ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਥਾ

ਗੁਰੂ ਅਰਜਨ ਦੇਵ ਜੀ
ਇਹ ਤਾਂ ਹਰ ਕਿਸੇ ਨੂੰ ਪਤਾ ਹੈ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਜਾਲਮ ਚੰਦੂ ਅਤੇ ਜਹਾਂਗੀਰ ਨੇ 1606 ਈਸਵੀ ਵਿੱਚ ਗੁਰੂ ਯਾਦਨਾਵਾਂ ਦੇ ਕੇ ਸ਼ਹੀਦ ਕੀਤਾ ਸੀ। ਪਰ ਗੁਰੂ ਜੀ ਨੂੰ ਸ਼ਹੀਦ ਕਰਨ ਦੇ ਮੁੱਖ ਕੀ ਕਾਰਨ ਸੀ ਉਹ ਲੋਕ ਕੌਣ ਸੀ ਜਿਨਾਂ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ। ਗੁਰੂ ਜੀ ਦੀ ਸ਼ਹਾਦਤ ਦਾ ਅਸਲੀ ਕਾਰਨ ਜਾਣਨ ਲਈ ਕਿਰਪਾ ਕਰਕੇ ਵਾਹਿਗੁਰੂ ਵਾਹਿਗੁਰੂ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ ਜੋ ਚੌਥੇ ਗੁਰੂ ਸ੍ਰੀ ਰਾਮਦਾਸ ਜੀ ਦੇ ਛੋਟੇ ਪੁੱਤਰ ਸਨ ਗੁਰੂ ਅਰਜਨ ਦੇਵ ਜੀ ਵਿੱਚ ਮੌਜੂਦ ਤੇਲ ਸਾਰੇ ਗੁਣਾਂ ਨੂੰ ਵੇਖਦੇ ਹੋਏ ਆਪ ਜੀ ਨੂੰ ਸਿੱਖਾਂ ਦਾ ਪੰਜਵਾਂ ਗੁਰੂ ਬਣਾਇਆ ਗਿਆ ਗੁਰੂ ਜੀ ਦਾ ਵੱਡਾ ਭਰਾ ਪ੍ਰਿਥੀ ਚੰਦ ਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ

ਕਿਉਂਕਿ ਉਹ ਆਪਣੇ ਆਪ ਨੂੰ ਗੁਰੂ ਗੱਦੀ ਦਾ ਅਸਲ ਵਾਰਸ ਸਮਝਦਾ ਸੀ। ਆਪਣੇ ਛੋਟੇ ਭਰਾ ਨੂੰ ਗੁਰਗੱਦੀ ਤੇ ਬੈਠੇ ਵੇਖ ਉਹ ਮਨ ਹੀ ਮਨ ਉਹਨਾਂ ਨਾਲ ਈਰਖਾ ਕਰਨ ਲੱਗਾ। ਪ੍ਰਿਥੀ ਚੰਦ ਦੀ ਈਰਖਾ ਇਸ ਕਦਰ ਵੱਧ ਗਈ ਕਿ ਉਹਨੇ ਬਹੁਤ ਵਾਰ ਗੁਰੂ ਜੀ ਦੇ ਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਬਚਪਨ ਵਿੱਚ ਹੀ ਜਾਨੋ ਮਾਰਨ ਦੀ ਬਥੇਰੀਆਂ ਸਾਜਿਸ਼ਾਂ ਰਚੀਆਂ ਉਹ ਸਵਾਰ ਗੁਰੂ ਜੀ ਦੇ ਪੁੱਤਰ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਬਚਪਨ ਵਿੱਚ ਹੀ ਜਾਨੋ ਮਾਰਨ ਦੀ ਬਥੇਰੀਆਂ ਸਾਜਿਸ਼ਾਂ ਰਚੀਆਂ ਪਰ ਨਿਰੰਕਾਰ ਦੀ ਕਿਰਪਾ ਨਾਲ ਉਹਨਾਂ ਦਾ ਬਾਲ ਵੀ ਬਾਂਕਾ ਨਾ ਹੋਇਆ

