ਕੈਲਸ਼ੀਅਮ ਦੀ ਕਮੀ-ਥਕਾਵਟ-ਬੁਢਾਪਾ-ਹੱਡੀਆਂ ਦੀ ਕਮਜ਼ੋਰੀ 90 ਸਾਲ ਤੱਕ ਨਹੀਂ ਹੋਵੇਗੀ
ਵੀਡੀਓ ਥੱਲੇ ਜਾ ਕੇ ਦੇਖੋ,ਕੈਲਸ਼ੀਅਮ ਦੀ ਕਮੀ ਥਕਾਵਟ ਬੁਢਾਪਾ ਹੱਡੀਆਂ ਦੀ ਕਮਜ਼ੋਰੀ ਕਦੀ ਵੀ ਨਹੀਂ ਹੋਵੇਗੀ ਜਦੋ ਇਹ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਤਾਂ ਗੋਡੇ ਦਰਦ ਕਰਨ ਲੱਗ ਜਾਂਦੇ ਹਾਂ ਜੋੜ ਦਰਦ ਕਰਨ ਲੱਗ ਜਾਂਦੇ ਹਨ ਅਤੇ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਤੁਸੀਂ ਨੁਕਤੇ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ ਜਿਸ ਨਾਲ ਤੁਹਾਡੇ ਸਰੀਰ ਦੇ ਵਿੱਚੋਂ ਕੈਲਸ਼ੀਅਮ ਦੀ ਕਮੀ ਵੀ ਦੂਰ ਹੋ ਜਾਵੇਗੀ।
ਅਤੇ ਤੁਹਾਡੇ ਸਰੀਰ ਦੇ ਵਿੱਚ ਕਮਜ਼ੋਰੀ ਨਹੀਂ ਆਵੇਗੀ।ਤੁਹਾਡੀਆਂ ਹੱਡੀਆਂ ਮਜ਼ਬੂਤ ਹੋ ਜਾਣਗੀਆਂ। ਜੋੜਾਂ ਦੇ ਵਿੱਚ ਦਰਦ ਨਹੀਂ ਹੋਵੇਗਾ। ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਸਾਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਨੁਕਤੇ ਨੂੰ ਤਿਆਰ ਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਜਿਹੜੀ ਚੀਜ਼ ਲੈਣੀ ਐਂ ਉਹ ਹੈ ਪੰਜ ਮਖਾਣੇ ਲੈਣੇ ਹਨ ਪੰਜ ਬਦਾਮ ਖਾ ਲੈਣੇ ਹਨ ਏਕ ਚੌਥਾਈ ਚੱਮਚ ਚਿੱਟੇ ਤਿਲ ਲੈਣੇ ਹਨ।ਇਹਨਾਂ ਸਾਰੀਆਂ ਚੀਜ਼ਾਂ
ਨੂੰ ਲੈ ਕੇ ਏਨਾ ਦਾ ਪਾਊਡਰ ਬਣਾ ਲੈਣਾਂ ਹੈ।ਇਹਨਾਂ ਵਿੱਚ ਜਿਹੀ ਛੋਟੀ ਇਲਾਇਚੀ ਪਾ ਸਕਦੇ ਹੋ। ਸਭ ਤੁਸੀਂ ਰਾਤ ਨੂੰ ਇੱਕ ਗਿਲਾਸ ਦੁੱਧ ਲੈਣਾ ਹੈ ਅਤੇ ਉਸ ਤੋਂ ਬਾਅਦ ਉਹ ਇਕ ਚੱਮਚ ਲੈਣਾ ਹੈ। ਦੁੱਧ ਵੇਚ ਕੇ ਮਿਕਸ ਕਰਕੇ ਸੇਵਨ ਕਰ ਲੈਣਾ ਹੈ।ਜੇਕਰ ਸ਼ੂਗਰ ਨਹੀਂ ਹੈ ਤਾਂ ਤੁਸੀਂ ਇਸ ਵਿੱਚ ਥੋੜਾ ਜਿਹਾ ਮਿੱਠਾ ਪਾ ਸਕਦੇ ਹੋ।ਇਸ ਨੁਕਤੇ ਦਾ ਇਸਤੇਮਾਲ ਕਰਨ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਕੁਝ ਹੀ ਦਿਨਾਂ ਵਿਚ ਤੁਹਾਨੂੰ ਫਰਕ ਮਹਿਸੂਸ ਹੋਣਾ ਸ਼ੁਰੂ
ਹੋ ਜਾਵੇਗਾ ਤੁਹਾਡੀਆਂ ਹੱਡੀਆਂ ਮਜ਼ਬੂਤ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੁਹਾਡੇ ਸਰੀਰ ਦੇ ਵਿੱਚ ਕੈਲਸ਼ੀਅਮ ਦੀ ਕਮੀ ਦੂਰ ਹੋ ਜਾਵੇਗੀ।ਅਤੇ ਤੁਹਾਡੇ ਜੋੜ ਵੀ ਨਹੀਂ ਦਰਦ ਕਰਦੇ ਤੁਸੀਂ ਆਪਣੇ ਖਾਣ-ਪੀਣ ਦੀਆਂ ਆਦਤਾਂ ਦੇ ਵਿਚ ਵੀ ਸੁਧਾਰ ਲਿਆਉਣਾ ਹੈ ਇਸ ਲਈ ਤੁਸੀਂ ਹਰੀਆਂ ਸਬਜ਼ੀਆਂ ਦਾ ਇਸਤੇਮਾਲ ਵਧ ਕਰਨਾ ਹੈ ਸਲਾਦ ਦਾ ਇਸਤੇਮਾਲ ਕਰਨਾ ਜ਼ਿਆਦਾ ਚਾਹ
ਨਹੀਂ ਪੀਣੀ ਜ਼ਿਆਦਾ ਕੌਫੀ ਨਹੀਂ ਪੀਣੀ ਜਿਆਦਾ ਗਰੇਜ਼ੀ ਦਵਾਈਆਂ ਦਾ ਇਸਤੇਮਾਲ ਨਹੀਂ ਕਰਨਾ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਅਤੇ ਲਗਾਤਾਰ ਕਰਦੇ ਰਹਿਣਾ ਹੈ ਇਸ ਨਾਲ ਤੁਹਾਡੇ ਸਾਰੇ ਸਰੀਰ ਤਾਕਤ ਆ ਜਾਊਗੀ ਤੁਹਾਨੂੰ ਕਦੀ ਕਮਜ਼ੋਰੀ ਨਹੀਂ ਹੋਵੇਗੀ ਥਕਾਵਟ ਹੋਵੇਗੀ