ਕੈਲਸ਼ੀਅਮ ਦੀ ਕਮੀ ਤੇ ਸਾਡਾ ਸਰੀਰ ਕਿਹੜੇ ਸੰਕੇਤ ਦਿੰਦਾ ਹੈ ਸਭ ਤੋਂ ਜ਼ਿਆਦਾ ਕੈਲਸ਼ੀਅਮ ਕਿਸ ਦੇ ਵਿਚ ਹੁੰਦਾ ਹੈ
![](https://pnbtoday.com/wp-content/uploads/2023/02/ghh.webp)
ਵੀਡੀਓ ਥੱਲੇ ਜਾ ਕੇ ਦੇਖੋ,ਕੈਲਸ਼ੀਅਮ ਦੀ ਕਮੀ ਹੋਣ ਤੇ ਸਰੀਰ ਦਿੰਦਾ ਹੈ ਇਹ ਪੰਜ ਵੱਡੇ ਸੰਕੇਤ ਜਿਸ ਨਾਲ ਤੁਸੀਂ ਪਤਾ ਲਗਾ ਸਕਦੇ ਹੋ ਤੁਹਾਡੇ ਸਰੀਰ ਦੇ ਵਿੱਚ ਕੈਲਸ਼ੀਅਮ ਦੀ ਕਮੀ ਹੋ ਗਈ ਹੈ,ਜਦੋਂ ਵੀ ਇਨਸਾਨੀ ਸਰੀਰ ਦੇ ਵਿੱਚ ਕੋਈ ਵੀ ਸਮੱਸਿਆਵਾਂ ਪੈਦਾ ਹੁੰਦੀਆਂ ਰਹਿੰਦੀਆਂ ਹਨ ਤਾਂ ਉਸ ਦਾ ਸਰੀਰ ਹਮੇਸ਼ਾ ਸੰਕੇਤ ਦੇਂਦਾ ਹੈ ਪਤਾ ਲੱਗਾ ਹੈ ਸਾਡੇ ਲਈ ਇਕ ਬਹੁਤ ਵੱਡੀ ਗੱਲ ਹੈ ਜੇਕਰ ਸਾਨੂੰ ਇਹ ਸੰਕੇਤ ਦਾ ਸਮੇਂ ਸਿਰ
ਪਤਾ ਲੱਗ ਜਾਵੇ ਤਾਂ ਅਸੀਂ ਉਸ ਨੂੰ ਸਮਾਂ ਰਹਿੰਦੇ ਤੇ ਜਲਦੀ ਸਹੀ ਕਰ ਲੈਂਦੇ ਹਾਂ ਤਾਂ ਵੱਡੀਆਂ ਸਮੱਸਿਆਵਾਂ ਤੋਂ ਅਸੀਂ ਬਚ ਸਕਦੇ ਹਾਂ,ਜੇਕਰ ਗੱਲ ਕਰੀਏ ਤੇ ਕੈਲਸ਼ੀਅਮ ਦੀ ਕਮੀ ਆਉਣ ਤੇ ਸਾਡੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਦੇ ਵਿੱਚੋਂ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀਆਂ ਹਨ,ਅਤੇ ਸਾਡੇ ਜੋੜਾਂ ਦੇ ਦਰਦ ਕਰਨੇ ਸ਼ੁਰੂ ਹੋ ਜਾਂਦੇ ਹਨ,ਉੱਠਣ ਬੈਠਣ ਵਿੱਚ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਹੱਡੀ ਦਾ ਦਰਦ ਕਰਦੀਆਂ ਹਨ,ਯਾਦਾਸ਼ਤ ਕਮਜ਼ੋਰ ਹੋ ਜਾਂਦੀ ਹੈ
ਵਾਲ ਡਿੱਗਣ ਲੱਗ ਜਾਂਦੇ ਹਨ ਅਤੇ ਇਸ ਨਾਲ ਅੱਖਾਂ ਦੀ ਰੌਸ਼ਨੀ ਘਟਣੀ ਸ਼ੁਰੂ ਹੋ ਜਾਂਦੀ ਹੈ ਸਾਡੀਆਂ ਮਾਸਪੇਸ਼ੀਆਂ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ, ਅਤੇ ਇਹ ਕਈ ਲੋਕਾਂ ਦੇ ਦੰਦ ਵੀ ਟੁਟਣੇ ਸ਼ੁਰੂ ਹੋ ਜਾਂਦੇ ਹਨ ਭੂਰਨੇ ਸ਼ੁਰੂ ਹੋ ਜਾਂਦੇ ਹਨ, ਅਤੇ ਹੋਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ,ਜੇਕਰ ਤੁਹਾਡੇ ਸਰੀਰ ਦੇ ਵਿੱਚ ਇਹ ਸੰਕੇਤ ਤੁਹਾਨੂੰ ਮਿਲ ਰਹੇ ਹਨ ਤਾਂ ਤੂਸੀ ਇਸ ਨੁਕਤੇ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਤੁਹਾਡੇ ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਵੇਗੀ
ਇਸ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਤੁਸੀਂ ਸਭ ਪਹਿਲਾਂ ਜੇਕਰ ਗੱਲ ਕਰੀਏ ਤਾਂ ਸਾਨੂੰ ਹਰ ਰੋਜ਼ ਇੱਕ ਗਲਾਸ ਦੁੱਧ ਪੀਣਾ ਚਾਹੀਦਾ ਹੈ, ਅਤੇ ਰਾਤ ਦੇ ਸਮੇਂ ਸਾਨੂੰ ਕੁੱਝ ਬਦਾਮ ਚਾਰ-ਪੰਜ ਬਦਾਮ ਲਿਆ ਕੇ ਪਾਣੀ ਵਿੱਚ ਪਾ ਦੇਣੇ ਚਾਹੀਦੇ ਹਨ ਅਤੇ ਸਵੇਰੇ ਉੱਠ ਕੇ ਛਿਲਕਾ ਉਤਾਰ ਕੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਖਾ ਲੈਣਾ ਇਸ ਦਾ ਇਸਤੇਮਾਲ ਕਰਨ ਦੇ ਨਾਲ ਵੀ ਕੈਲਸ਼ੀਅਮ ਦੀ ਕਮੀ ਬਹੁਤ ਜਲਦੀ ਪੂਰਾ ਹੋ ਜਾਂਦੀ ਹੈ। ਅਤੇ ਰਾਗੀਨ ਇਹ ਇੱਕ ਪ੍ਰਕਾਰ ਦਾ ਅਨਾਜ ਹੁੰਦਾ ਹੈ ਅਤੇ ਇਹ ਸਰੋਂ ਦੇ ਬੀਜ ਵਰਗਾ ਹੁੰਦਾ ਹੈ ਤੁਸੀਂ ਇਸ ਦਾ
ਆਟਾ ਬਣਾਕੇ ਇਸ ਨੂੰ ਕਣਕ ਦੇ ਆਟੇ ਵਿੱਚ ਮਿਕਸ ਕਰਕੇ ਇਸ ਦੀ ਰੋਟੀਆਂ ਦਾ ਸੇਵਨ ਕਰ ਸਕਦੇ ਹੋ, ਇਸ ਨਾਲ ਵੀ ਬਹੁਤ ਜਲਦੀ ਕੈਲਸ਼ੀਅਮ ਦੀ ਕਮੀ ਪੂਰੀ ਹੁੰਦੀ ਹੈ,ਚਿੱਟੇ ਤੇਲ ਦਾ ਇਸਤੇਮਾਲ ਤੁਸੀਂ ਕਿਸੇ ਨਾ ਕਿਸੇ ਰੂਪ ਵਿੱਚ ਕਰ ਸਕਦੇ ਹੋ ਇਸ ਨਾਲ ਵੀ ਕੈਲਸ਼ੀਅਮ ਦੀ ਕਮੀ ਬਹੁਤ ਜਲਦੀ ਪੂਰੀ ਹੁੰਦੀ, ਇਸ ਲਈ ਤੁਸੀਂ ਹਰੀਆਂ ਸਬਜ਼ੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰ ਸਕਦੇ ਹੋ,ਦਲੀਏ ਦਾ ਸੇਵਨ ਕਰ ਸਕਦੇ ਹੋ, ਇਹਨਾਂ ਨਾਲ ਵੀ ਬਹੁਤ
