ਇਹ 4 ਅੱਖਰ ਦਾ ਸ਼ਬਦ ਬੋਲਦੇ ਸਾਰ 1 ਮਿੰਟ ਵਿਚ ਸਾਰੇ ਦੁੱਖ ਦੂਰ ਹੋਣਗੇ ਹੁਣੇ ਹੀ ਬੋਲੋ ਅਤੇ ਚਮਤਕਾਰ ਦੇਖੋ

ਵੀਡੀਓ ਥੱਲੇ ਜਾ ਕੇ ਦੇਖੋ,ਅੰਮ੍ਰਿਤ ਵੇਲੇ ਉਠਣਾ ਚਾਹੁੰਦੇ ਹੋ ਤਾਂ ਇਹ ਕੰਮ ਕਰਨੇ ਬੰ-ਦ ਕਰੋ ਜਿਹੜੇ ਲੋਕ ਅੰਮ੍ਰਿਤ ਵੇਲੇ ਉਠ ਕੇ ਗੁਰੂ ਪਰਮਾਤਮਾ ਦਾ ਨਾਮ ਜਪਦੇ ਹਨ ਉਤੇ ਗੁਰੂ ਪਰਮਾਤਮਾ ਦੀ ਹਮੇਸ਼ਾ ਮਿ-ਹ-ਰ ਰਹਿੰਦੀ ਹੈ ਅਤੇ ਜਿਹੜੇ ਲੋਕ ਅੰਮ੍ਰਿਤ ਵੇਲੇ ਉਠ ਕੇ ਪਾਠ ਕਰਦੇ ਹਨ ਉਨ੍ਹਾਂ ਦੇ ਘਰ ਦੇ ਵਿੱਚ ਸਾਰੀਆਂ ਬਰਕਤਾਂ ਆ ਜਾਂਦੀਆਂ ਹਨ, ਗੁਰੂ ਪ੍ਰਮਾਤਮਾ ਨੇ ਆਪਾਂ ਨੂੰ ਜਿਉਣ ਦਿੱਤਾ ਹੈ ਇਸ ਲਈ ਸਾਨੂੰ ਉਸ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਹੈ ਅਤੇ
ਉਸ ਪ੍ਰਮਾਤਮਾ ਦੇ ਹਰਜਸ ਕਰਨੇ ਚਾਹੀਦੇ ਹਨ, ਇਸ ਨਾਲ ਸਾਡਾ ਆਪਣਾ ਭਲਾ ਹੋਵੇਗਾ, ਕਿਉਂਕਿ ਅੰ-ਮ੍ਰਿ-ਤ ਵੇਲੇ ਉਠ ਕੇ ਕੀਤੇ ਹੋਏ ਕੰਮ ਅਤੇ ਅੰ-ਮ੍ਰਿ-ਤ ਵੇਲੇ ਉੱਠ ਕੇ ਪੜ੍ਹਿਆ ਹੋਇਆ ਪਾਠ ਸਾਡੀ ਜਿੰਦਗੀ ਦੇ ਵਿਚ ਖੁਸ਼ੀਆਂ ਲਿਆ ਸਕਦਾ ਹੈ, ਅਤੇ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਗੁਰੂ ਪਰਮਾਤਮਾ ਦਾ ਸ਼ੁਕਰ ਕਰਨਾ ਹੈ, ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਗੁਰੂ ਪਰਮਾਤਮਾ ਦਾ ਸ਼ੁਕਰ ਕਰਨਾ ਹੈ, ਕਿਉਂਕਿ ਇਹ ਮਨੁੱਖਾ-ਜੀਵਨ
