ਕੁੜੀਆਂ ਨਾਲ ਜੁੜੀਆਂ ਹੋਈਆਂ ਗੱਲਾਂ ਓਹਨਾ ਦੀਆਂ ਸਮਸਿਆਵਾਂ ਦਾ ਹੱਲ
ਵੀਡੀਓ ਥੱਲੇ ਜਾ ਕੇ ਦੇਖੋ,ਕੁੜੀਆਂ ਨਾਲ ਜੁੜੀਆਂ ਹੋਈਆਂ ਗੱਲਾਂ ਓਹਨਾ ਦੀਆਂ ਸ-ਮ-ਸਿ-ਆ-ਵਾਂ। ਜਦੋ ਕੁੜੀਆਂ ਨੂੰ ਪੀ-ਰੀ-ਅ-ਡ ਆਓਂਦੇ ਹਨ ਤਾਂ ਉਦੋਂ ਓਹਨੂੰ ਨੂੰ ਮੈ-ਜੁ-ਆ-ਲ ਕੱਪ ਦਾ ਇ-ਸ-ਤੇ-ਮਾ-ਲ ਕਰਨਾ ਚਾਹੀਦਾ ਹੈ ਜਾ ਨਹੀਂ। ਕਈ ਕੁ-ੜੀ-ਆਂ ਦੇ ਇਹ ਸਵਾਲ ਹੁੰਦੇ ਹਨ। ਕਈ ਵਾਰ ਕਈ ਇਸ ਸੋਚਦੇ ਹਨ ਕੇ ਇਸ ਨਾਲ ਕੋਈ ਨੁ-ਕ-ਸਾ-ਨ ਨਾ ਹੋ ਜਾਵੇ। ਇਸ ਦੇ ਨਾਲ ਜੁੜੀ ਸਾਰੀ ਜਾ-ਣ-ਕਾ-ਰੀ ਦਿਤੀ ਜਾਵੇਗੀ। ਪੀਰੀਅਡ ਦੀ ਸ-ਮ-ਸੀ-ਆਂ
ਹਰ ਕੁੜੀ ਨੂੰ ਹੁੰਦੀ ਹੈ ਅਤੇ ਇਹ ਬਹੁਤ ਜਰੂਰੀ ਵੀ ਹੁੰਦੀ ਹੈ ਸਰੀਰ ਦੀ ਸ-ਫ਼ਾ-ਈ ਵੀ ਹੁੰਦੀ ਹੈ। ਅਤੇ ਉਸ ਕੱਪ ਦਾ ਇ-ਸ-ਤੇ-ਮਾ-ਲ ਕਰਨਾ ਸੌਖਾ ਹੈ ਤੇ ਇਹ ਸੁ-ਰੱ-ਖਿ-ਅ-ਤ ਵੀ ਹੈ।ਇਹ ਸਿੱ-ਲ-ਕੌ-ਣ ਦਾ ਬਣਿਆ ਹੁੰਦਾ ਹੈ। ਇਸ ਨੂੰ ਇ-ਸੇ-ਮ-ਲ ਕਰਕੇ ਧੋ ਕੇ ਇਸ ਨੂੰ ਦੁ-ਬਾ-ਰਾ ਇ-ਸ-ਤੇ-ਮਾ-ਲ ਕੀਤਾ ਜਾ ਸਕਦਾ ਹੈ। ਅਤੇ ਅੱਜ ਕਲ ਬਹੁਤ ਵਰਤਿਆ ਜਾ ਰਿਹਾ ਹੈ। ਜਦੋ ਤੁਸੀ ਇਸ ਕੱਪ ਨੂੰ ਲੈਣਾ ਹੈ ਤਾਂ ਕੁੜੀਆਂ ਨੇ ਆਪਣੇ ਗੁ-ਪ-ਤ ਅੰਗ ਦੇ ਆਕਾਰ ਦੇ ਹਿਸਾਬ ਨਾਲ ਇਸ ਨੂੰ ਲੈਣਾ ਹੈ।
ਇਸ ਲਈ ਤੁਸੀਂ ਲੇਡੀ ਡਾਕਟਰ ਨਾਲ ਗੱਲ ਕਰਨੀ ਪਵੇਗੀ। ਅਤੇ ਸਾਰੀ ਗੱਲ ਬਾਤ ਕਰ ਕੇ ਤੁਸੀ ਆਪਣੇ ਪੀ-ਰੀ-ਅ-ਡ ਦੇ ਆਉਣ ਦੇ ਹਿਸਾਬ ਨਾਲ ਤੁਸੀ ਇਸ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ। ਇਕ ਵਾਰ ਡਾਕਟਰ ਦੇ ਕੋਲ ਜਾ ਕੇ ਸਾਰੀ ਗੱਲ ਕਰ ਲੈਣੀ ਜਰੂਰੀ ਹੈ ਉਹ ਤੁਹਾਨੂੰ ਲਗਾਉਣ ਦੀ ਸਹੀ ਸਲਾਹ ਵੀ ਦੇਣਗੇ। ਇਸ ਨੂੰ ਇ-ਸ-ਤੇ-ਮਾ-ਲ ਕਰਨ ਦੇ ਲਈ ਕੁੜੀਆਂ ਨੇ ਇਸ ਕੱਪ ਨੂੰ ਫੋ-ਲ-ਡ ਕਰ ਕੇ ਅੱਧਾ ਕਰ ਲਓ ਇਸ ਨੂੰ ਸੀ ਸ਼ੇਪ ਵਿਚ ਕਰ
ਕੇ ਇਸ ਨੂੰ ਕੁੜੀਆਂ ਨੇ ਆਪਣੇ ਗੁ-ਪ-ਤ ਅੰ-ਗ ਵਿਚ ਪੋਣਾ ਹੈ ਇਸ ਨੂੰ ਪੂਰਾ ਅੰਦਰ ਪਾ ਦੇਣਾ ਹੈ ਅਤੇ ਇਸ ਨੂੰ ਥੋੜਾ ਜਿਹਾ ਬਾਹਰ ਰਹਿਣ ਦੇਣਾ ਹੈ।ਅਤੇ ਜਦੋਂ ਇਹ ਅੰਦਰ ਚਲਾ ਜਾਵੇ ਤਾਂ ਇਸ ਨੂੰ ਥੋੜਾ ਜਾ ਘੁੰਮਾ ਲੋ। ਇਸ ਤਰਾਂ ਤੁਸੀ ਇਸ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ ਇਸ ਨਾਲ ਤੁਹਾਨੂੰ ਕੋਈ ਪ੍ਰੇ-ਸ਼ਾ-ਨੀ ਨਹੀਂ ਹੁੰਦੀ। ਬਸ ਇਸ ਨੂੰ ਲਗਾਉਣ ਦਾ ਤਰੀਕਾ ਆ ਜਾਵੇ ਤਾਂ ਕੋਈ ਪ੍ਰੇ-ਸ਼ਾ-ਨੀ ਨਹੀਂ ਹੁੰਦੀ ਇਹ ਬਹੁਤ ਸਹੀ ਤਰੀਕਾ ਹੈ। ਅਤੇ ਇਸ ਨੂੰ ਬਾਹਰ ਕਢਣ ਦੇ ਲਯੀ
ਆਪਣੀ ਉਂ-ਗ-ਲ ਤੇ ਅੰ-ਗੂ-ਠੇ ਨੂੰ ਗੁ-ਪ-ਤ ਅੰਗ ਦੇ ਅੰਦਰ ਪਾ ਕੇ ਤੇ ਕੱਪ ਨੂੰ ਨੀਚੇ ਵਲ ਨੂੰ ਫੜ ਕੇ ਇਸ ਨੂੰ ਦਬਾ ਕੇ ਇਸ ਦੀ ਸੀ-ਲ ਖੋਲ ਲਓ ਇਸ ਨੂੰ ਹੋਲੀ ਹੋਲੀ ਬਾਹਰ ਕੱਢੋ ਇਸ ਨੂੰ ਧੋ ਕੇ ਸੁਕਾ ਲੋ ਇਸ ਦਾ ਇ-ਸੇ-ਮ-ਲ ਫਿਰ ਵੀ ਕਰ ਸਕਦੇ ਹੋ ਪੀ-ਰੀ-ਅ-ਡ ਦੇ ਫਲੋ ਦੇ ਹਿਸਾਬ ਨਾਲ 6 ਤੋਂ 12 ਘੰਟੇ ਵਿਚ ਇਸ ਨੂੰ ਬਾਹਰ ਕਢ ਕੇ ਸਾਫ ਕਰਨ ਚਾਹੀਦਾ ਹੈ। ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੂੰ ਇ-ਸ-ਤੇ-ਮਾ-ਲ ਕਰਨਾ ਹੈ।