ਚਿਹਰੇ ਨੂੰ ਖੂਬਸੂਰਤ ਤੇ ਵਧਿਆ ਬਣਾਉਂਦਾ ਹੈ ਤੇ ਸੇਬ ਸਵਸਥ ਲਈ ਵੀ ਬਹੁਤ ਵਧਿਆ ਹੁੰਦਾ ਹੈ।
ਇਸ ਲਈ ਜੇ ਤੁਸੀਂ ਆਪਣੇ ਚਿਹਰੇ ਨੂੰ ਖ਼ੂਬਸੂਰਤ ਅਤੇ ਵਧੀਆ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਇਹਨਾਂ ਤਿੰਨਾ ਚੀਜ਼ਾਂ ਦਾ ਸੇਵਨ ਜ਼ਰੂਰ ਕਰੋ ਇਸ ਨਾਲ ਤੁਹਾਡਾ ਚਿਹਰਾ ਬਿਲਕੁਲ ਸਾਫ਼ ਰਹੇਗਾ ਤੇ ਸੁੰਦਰ ਹੋ ਜਾਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