ਗੁਰਦੇ ਦੀ ਪੱਥਰੀ ਦਾ ਘਰੇਲੂ ਇਲਾਜ

ਵੀਡੀਓ ਥੱਲੇ ਜਾ ਕੇ ਦੇਖੋ,ਐਵੇਂ ਕੱਢੋ ਗੁਰਦੇ ਦੀ ਪੱਥਰੀ ਗੁਰਦੇ ਦੀ ਪੱਥਰੀ ਨੂੰ ਤੁਸੀਂ ਆਪਣੇ ਸਰੀਰ ਦੇ ਵਿੱਚ ਬਹੁਤ ਆਸਾਨੀ ਨਾਲ ਘਰ ਬੈਠੇ ਹੀ ਇਸ ਜਾਣਕਾਰੀ ਦੇ ਅਨੁਸਾਰ ਤੁਸੀਂ ਆਪਣੇ ਗੁਰਦੇ ਵਿਚ ਪੱਥਰੀ ਬਾਹਰ ਕੱਢ ਸਕਦੇ,ਕਈ ਵਾਰ ਕਿਸੇ ਕਾਰਨਾਂ ਕਰ ਕੇ ਲੋਕਾਂ ਨੂੰ ਗੁਰਦੇ ਵਿੱਚ ਪਥਰੀ ਹੋ ਜਾਂਦੇ ਹਨ, ਉਂਜ ਅੱਜ-ਕੱਲ੍ਹ ਲੋਕਾਂ ਦਾ ਖਾਣ-ਪੀਣ ਵੀ ਸਹੀ ਨਹੀਂ ਹੈ ਅਤੇ ਰਹਿਣ-ਸਹਿਣ ਵੀ ਸਹੀ ਨਹੀਂ ਹੈ ਜਿਸ ਕਾਰਨ ਕਿ ਉਨ੍ਹਾਂ ਨੂੰ ਕਈ ਪ੍ਰਕਾਰ ਦੀਆਂ
ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹਨਾਂ ਸਮੱਸਿਆਵਾਂ ਵਿੱਚੋਂ ਇੱਕ ਹੈ ਗੁਰਦੇ ਦੀ ਪੱਥਰੀ ਜੋ ਕੇ ਕਈ ਲੋਕਾਂ ਨੂੰ ਹੋ ਰਹੀ ਹੈ,ਜੋ ਤੁਹਾਡੇ ਸਰੀਰ ਦੇ ਵਿੱਚੋ ਵਿਸ਼ੈਲੇ ਪਦਾਰਥ ਬਣ ਜਾਂਦੇ ਹਨ ਅਤੇ ਉਹ ਚੰਗੀ ਤਰ੍ਹਾਂ ਬਾਹਰ ਨਹੀਂ ਨਿਕਲਦਾ ਉਹ ਸਰੀਰ ਦੇ ਅੰਦਰ ਸ਼ੁਰੂ ਹੋ ਜਾਂਦੇ ਹਨਜਿਸ ਕਾਰਨ ਕੇ ਤੁਹਾਨੂੰ ਗੁਰਦੇ ਵਿਚ ਪੱਥਰੀ ਬਣ ਜਾਂਦੀ ਹੈ ਅਤੇ ਕਈ ਲੋਕਾਂ ਦੇ ਵਿੱਚ ਵੀ ਪਥਰੀ ਬਣਦੀ ਹੈ,ਅਤੇ ਜਿਹੜੇ ਲੋਕ ਜਦੋਂ ਕਿਸੇ ਨੂੰ ਬਾਥਰੂਮ ਪਸ਼ਾਬ ਆਇਆ ਹੁੰਦਾ ਹੈ
ਤਾਂ ਉਹ ਪਿਸ਼ਾਬ ਨੂੰ ਰੋਕ ਲੈਂਦੇ ਹਨ ਇਸ ਤਰਾਂ ਕਦੀ ਵੀ ਨਹੀਂ ਕਰਨਾ ਚਾਹੀਦਾ ਜਦੋਂ ਵੀ ਤੁਹਾਨੂੰ ਪਸ਼ਾਬ ਆਇਆ ਹੈ ਤਾਂ ਤੁਸੀਂ ਓਸੇ ਵਕਤ ਹੀ ਜਾਣਾ ਹੈ ਜੇਕਰ ਤੁਸੀਂ ਪਿਸ਼ਾਬ ਰੋਕ ਲੈਂਦੇ ਹੋ ਤਾਂ ਉਹ ਅੰਦਰ ਜਿਸ ਨਾਲ ਤੁਹਾਡੇ ਬਾਥਰੂਮ ਵਾਲੀ ਥੈਲੀ ਕਮਜ਼ੋਰ ਹੋ ਅਤੇ ਕਿਡਨੀ ਵੇਚ ਗੁਰਦੇ ਵਿੱਚ ਪਥਰੀ ਬਣਨ ਦੇ ਚਾਂਸ ਵਧ ਜਾਂਦੇ ਹਨ 100 ਗ੍ਰਾਮ ਕਲਮੀ ਛੋਰਾ ਲੈ ਲੈਣਾ ਹੈ, 25 ਗ੍ਰਾਮ ਕਾਲੀ ਮਿਰਚ ਲੈ ਲੈਣੀ ਹੈ,ਇਨ੍ਹਾਂ ਦੋਨਾਂ ਚੀਜ਼ਾਂ ਨੂੰ ਤੁਸੀਂ ਸਭ ਤੋਂ ਪਹਿਲਾਂ ਅਲੱਗ ਅਲੱਗ ਕਰਕੇ
