ਕਾਲੀ ਮਿਰਚ ਦੇ ਫਾਇਦੇ ਅਤੇ ਕਿਹੜੀ ਬਿਮਾਰੀ ਚ ਕਿਸ ਤਰ੍ਹਾਂ ਲੈਣੀ
ਕਾਲੀ ਮਿਰਚ ਦੇ ਵਿੱਚ ਆਇਰਨ,ਪੋਟਾਸ਼ੀਅਮ ਮੈਗਨੀਸ਼ੀਅਮ ਜ਼ਿੰਕ ਵਿਟਾ ਮਿਨ ਈ ਅਤੇ ਵਿਟਾਮਿਨ ਸੀ ਵਰਗੇ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਸਾਨੂੰ ਇਸ ਨੂੰ ਲੈਣ ਦਾ ਸਹੀ ਤਰੀਕਾ ਪਤਾ ਹੋਣਾ ਚਾਹੀਦਾ ਹੈ ਹੁਣ ਤੁਹਾਨੂੰ ਦੱਸਦੇ ਹਾਂ ਇਸ ਨੂੰ ਕਿਹੜੀ ਬਿ-ਮਾ-ਰੀ ਵਿੱਚ ਕਿਸ ਤਰ੍ਹਾ ਲੈਣਾ ਚਾਹੀਦਾ ਹੈ।ਜੇਕਰ ਤੁਹਾਨੂੰ ਜੁਕਾਮ ਦੀ ਸ-ਮੱ-ਸਿ-ਆ ਹੈ ਤਾਂ ਕਾਲੀ ਮਿਰਚ ਨੂੰ ਦੁੱਧ ਵਿੱਚ ਮਿਲਾ ਕੇ ਲੈਣਾ ਚਾਹੀਦਾ ਹੈ। ਇਸ ਨਾਲ ਤੁਹਾਡਾ ਜ਼ੁ-ਕਾ-ਮ ਬਹੁਤ
ਜਲਦੀ ਠੀਕ ਹੋ ਜਾਂਦਾ ਹੈ।ਜੇਕਰ ਤੁਹਾਨੂੰ ਬਾਹਰ ਵੱਲ ਜੁਕਾਮ ਹੋ ਜਾਂਦਾ ਹੈ ਅਤੇ ਛਿੱਕਾਂ ਆਉਂਦੀਆਂ ਹਨ ਤਾਂ ਕਾਲੀ ਮਿਰਚ ਦੀ ਸੰਖਿਆ ਇੱਕ ਦਿਨ ਤੋਂ ਸ਼ੁਰੂ ਹੋ ਕੇ ਇੱਕ ਕਾਲੀ ਮਿਰਚ ਤੋਂ ਸ਼ੁਰੂ ਹੋ ਕੇ ਲਗਾਤਾਰ 15 ਦਿਨਾਂ ਤੱਕ 15 ਕਾਲੀ ਮਿਰਚ ਦੇ ਦਾਣੇ ਲੈਦੇ ਜਾਵੋ। ਉਸ ਤੋਂ ਬਾਅਦ ਫਿਰ ਘਟਾਉਂਦੇ ਹੋਏ ਇੱਕ ਤੱਕ ਲੈ ਆਵੋ। ਲਗਾਤਾਰ ਇੱਕ ਮਹੀਨਾ ਇਸਦਾ ਸੇ-ਵ-ਨ ਕਰਨ ਦੇ ਨਾਲ ਤੁਹਾਡਾ ਪੁਰਾਣਾ ਤਾਂ ਪੁਰਾਣਾ ਜੁਕਾਮ ਠੀਕ ਹੋ ਜਾਂਦਾ ਹੈ।ਜੇਕਰ ਤੁਹਾਨੂੰ ਖਾਂਸੀ ਦੀ ਸ-ਮੱ-ਸਿ-ਆ ਬਹੁਤ ਜ਼ਿਆਦਾ ਹੈ
ਤਾਂ ਅੱਧਾ ਚੱਮਚ ਕਾਲੀ ਮਿਰਚ ਦਾ ਪਾ-ਊ-ਡ-ਰ 1 ਚੱਮਚ ਸ਼ਹਿਦ ਵਿੱਚ ਮਿਕਸ ਕਰਕੇ ਲੈਂਣ ਦੇ ਨਾਲ ਖਾਂਸੀ ਦੀ ਸ-ਮੱ-ਸਿ-ਆ ਠੀਕ ਹੁੰਦੀ ਹੈ ਇਸ ਨੂੰ ਤੁਸੀਂ ਦਿਨ ਵਿੱਚ ਦੋ ਵਾਰੀ ਲੈ ਸਕਦੇ ਹੋ। ਜੇਕਰ ਤੁਹਾਡੇ ਪੇਟ ਵਿਚ ਬਹੁਤ ਜਿਆਦਾ ਗੈਸ ਬਣਦੀ ਹੈ ਐ-ਸੀ-ਡਿ-ਟੀ ਅਤੇ ਬਦਹਜ਼ਮੀ ਦੀ ਸ-ਮੱ-ਸਿ-ਆ ਹੈ, ਤਾਂ ਇਕ ਗਲਾਸ ਗੁਣਗੁਣੇ ਪਾਣੀ ਦੇ ਵਿਚ ਚੁਟਕੀ ਭਰ ਕਾਲੀ ਮਿਰਚ ,ਚੁਟਕੀ ਭਰ ਕਾਲਾ ਨਮਕ ਮਿਲਾ ਕੇ, ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਗੈਸ ਐ-ਸੀ-ਡਿ-ਟੀ ਦੀ ਸ-ਮੱ-ਸਿ-ਆ ਠੀਕ ਹੋ ਜਾਂਦੀ ਹੈ।
ਜੇਕਰ ਤੁਹਾਡਾ ਗਲਾ ਖ-ਰਾ-ਬ ਰਹਿੰਦਾ ਹੈ ਆਵਾਜ਼ ਸਾਫ਼ ਨਹੀਂ ਆਉਂਦੀ, ਤਾਂ ਕਾਲੀ ਮਿਰਚ ,ਘਿਉਂ ਅਤੇ ਮਿਸ਼ਰੀ ਮਿਲਾ ਕੇ ਤਿੰਨਾਂ ਚੀਜ਼ਾਂ ਇਕੱਠੀਆਂ ਲੈਣ ਦੇ ਨਾਲ ਗਲਾ ਖੁੱਲ੍ਹਦਾ ਹੈ। ਇਸ ਨਾਲ ਆਵਾਜ਼ ਵੀ ਸਾਫ ਹੁੰਦੀ ਹੈ।ਕਾਲੀ ਮਿਰਚ ਦਾ ਚੂਰਨ ਗਰਮ ਪਾਣੀ ਦੇ ਵਿੱਚ ਮਿਕਸ ਕਰਕੇ ਗਰਾਰੇ ਕਰਨ ਦੇ ਨਾਲ ਗਲੇ ਦੇ ਇ-ਨ-ਫੈ-ਕ-ਸ਼-ਨ ਅਤੇ ਗਲੇ ਦਾ ਦਰਦ ਵੀ ਠੀਕ ਹੁੰਦਾ ਹੈ। ਜੇਕਰ ਤੁਹਾਨੂੰ ਚ-ਮ-ੜੀ ਸੰਬੰਧੀ ਕੋਈ ਵੀ ਸ-ਮੱ-ਸਿ-ਆ ਹੈ ਤਾਂ ਕਾਲੀ ਮਿਰਚ ਨੂੰ ਘਿਉ ਵਿੱਚ ਮਿਲਾਕੇ ਲਗਾਉਣ ਦੇ ਨਾਲ,
ਇਸ ਨਾਲ ਇਹ ਸ-ਮੱ-ਸਿ-ਆ ਬਿਲਕੁਲ ਠੀਕ ਹੋ ਜਾਂਦੀ ਹੈ। ਜੇਕਰ ਪੇਟ ਵਿਚ ਕੀੜੇ ਹਨ ਤਾਂ ਕਾਲੀ ਮਿਰਚ ਨੂੰ ਕਿਸ਼ਮਿਸ਼ ਦੇ ਵਿੱਚ ਮਿਲਾ ਕੇ ਲੈਣ ਨਾਲ ਪੇਟ ਦੇ ਕੀ-ੜੇ ਬਾਹਰ ਨਿਕਲ ਜਾਂਦੇ ਹਨ। ਜੇਕਰ ਤੁਹਾਨੂੰ ਦੰਦਾਂ ਸੰਬੰਧੀ ਕੋਈ ਵੀ ਸ-ਮੱ-ਸਿ-ਆ ਹੈ ਤਾਂ ਕਾਲੀ ਮਿਰਚ ਦਾ ਪਾ-ਊ-ਡ-ਰ ,ਲੌਂਗ ਦੇ ਨਾਲ ਮਿਲਾ ਕੇ ਦੰਦਾਂ ਵਿੱਚ ਲਗਾਉਣ ਦੇ ਨਾਲ ਦੰਦਾਂ ਦਾ ਦਰਦ, ਮ-ਸੂ-ੜਿ-ਆਂ ਦੀ ਸ-ਮੱ-ਸਿ-ਆ ਠੀਕ ਹੋ ਜਾਂਦੀ ਹੈ।ਜੇਕਰ ਤੁਹਾਨੂੰ ਨਜ਼ਰ ਕ-ਮ-ਜ਼ੋ-ਰ ਦੀ ਸ-ਮੱ-ਸਿ-ਆ ਹੈ ਤਾਂ ਸਵੇਰੇ ਅਤੇ ਸ਼ਾਮ ਕਾਲੀ ਮਿਰਚ