ਜਲਦੀ ਕੈਲਸ਼ੀਅਮ ਦੀ ਕਮੀ ਪੂਰੀ ਹੁੰਦੀ, ਆਂਵਲੇ ਦਾ ਇਸਤੇਮਾਲ ਕਰ ਸਕਦੇ ਹੋ ਆਂਵਲੇ ਦਾ ਜੂਸ ਪੀ ਸਕਦੇ ਹੋ,ਇਸ ਨਾਲ ਵੀ ਬਹੁਤ ਜਲਦੀ ਤੁਹਾਡੇ ਸਰੀਰ ਦੇ ਵਿੱਚੋ ਕੈਲਸ਼ੀਅਮ ਦੀ ਕਮੀ ਦੂਰ ਹੋ ਜਾਵੇਗੀ ਤੁਹਾਡੀਆਂ ਹੱਡੀਆਂ ਮਜ਼ਬੂਤ ਹੋ ਜਾਣਗੇ, ਅਤੇ ਜੋ ਵੀ ਪ੍ਰੇਸ਼ਾਨੀਆਂ ਤੁਹਾਨੂੰ ਪੈਦਾ ਹੁੰਦੀਆਂ ਹਨ ਉਹ ਸਾਰੀਆਂ ਖਤਮ ਹੋ ਜਾਣਗੇ, ਤੁਸੀਂ ਗਾਜਰ ਦਾ ਸ਼ਾਮਲ ਕਰ ਸਕਦੇ ਹੋ ਪੱਤਾਗੋਭੀ ਦਾ ਇਸਤੇਮਾਲ ਕਰ ਸਕਦੇ ਹੋ ਧਨੀਏ ਦਾ ਇਸਤੇਮਾਲ ਕਰ ਸਕਦੇ ਹੋ
ਉੱਤੇ ਜਿੰਨੀਆਂ ਵੀ ਪੱਤੇਦਾਰ ਸਬਜ਼ੀਆਂ ਦੀਆਂ ਸਾਰੀਆਂ ਇਸਤੇਮਾਲ ਕਰਦੇ ਰਹੋ ਅਤੇ ਜੂਸ ਦਾ ਸੇਵਨ ਜ਼ਰੂਰ ਕਰਿਆ ਕਰੋ ਬਾਜ਼ਾਰ ਵਿੱਚ ਜਾ ਕੇ ਮਿਕਸ ਜੂਸ ਦਾ ਸੇਵਨ ਕਰ ਸਕਦੇ ਹੋ। ਤੁਸੀਂ ਬਦਾਮ ਖਾ ਸਕਦੇ ਹੋ ਅਖਰੋਟ ਖਾ ਸਕਦੇ ਹੋ,ਗੰਨੇ ਦਾ ਜੂਸ ਪੀ ਸਕਦੇ ਹੋ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਨਾਂ ਚੀਜਾਂ ਦਾ ਇਸਤੇਮਾਲ ਕਰਦੇ ਹੋ
ਜਾਂ ਤੁਹਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਬਹੁਤ ਜਲਦ ਪੂਰੀ ਹੋ ਜਾਵੇਗੀ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਜੇ ਕਰ ਤੁਸੀਂ ਇਹਨਾ ਗੱਲਾਂ ਦਾ ਧਿਆਨ ਰੱਖਦੇ ਹੋ ਅਤੇ ਇਹਨਾਂ ਦਾ ਇਸਤੇਮਾਲ ਕਰਦੇ ਹੋ ਤਾਂ ਤੁਸੀਂ ਬਹੁਤ ਜਲਦੀ ਆਪਣੀਆਂ ਸਮੱਸਿਆਵਾਂ ਤੋਂ ਛੁੱਟਕਾਰਾ ਪਾ ਲਈਏ ਅਤੇ ਆਪਣੀ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰ ਲਉਗੇ