ਕਈ ਲੋਕਾਂ ਨੂੰ ਪੇਸ਼ਾਬ ਕਰਨ ਵਿਚ ਜਲਣ ਹੁੰਦੀ-ਮੁਸਲਮਾਨ ਵੈਦ ਨੇ ਦੱਸਿਆ ਕਾਰਨ ਤੇ ਪੱਕਾ ਇਲਾਜ਼

ਵੀਡੀਓ ਥੱਲੇ ਜਾ ਕੇ ਦੇਖੋ,ਪੇਸ਼ਾਬ ਵਿੱਚ ਜਲਨ ਦਾ ਇਲਾਜ ਜੇਕਰ ਕਿਸੇ ਨੂੰ ਵੀ ਪਿਸ਼ਾਬ ਕਰਨ ਦੇ ਸਮੇਂ ਕੋਈ ਸਮੱਸਿਆ ਆਉਂਦੀ ਹੈ ਇਹ ਜਲਨ ਹੁੰਦੀ ਤਾਂ ਉਨ੍ਹਾਂ ਨੇ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਉਨ੍ਹਾਂ ਦੀ ਇਹ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ। ਕਈ ਵਾਰ ਕਿਸੇ ਸਮੱਸਿਆ ਦੇ ਕਾਰਨ ਸਾਨੂੰ ਇੰਨਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਜਾਂਦਾ। ਅਤੇ ਬਹੁਤ ਪਰੇਸ਼ਾਨੀ ਹੁੰਦੀ ਹੈ।ਇਸ ਸ-ਮੱ-ਸਿ-ਆ ਨੂੰ ਦੂ-ਰ ਕਰਨ ਦੇ ਲਈ ਤੁਸੀਂ

ਇਸ ਜਾਣਕਾਰੀ ਨੂੰ ਇਕ ਵਾਰੀ ਧਿਆਨ ਨਾਲ ਦੇਖ ਲੈਣਾ ਹੈ ਅਤੇ ਇਨ੍ਹਾਂ ਦਾ ਇਸਤੇਮਾਲ ਕਰਨਾ ਹੈ। ਇਹ ਸਮੱਸਿਆ ਉਨ੍ਹਾਂ ਲੋਕਾਂ ਨੂੰ ਵੀ ਹੋ ਜਾਂਦੀ ਹੈ ਜਿਹੜੇ ਲੋਕ ਪਾਣੀ ਘੱਟ ਪੀਂਦੇ ਹਨ। ਇਹ ਸਮੱਸਿਆ ਔਰਤਾਂ ਨੂੰ ਜ਼ਿਆਦਾ ਹੁੰਦੀ ਹੈ ਕਿਉਂਕਿ ਉਹ ਪਾਣੀ ਘੱਟ ਪੀਂਦੇ ਹਨ। ਇਸ ਲਈ ਸਾਨੂੰ ਚਾਹੀਦਾ ਹੈ ਕਿ ਪਾਣੀ ਵੱਧ ਤੋਂ ਵੱਧ ਪੀਣਾ ਚਾਹੀਦਾ ਹੈ।ਇਸ ਤੋਂ ਇਲਾਵਾ ਤੁਸੀ ਇੱਕ ਨੁਕਤਾ ਵਰਤ ਸਕਦੇ ਹੋ 2 ਚੱਮਚ ਤੁਸੀਂ ਸੇਬ ਦਾ ਸਿਰਕਾ ਲੈਣਾ ਹੈ ਇਕ ਚੱਮਚ ਸ਼ਹਿਦ ਮਿਲਾ ਦੇਣਾ ਅਤੇ

ਇਸ ਦੇ ਵਿੱਚ ਅਧੇ ਨਿੰਬੂ ਦਾ ਰਸ ਮਿਲਾ ਦੇਣਾ ਹੈ। ਇਕ ਕੱਪ ਪਾਣੀ ਦੇ ਵਿੱਚ ਮਿਕਸ ਕਰਕੇ ਇਸ ਨੂੰ ਤੁਸੀਂ ਸੇਵਨ ਕਰ ਲੈਣਾ ਹੈ। ਇਸ ਨੂੰ ਸਵੇਰੇ ਅਤੇ ਸ਼ਾਮ ਨੂੰ ਤੁਸੀਂ ਸੇਵਨ ਕਰਨਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਪੇਸ਼ਾਬ ਦੇ ਰਸਤੇ ਵਿੱਚ ਜੋ ਵੀ ਜ-ਲ-ਨ ਹੁੰਦੀ ਹੈ ਉਹ ਸਮੱਸਿਆ ਠੀਕ ਹੋ। ਅਤੇ ਇਸ ਤੋਂ ਇਲਾਵਾ ਤੁਸੀਂ ਜਦੋਂ ਵੀ ਖਾਣਾ ਖਾਂਦੇ ਹਾਂ ਉਸ ਸਮੇਂ ਦਹੀਂ ਦਾ ਇਸ਼ਤੇਮਾਲ ਜਰੂਰ ਕਰਿਆ ਕਰੋ ਦਹੀਂ ਜ਼ਰੂਰ ਖਾਣੀ ਚਾਹੀਦੀ ਹੈ।ਇਸ ਦੇ ਸੇਵਨ ਕਰਨ ਦੇ ਨਾਲ ਵੀ

ਤੁਹਾਡੀ ਇਹ ਸ-ਮੱ-ਸਿ-ਆ ਜਲਦੀ ਠੀਕ ਹੋ ਜਾਵੇਗੀ। ਅਤੇ ਇਸ ਤੋਂ ਇਲਾਵਾ ਨਿੰਬੂ ਦਾ ਰਸ ਵੀ ਤੁਹਾਡੀ ਮਦਦ ਕਰ ਸਕਦਾ ਹੈ ਇਕ ਗਲਾਸ ਪਾਣੀ ਲੈਣਾ ਹੈ ਅਤੇ ਥੋੜ੍ਹਾ ਜਿਹਾ ਨਮਕ ਅਤੇ ਨਿੰਬੂ ਦਾ ਰਸ ਮਿਲਾ ਦੇਣਾ ਅਤੇ ਇਸ ਦਾ ਸੇ-ਵ-ਨ ਕਰ ਲੈਣਾ ਹੈ ਇਸ ਦਾ ਸੇ-ਵ-ਨ ਕਰਨ ਦੇ ਨਾਲ ਹੀ ਪਿ-ਸ਼ਾ-ਬ ਦੇ ਰਸਤੇ ਵਿੱਚ ਹੋਣ ਵਾਲੀ ਜ-ਲ-ਣ ਖ-ਤ-ਮ ਹੋ ਜਾਂਦੀ ਹੈ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇ-ਸ-ਤੇ-ਮਾ-ਲ ਕਰਨਾ। ਇਸ ਦਾ ਇ-ਸ-ਤੇ-ਮਾ-ਲ ਕਰਨ ਦੇ ਨਾਲ ਉੱਪਰ ਦੱਸੀਆਂ ਸ-ਮੱ-ਸਿ-ਆ-ਵਾਂ ਬਿਲਕੁਲ ਠੀਕ ਹੋ ਜਾਣਗੀਆਂ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Comment

Your email address will not be published. Required fields are marked *