ਇਨ੍ਹਾਂ ਦਾ ਪਾਊਡਰ ਬਣਾ ਲੈਣਾ, ਤੋਂ ਬਾਅਦ ਉਸ ਨੇ ਇਨ੍ਹਾਂ ਨੂੰ ਤੁਸੀਂ ਕਿਸੇ ਕੱਚ ਦੀ ਸ਼ੀਸ਼ੀ ਵਿੱਚ ਪਾ ਕੇ ਰੱਖ ਲਓ ਤੋਂ ਬਾਅਦ ਫਿਰ ਤੁਸੀਂ ਇਸ ਨੂੰ ਸੇਵਨ ਕਰਨਾ ਚਾਹੀਦਾ ਹੈ ਇਸ ਦਾ ਅੱਧਾ ਚਮਚਾ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਸ਼ਾਮ ਦੇ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਅੱਧਾ ਚਮਚ ਅੱਧ ਰਿੜਕੇ ਲੱਸੀ ਦੇ ਨਾਲ ਇਸ ਦਾ ਸੇਵਨ ਕਰ ਲੈਣਾ ਹੈ ਇਕ ਹਫ਼ਤੇ ਦੇ ਵਿਚ ਹੀ ਤੁਹਾਨੂੰ ਇਸ ਦਾ ਅਸਰ ਨਜ਼ਰ ਆਵੇਗਾ, ਇਸ ਨੁਕਤੇ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਤੁਸੀਂ ਆਪਣਾ ਆਖਰੀ ਟੈਸਟ ਕਰਵਾ ਲਓ ਅਤੇ ਉਸ ਤੋਂ ਬਾਅਦ ਜੋ ਇਸ 10,12 ਦਿਨ ਇਸਤੇਮਾਲ ਕਰੋ
ਕਿ ਉਸ ਤੋਂ ਬਾਅਦ ਟੈਸਟ ਕਰਵਾ ਕੇ ਦੇਖ ਲਓ ਉਹਨੂੰ ਆਪਣੇ ਆਪ ਹੀ ਨਜ਼ਰ ਆਵੇਗਾ, ਇਸ ਨਾਲ ਤੁਹਾਡੇ ਸਰੀਰ ਵਿੱਚ ਕੋਈ ਨੁਕਸਾਨ ਵੀ ਨਹੀਂ ਹੁੰਦਾ,ਜੇਕਰ ਤੁਹਾਨੂੰ ਇਹ ਦਵਾਈ ਬਣਾਉਣ ਵਿੱਚ ਕੋਈ ਸਮੱਸਿਆ ਆਉਂਦੀ ਹੈ ਜਾਂ ਤੁਸੀਂ ਕੋਈ ਹੋਰ ਗੱਲ ਬਾਰੇ ਜਾਣਕਾਰੀ ਲੈਣੀ ਹੈ ਜਾਂ ਕਿਸੇ ਵੀ ਤੁਹਾਡੇ ਸਰੀਰ ਨਾਲ ਜੁੜੀ ਹੋਈ ਹੋਰ ਸਮੱਸਿਆ ਹੈ ਤਾਂ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਦਾ ਨਾਮ ਹੈ ਡੀ ਏਸ ਤਲਾਣੀਆਂ ਜਿਲਾ ਫਤਿਹਗੜ੍ਹ ਸਾਹਿਬ 9855659090ਇਸ ਨੰਬਰ ਤੇ ਗੱਲ ਕਰਕੇ ਤੁਸੀਂ
ਆਪਣੇ ਸਰੀਰ ਦੀ ਹਰ ਕੋਈ ਸਮੱਸਿਆ ਦੱਸ ਕੇ ਉਸ ਦਾ ਇਲਾਜ ਕਰਵਾ ਸਕਦੇ ਹੋ ਕਦੇ ਨਾ ਕੋਲੇ ਬਹੁਤ ਸਾਰੇ ਲੋਕ ਠੀਕ ਹੋ ਰਹੇ ਹਨ ਅਤੇ ਇਨ੍ਹਾਂ ਦੀ ਦਵਾਈ ਬਹੁਤ ਵਧੀਆ ਹੁੰਦੀ ਹੈ ਅਤੇ ਇਹ ਹੈ ਵਿਅਕਤੀ ਨੂੰ ਜਲਦੀ ਹੀ ਠੀਕ ਕਰ ਦਿੰਦੇ ਹਨ ਇਨ੍ਹਾਂ ਦੀਆਂ ਦਵਾਈਆਂ ਵਿੱਚ ਬਹੁਤ ਜ਼ਿਆਦਾ ਅਸਰ ਹੁੰਦਾ ਹੈ ਇਸ ਲਈ ਤੁਸੀਂ ਇਸ ਨੁਕਤੇ ਨੂੰ ਘਰ ਵਿੱਚ ਵੀ ਤਿਆਰ ਕਰ ਸਕਦੇ ਹੋ ਜੇ ਤੁਹਾਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਹੀ ਮੰਗਵਾ ਸਕਦੇ ਹੋ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