ਕਮਰ ਦਰਦ ਮਣਕਿਆਂ ਦਾ Gap-joint Pain ਦਾ ਅਜਮਾਇਆ ਹੋਇਆ ਦੇਸੀ ਇਲਾਜ

ਵੀਡੀਓ ਥੱਲੇ ਜਾ ਕੇ ਦੇਖੋ,ਜਿਹੜੇ ਲੋਕ ਕਮਰ ਤੇ ਰੋਜ਼ ਪੱਟੇ ਲਗਵਾਉਂਦੇ ਸੀ ਕਮਰ ਦੇ ਮਣਕੇ ਦੱਬ ਗਏ ਸੀ ਕਮਰ ਸਿੱਧੀ ਨਹੀਂ ਹੁੰਦੀ ਸੀ ਤਾਂ ਉਨ੍ਹਾਂ ਲੋਕਾਂ ਨੇ ਆਪਣੀ ਕਮਰ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਇਸ ਤਰੀਕੇ ਦਾ ਇਸਤੇਮਾਲ ਕਰਨਾ ਇਸ ਦਾ ਇਸਤੇਮਾਲ ਕਰਨਾ ਇਸ ਦਾ ਇਸਤੇਮਾਲ ਕਰਨ ਦੇ ਨਾਲ ਤੁਹਾਡੇ ਕਮਰ ਦਾ ਦਰਦ ਲੱਕ ਦਾ ਦਰਦ ਬਿਲਕੁਲ ਠੀਕ ਹੋ ਜਾਵੇਗਾ ਕਈ ਵਾਰ ਕਈ ਸਮੱਸਿਆਵਾਂ ਦੇ ਕਰਕੇ ਕਈ

ਕਾਰਨਾਂ ਦੇ ਕਰਕੇ ਸਾਡੇ ਸਰੀਰ ਵਿੱਚ ਸਾਡੀ ਕਮਰ ਵਿਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਉੱਠਣ ਬੈਠਣ ਵਿੱਚ ਸਮੱਸਿਆ ਪੈਦਾ ਹੁੰਦੀ ਹੈ.ਜੇਕਰ ਤੁਹਾਡੇ ਮੋਢਿਆਂ ਵਿੱਚ ਦਰਦ ਹੈ ਗੋਡਿਆਂ ਵਿਚ ਦਰਦ ਹੈ ਇੱਕ ਲੱਤ ਦੇ ਵਿੱਚ ਦਰਦ ਜਾਂਦਾ ਹੈ ਸ਼ਾੲਟਿਕਾ ਦਾ ਦਰਦ ਹੋ ਰਿਹਾ ਹੈ ਕਮਰ ਵਿਚ ਦਰਦ ਹੈ ਅਤੇ ਤੁਹਾਡੇ ਸਰੀਰ ਦੇ ਕਿਤੇ ਵੀ ਜੋੜਾਂ ਦੇ ਵਿੱਚ ਦਰਦ ਹੋ ਰਿਹਾ ਹੈ ਤਾਂ ਉਹ ਵੀ ਠੀਕ ਹੋ ਜਾਵੇਗਾ .ਇਹ ਸਮੱਸਿਆਵਾਂ ਉਦੋਂ ਹੁੰਦੀਆਂ ਹਨ ਜਦੋਂ

ਸਾਡੇ ਸਰੀਰ ਵਿਚ ਵਾਤ ਰੋਗ ਵਧ ਜਾਂਦਾ ਹੈ ਭਾਵ ਕਿ ਜੋ ਸਾਡੇ ਸਰੀਰ ਦੇ ਵਿੱਚ ਹਵਾ ਸਾਡੇ ਜੋਡ਼ਨ ਦੇ ਵਿੱਚ ਹਵਾ ਵਰਗੀ ਸਮੱਸਿਆ ਪੈਦਾ ਹੋ ਜਾਂਦੀ ਹੈ ਅਤੇ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਇਸ ਨੁਕਤੇ ਨੂੰ ਤਿਆਰ ਕਰ ਸਕਦੇ ਹੋ ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਮੇਥੀ ਦਾਣਾ ਲੈਣਾ ਹੈ,ਸੌ ਗ੍ਰਾਮ ਇਹ ਲੈ ਲੈਣੀ ਹੈ ਪੰਜਾਹ ਗਰਾਮ ਕਾਲੀ ਜੀਰੀ ਲੈਣੀ ਹੈ ਅਤੇ ਪੰਜਾਹ ਗ੍ਰਾਮ ਅਜਵਾਇਨ ਲੈਣੀ ਹੈ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਅਲੱਗ ਅਲੱਗ ਕਰ ਕੇ ਤੁਸੀਂ ਕਿਸੇ ਬਰਤਨ ਵਿੱਚ