ਦਾ ਪਾ-ਊ-ਡ-ਰ ਦੇਸੀ ਘਿਓ ਵਿਚ ਮਿਲਾ ਕੇ ਲੈਣ ਦੇ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ। ਜੇਕਰ ਤੁਹਾਨੂੰ ਗਠੀਏ ਦੀ ਸ-ਮੱ-ਸਿ-ਆ ਹੈ ਤਾਂ ਕਾਲੀ ਮਿਰਚ ਨੂੰ ਤਿਲ ਦੇ ਤੇਲ ਵਿਚ ਪਕਾ ਲਵੋ ਅਤੇ ਫਿਰ ਇਸ ਤੇਲ ਨਾਲ ਜੋੜਾਂ ਦੀ ਮਾ-ਲ-ਸ਼ ਕਰੋ। ਇਸ ਨਾਲ ਜੋੜਾਂ ਦਾ ਰੋ-ਗ ਅਤੇ ਗਠੀਏ ਦੀ ਸ-ਮੱ-ਸਿ-ਆ ਬਹੁਤ ਜਲਦੀ ਠੀਕ ਹੁੰਦੀ ਹੈ। ਜੇਕਰ ਤੁਹਾਨੂੰ ਬਲੱਡ ਪ੍ਰੈ-ਸ਼-ਰ ਦੀ ਸ-ਮੱ-ਸਿ-ਆ ਰਹਿੰਦੀ ਹੈ ਤਾਂ ਕਾਲੀ ਮਿਰਚ ਨੂੰ ਕਿ-ਸ਼-ਮਿ-ਸ਼ ਦੇ ਨਾਲ ਮਿਲਾ ਕੇ ਲੈਣ ਦੇ ਨਾਲ, ਇਸ ਨਾਲ ਬਲੱਡ ਪ੍ਰੈ-ਸ਼-ਰ ਹਮੇਸ਼ਾ ਕੰਟਰੋਲ ਵਿਚ
ਰਹਿਣ ਲੱਗਦਾ ਹੈ।ਜੇਕਰ ਤੁਹਾਨੂੰ ਮਲੇਰੀਆ ਦੀ ਸ-ਮੱ-ਸਿ-ਆ ਹੋ ਗਈ ਹੈ ਤਾਂ ਕਾਲੀ ਮਿਰਚ ਨੂੰ ਤੁਲਸੀ ਦੇ ਰਸ ਵਿੱਚ ਮਿਲਾ ਕੇ ਲੈਣ ਦੇ ਨਾਲ ਮ-ਲੇ-ਰੀ-ਏ ਦਾ ਬੁ-ਖਾ-ਰ ਬਹੁਤ ਜਲਦੀ ਠੀਕ ਹੋ ਜਾਂਦਾ ਹੈ। ਜੇਕਰ ਤੁਹਾਨੂੰ ਖਾਂਸੀ ਜ਼ੁਕਾਮ ਅਤੇ ਕਾਫੀ ਨਾਲ ਸੰ-ਬੰ-ਧਿ-ਤ ਕੋਈ ਸ-ਮੱ-ਸਿ-ਆ ਹੈ, ਫੇਫੜਿਆਂ ਵਿੱਚ ਇ-ਨ-ਫੈ-ਕ-ਸ਼-ਨ ਹੋ ਗਈ ਹੈ ਤਾਂ ਅੱਧਾ ਚੱਮਚ ਕਾਲੀ ਮਿਰਚ ਦਾ ਪਾ-ਊ-ਡ-ਰ,2
ਚੁਟਕੀ ਪਿਪਲੀ ਦਾ ਪਾ-ਊ-ਡ-ਰ,ਇਸ ਨੂੰ ਇੱਕ ਚਮਚ ਸ਼ਹਿਦ ਵਿਚ ਮਿਲਾ ਕੇ ਲੈਣ ਦੇ ਨਾਲ ਖਾਂਸੀ ਜ਼ੁਕਾਮ, ਅਤੇ ਫੇਫੜਿਆਂ ਦੀ ਇ-ਨ-ਫੈ-ਕ-ਸ਼-ਨ ਬਹੁਤ ਜਲਦੀ ਠੀਕ ਹੁੰਦੀ ਹੈ। ਦੋਸਤੋ ਕਾਲੀ ਮਿਰਚ ਹਰ ਤਰ੍ਹਾਂ ਦੀ ਇ-ਨ-ਫੈ-ਕ-ਸ਼-ਨ ਨੂੰ ਠੀਕ ਕਰਨ ਵਿੱਚ ਮਦਦ ਕਰਦੀ ਹੈ। ਇਸ ਕਰਕੇ ਇਸ ਨੂੰ ਹਰ ਰੋਜ਼ ਦੀ ਖੁਰਾਕ ਦੇ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।ਇਹ ਸੀ ਕਾਲੀ ਮਿਰਚ ਦੇ ਕੁਝ ਘਰੇਲੂ ਨੁਸਖੇ। ਉ-ਮੀ-ਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।