ਤੁਹਾਨੂੰ ਮਿਲਿਆ ਹੈ ਅਤੇ ਇਹ ਸਭ ਜੂਨਾਂ ਤੋਂ ਉੱਪਰ ਹੁੰਦਾ ਹੈ, ਇਸ ਅਨਮੋਲ ਜੀਵਨ ਦੇ ਵਿੱਚ ਵੀ ਜੇਕਰ ਆਪਾਂ ਮਾ-ੜੇ ਕੰਮਾ ਵਲ ਧਿ-ਆ-ਨ ਰਖਦੇ ਹਾਂ ਤਾਂ ਸਾਡੀ ਜਿੰਦਗੀ ਦੇ ਵਿੱਚ ਜਿਉਣ ਦਾ ਕੋਈ ਫਾ-ਇ-ਦਾ ਨਹੀਂ ਹੁੰਦਾ, ਕਿਉਂਕਿ ਇਹ ਜੀਵਨ ਆਪਾਂ ਨੂੰ ਇੱਕ ਵਾਰੀ ਮਿਲਿਆ ਹੈ ਅਤੇ ਇਸ ਨੂੰ ਗੁਰੂ ਪ੍ਰ-ਮਾ-ਤ-ਮਾ ਦੇ ਦੱਸੇ ਰਸਤੇ ਤੇ ਚੱਲ ਕੇ ਲਗਾਉਣਾ ਚਾਹੀਦਾ ਹੈ ਅਤੇ ਚੰਗੇ ਕਰਮ ਕਰਨੇ ਚਾਹੀਦੇ ਹਨ, ਅਤੇ ਸਭਨਾਂ ਦਾ ਭਲਾ ਕਰਨਾ ਚਾਹੀਦਾ ਹੈ, ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਹਮੇਸ਼ਾ ਚੰਗੇ ਵਿਚਾਰ ਰੱਖਣੇ ਹਨ,ਤੁਸੀਂ ਅੱਗੇ ਵਧਣ ਵਾਲੇ ਵਿਚਾਰ ਹਮੇਸ਼ਾਂ
ਅੰਮ੍ਰਿਤ ਵੇਲੇ ਉੱਠ ਕੇ ਸੋਚਿਆ ਕਰੋ, ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਬਾਣੀਆਂ ਦਾ ਪਾਠ ਕਰਿਆ ਕਰੋ, ਕਿਉਂ ਕਿ ਅੰਮ੍ਰਿਤਵੇਲੇ ਦੇ ਕੀਤੇ ਹੋਏ ਕੰਮਾਂ ਅਤੇ ਅੰਮ੍ਰਿਤ ਵੇਲੇ ਤੇ ਜੋ ਵੀ ਆਪਾਂ ਆਪਣੇ ਮਨ ਦੇ ਵਿਚ ਸੋਚ ਲੈਂਦੇ ਹਾਂ ਅਤੇ ਉਸ ਨੂੰ ਕਰਨ ਦੇ ਲਈ ਆਪਾਂ ਯ-ਤ-ਨ ਕਰਦੇ ਹਾਂ ਤਾਂ ਉਹ ਕੰਮ ਹੋ ਜਾਂਦੇ ਹਨ, ਜੇਕਰ ਹੀ ਅੰਮ੍ਰਿਤ ਵੇਲੇ ਉਠ ਕੇ ਪਾਠ ਕਰਦੇ ਹਾਂ ਤਾਂ ਕੀ ਅਸੀਂ ਆਪਣੇ ਆਪ ਹੀ ਕਰ ਰਹੇ ਹੁੰਦੇ ਹਾਂ ਸਾਨੂੰ ਇਸ ਦਾ ਕਦੀ ਵੀ ਹੰ-ਕਾ-ਰ ਨਹੀਂ ਕਰਨਾ ਚਾਹੀਦਾ ਅਤੇ ਕਿਸੇ ਦੇ ਕੋਲੇ ਵੱਡੀਆਂ ਵੱਡੀਆਂ ਗੱਲਾਂ