ਪਾ ਕੇ ਇਨ੍ਹਾਂ ਨੂੰ ਭੁੰਨ ਲੈਣਾ ਹੈ ਜਦੋਂ ਇਨ੍ਹਾਂ ਦੇ ਰੰਗ ਜਿਹੇ ਬਦਲ ਜਾਣ ਅਤੇ ਇਨ੍ਹਾਂ ਤੋਂ ਖੁਸ਼ਬੂ ਆਉਣੀ ਸ਼ੁਰੂ ਹੋ ਜਾਵੇ ਤਾਂ ਤੁਸੀਂ ਕਦੋਂ ਇਨ੍ਹਾਂ ਨੂੰ ਉਤਾਰ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਨ੍ਹਾਂ ਦਾ ਪਾਊਡਰ ਬਣਾ ਲੈਣਾ ਹੈ,ਇਸ ਦਾ ਇੱਕ ਚਮਚਾ ਸਵੇਰੇ ਖਾਲੀ ਪੇਟ ਲੈ ਲੈਣਾ ਹੈ ਪਾਣੀ ਦੇ ਨਾਲ ਅਤੇ ਇੱਕ ਚਮਚਾ ਰਾਤ ਨੂੰ ਲੈਣਾ ਹੈ ਪਾਣੀ ਦੇ ਨਾਲ ਖਾਣਾ ਖਾਣ ਤੋਂ ਇਕ ਘੰਟਾ ਪਹਿਲਾਂ ਤੁਸੀਂ ਇਸ ਦਾ ਇਸਤੇਮਾਲ ਕਰ ਲੈਣਾ ਹੈ ਅਤੇ ਇਸ ਦਾ ਲਗਾਤਾਰ ਡੇਢ ਮਹੀਨਾ ਇਸਤੇਮਾਲ

ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਠੀਕ ਹੋਣੇ ਸ਼ੁਰੂ ਹੋ ਜਾਣਗੀਆਂ ਇਸ ਤੋਂ ਇਲਾਵਾ ਜੇਕਰ ਕੋਈ ਘਰ ਵਿਚ ਨੁਕਤਾ ਤਿਆਰ ਨਹੀਂ ਕਰਨਾ ਚਾਹੁੰਦਾ ਅਤੇ ਮੰਗਵਾਉਣਾ ਚਾਹੁੰਦਾ ਹੈ ਤਾਂ ਉਹ ਇਸ ਦਵਾਈ ਨੂੰ ਮੰਗਵਾ ਸਕਦਾ ਹੈ ਇਸ ਦਵਾਈ ਦਾ ਨਾਮ ਹੈ ਐਂਟੀ ਸਵੈਲ ਇਹ ਤੁਹਾਡੇ ਸਰੀਰ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਠੀਕ ਕਰ ਦਿੰਦਾ ਹੈ ਕਿਉਂਕਿ ਦੇ ਵਿੱਚ ਅਜਿਹੀਆਂ ਚੀਜ਼ਾਂ ਪਾ ਕੇ ਇਸ ਨੂੰ ਤਿਆਰ ਕੀਤਾ ਗਿਆ ਹੈ ਜਿਸ ਨਾਲ ਤੁਹਾਡੇ ਸਿਰ ਤੋਂ ਲੈ ਕੇ ਪੈਰਾਂ

ਤੱਕ ਦੀਆਂ ਸਮੱਸਿਆਵਾਂ ਠੀਕ ਹੁੰਦੀਆਂ ਹਨ ਜੋੜਾਂ ਦੇ ਸਰੀਰ ਵਿੱਚ ਅਕੜਣ ਜਕੜਨ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ ਅਤੇ ਹੋਰ ਗੰਭੀਰ ਸਮੱਸਿਆਵਾਂ ਜੋਡ਼ਾਂ ਦੀਅਾਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ ਅਤੇ ਜੇਕਰ ਤੁਸੀਂ ਇਸ ਦਵਾਈ ਨੂੰ ਮੰਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਸੰਪਰਕ ਨੰਬਰ ਤੇ ਗੱਲ ਕਰ ਸਕਦੇ ਹੋ 8950741741,ਇਸ ਲਈ ਜੇਕਰ ਤੁਹਾਡੇ

ਸਰੀਰ ਵਿੱਚ ਕੋਈ ਹੋਰ ਵੀ ਸਮੱਸਿਆ ਹੈ ਤਾਂ ਤੁਸੀਂ ਦਵਾਈ ਮੰਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਸੰਪਰਕ ਨੰਬਰ ਤੇ ਗੱਲ ਕਰਕੇ ਦਵਾਈ ਮੰਗਵਾ ਸਕਦੇ ਹੋ ਅਤੇ ਜੇਕਰ ਤੁਸੀਂ ਘਰ ਬੈਠੇ ਨੁਕਤਾ ਤਿਆਰ ਕਰਨਾ ਚਾਹੁੰਦੇ ਹੋ ਤਾਂ ਉਪਰ ਜਾਣਕਾਰੀ ਦੇ ਦਿੱਤੀ ਗਈ ਹੈ ਤੁਸੀਂ ਉਸ ਦੇ ਹਿਸਾਬ ਨਾਲ ਨੁਕਤਾ ਤਿਆਰ ਕਰਕੇ ਤੁਸੀਂ ਉਸ ਦਾ ਸੇਵਨ ਲਗਾਤਾਰ ਕਰਦੇ ਰਹੋ ਤੁਹਾਡੇ ਜੋਡ਼ਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਸੋਜ਼ ਨਹੀਂ ਆਏਗੀ ਅਤੇ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਕਮਰ ਦੇ ਵਿੱਚ ਕੋਈ ਦਰਦ ਨਹੀਂ ਹੋਵੇਗਾ.

Leave a Comment

Your email address will not be published. Required fields are marked *