ਨਹੀਂ ਕਰਨੀਆਂ ਚਾਹੀਦੀਆਂ ਹਨ ਅਤੇ ਅੰਮ੍ਰਿਤ ਵੇਲੇ ਉਠ ਕੇ ਪਾਠ ਕਰਦਾ ਹਾਂ ਤੁਸੀਂ ਲੋਕਾਂ ਨੂੰ ਅੰ-ਮ੍ਰਿ-ਤ ਵੇਲੇ ਉਠ ਕੇ ਪਾਠ ਕਰਨ ਲਈ ਦੱਸ ਸਕਦੇ ਹੋ ਪਰ ਕਦੀ ਵੀ ਤੁਸੀਂ ਉਸ ਦਾ ਹੰ-ਕਾ-ਰ ਨਹੀਂ ਕਰਣਾ, ਅਤੇ ਤੁਸੀਂ ਕਦੀ ਵੀ ਕਿਸੇ ਦਾ ਮਾ-ੜਾ ਨਹੀਂ ਕਰਨਾ ਹਮੇਸ਼ਾ ਸਭ ਦਾ ਭਲਾ ਮੰਗਣਾ ਹੈ, ਅਤੇ ਕਿਸੇ ਵੀ ਲੋ-ੜ-ਵੰ-ਦ ਦੀ ਮਦਦ ਕਰਨੀ ਹੋਵੇ ਤਾਂ ਤੁਸੀਂ ਉਸ ਤੋਂ ਪਿੱਛੇ ਨਹੀਂ ਹ-ਟ-ਣਾ, ਗੁਰੂ ਪਰਮਾਤਮਾ ਹੈ ਇਨ੍ਹਾਂ ਗੱਲਾਂ ਤੋਂ ਹੀ ਖੁਸ਼ ਹੁੰਦਾ ਹੈ ਜਿਹੜੇ ਲੋਕ ਮਾ-ੜੇ ਹੁੰਦੇ ਹਨ ਗਰੀਬ ਹੁੰਦੇ ਹਨ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ,
ਅਤੇ ਸਾਨੂੰ ਹਮੇਸ਼ਾ ਚੰਗੇ ਕੰਮ ਹੀ ਕਰਨੇ ਚਾਹੀਦੇ ਹਨ ਮਾ-ੜੇ ਕੰਮਾਂ ਦਾ ਨਤੀਜਾ ਮਾ-ੜਾ ਹੁੰਦਾ ਹੈ, ਇੱਕ ਸਮੇਂ ਦੇ ਲਈ ਸਾਨੂੰ ਉਹ ਖੁਸ਼ੀ ਦੇ ਸਕਦਾ ਹੈ ਪਰ ਉਸ ਤੋਂ ਬਾਅਦ ਸਾਡੀ ਜਿੰਦਗੀ ਦੇ ਵਿਚ ਖੁਸ਼ੀਆਂ ਨਹੀ ਰਹਿੰਦੀਆਂ, ਇਸ ਲਈ ਆਪਣੀ ਮਿਹਨਤ ਉਪਰ ਵਿਸ਼ਵਾਸ ਰੱਖਣਾ ਹੈ ਅਤੇ ਗੁਰੂ ਪਰਮਾਤਮਾ ਦਾ ਨਾਮ ਹੀ ਜਪਣਾ ਹੈ, ਅਤੇ ਅੰ-ਮ੍ਰਿ-ਤ ਵੇਲੇ ਦੀ ਸੰ-ਭਾ-ਲ ਕਰਨੀ ਹੈ ਤਾਂ ਜੋ ਸਾਡੀ ਜ਼ਿੰਦਗੀ ਦੇ ਵੇਚ ਹਮੇਸ਼ਾ ਖੁਸ਼ੀ ਰਹੇ ਕਿਉਂਕਿ ਗੁਰਬਾਣੀ ਸਾਨੂੰ ਚੰਗੇ ਰਸਤੇ ਤੇ ਚੱਲਣ ਦੀ ਪ੍ਰੇ-ਰ-ਨਾ ਦਿੰਦੀ ਹੈ, ਜਦੋਂ ਅਸੀਂ ਇੱਕ ਵਾਰੀ ਅਸੀਂ ਗੁਰਬਾਣੀ ਦੇ ਨਾਲ਼ ਪਰੀਤ ਪਾ ਲਈ ਤਾਂ ਅਸੀਂ ਮਾ-ੜੇ ਕੰ-ਮਾਂ ਤੋਂ ਆਪਣੇ ਆਪ ਬਚ ਜਾਵਾਂਗੇ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