ਉਸ ਤੋਂ ਬਾਅਦ ਉਸਦੀ ਕੱਟਰਪਥੀ ਮੁਗਲਾਂ ਨਾਲ ਹੱਥ ਮਿਲਾ ਲਿਆ ਅਤੇ ਗੁਰੂ ਜੀ ਦੇ ਵਿਰੁੱਧ ਸਾਜ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਹ ਗੁਰੂ ਜੀ ਦੀ ਸ਼ਹਾਦਤ ਦਾ ਸਭ ਤੋਂ ਵੱਡਾ ਕਾਰਨ ਸੀ ਪ੍ਰਿਥੀ ਚੰਦ ਨੇ ਮੁਗਲਾਂ ਨਾਲ ਹੱਥ ਮਿਲਾ ਲਿਆ ਅਤੇ ਗੁਰੂ ਜੀ ਦੇ ਵਿਰੁੱਧ ਸਾਜ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਹ ਗੁਰੂ ਜੀ ਦੀ ਸ਼ਹਾਦਤ ਦਾ ਸਭ ਤੋਂ ਵੱਡਾ ਕਾਰਜ ਸੀ। ਪ੍ਰਿਥਵੀ ਚੰਦ ਨੇ ਅੱਗ ਵਿੱਚ ਕਿਉਂ ਪਾਣ ਦਾ ਕੰਮ ਕੀਤਾ ਸੀ ਉਸ ਵੇਲੇ ਦੇਸ਼ ਦਾ ਰਾਜਾ ਜਹਾਂਗੀਰ ਸੀ ਜੋ ਬੜਾ ਕੱਤਲ ਮੁਸਲਮਾਨ ਸੀ ਗੁਰੂ ਜੀ ਦੀ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਵੱਧ ਰਹੇ ਪ੍ਰਸਿੱਧੀ ਨੂੰ ਕਿਸੇ ਵੀ ਤਰਹਾਂ ਜਹਾਂਗੀਰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਸੀ। ਪ੍ਰਿਥੀ ਚੰਦ ਲਈ ਅਜਿਹੇ ਸਮੇਂ ਵਿੱਚ ਜਹਾਂਗੀਰ ਨਾਲ ਹੱਥ ਮਿਲਾਉਣ ਦਾ ਉਸ ਲਈ ਇੱਕ ਚੰਗਾ ਮੌਕਾ ਸੀ ਗੁਰੂ ਜੀ ਦੀ ਸ਼ਹੀਦੀ ਦਾ ਦੂਜਾ ਵੱਡਾ ਕਾਰਨ ਸੀ ਚੰਦੂ ਚੰਦੂ ਅਸਲ ਵਿੱਚ ਜਹਾਂਗੀਰ ਦਾ ਦੀਵਾਨ ਸੀ। ਯਾਨੀ ਰੈਵਨਿਊ ਆਫਿਸਰ ਉਹ ਬਹੁਤ ਰਈਸ ਸੀ ਤੇ ਉਹਨੂੰ ਆਪਣੀ ਰਹੀਸੀ ਦਾ ਬੜਾ ਮਾਨ ਸੀ ਕਿਹਾ ਜਾਂਦਾ ਹੈ

ਕਿ ਇੱਕ ਵਾਰੀ ਉਸਨੇ ਆਪਣੀ ਲੜਕੀ ਵਾਸਤੇ ਕੋਈ ਚੰਗਾ ਵਰ ਲੱਭਣ ਲਈ ਪੰਡਤਾਂ ਨੂੰ ਥਾਂ ਥਾਂ ਭੇਜਿਆ ਪੰਡਿਤ ਚੰਗਾ ਵਰ ਲੱਭਣ ਲਈ ਅੰਮ੍ਰਿਤਸਰ ਜਾ ਪੁੱਜੇ ਗੁਰੂ ਅਰਜਨ ਦੇਵ ਜੀ ਦੀ ਪ੍ਰਸਿੱਧੀ ਸੁਣ ਕੇ ਪੰਡਤਾਂ ਨੇ ਦਰਬਾਰ ਚ ਅੱਗੇ ਗੁਰੂ ਜੀ ਦੇ ਦਰਸ਼ਨ ਕੀਤੇ ਜਦੋਂ ਉਹਨਾਂ ਦੀ ਨਜ਼ਰ ਗੁਰੂ ਜੀ ਦੇ ਇਕਲੌਤੇ ਪੁੱਤਰ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਪਈ ਤਾਂ ਉਹਨਾਂ ਦਾ ਸੋਹਣਾ ਰੂਪ ਦੇਖ ਕੇ ਪੰਡਿਤ ਦੰਗ ਰਹਿ ਗਏ ਉਹਨਾਂ ਨੇ ਉਸੇ ਵੇਲੇ ਗੁਰੂ ਜੀ ਨਾਲ ਮਿਲ ਕੇ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਨਾਲ ਚੰਦੂ ਦੀ ਲੜਕੀ ਦਾ ਰਿਸ਼ਤਾ ਪੱਕਾ ਕਰ ਦਿੱਤਾ। ਜਦੋਂ ਇਹ ਸਾਰੀ ਗੱਲ ਪੰਡਤਾਂ ਨੇ ਵਾਪਸ ਆ ਕੇ ਚੰਦੂ ਨੂੰ ਦੱਸੀ ਤਾਂ ਚੰਦੂ ਹੰਕਾਰ ਵਿੱਚ ਕਹਿਣ ਲੱਗਾ ਤੁਸੀਂ ਇਹ ਕੰਮ ਚੰਗਾ ਨਹੀਂ ਕੀਤਾ ਉਹ ਗੁਰੂ ਘਰ ਸਾਡੇ ਰੁਤਬੇ ਤੋਂ ਬਹੁਤ ਨੀਵਾਂ ਹੈ।

ਤੇ ਸਾਡੇ ਨਾਲ ਕਿਤੇ ਵੀ ਉਹ ਮੇਲ ਨਹੀਂ ਖਾਂਦੇ ਤੁਸੀਂ ਤਾਂ ਚੁਬਾਰੇ ਦੀ ਇੱਕ ਮੋਰੀ ਤੇ ਹੀ ਲਾ ਆਏ ਹੋ ਉਸ ਵੇਲੇ ਪੰਡਿਤ ਨਾਲ ਕੁਝ ਸਿੱਖ ਵੀ ਸੀ। ਜਦੋਂ ਉਹਨਾਂ ਨੇ ਚੰਦੂ ਦੇ ਮੁੱਖੋਂ ਆਪਣੇ ਗੁਰੂ ਜੀ ਲਈ ਅਪਮਾਨਜਨਕ ਸ਼ਬਦ ਸੁਣੇ ਤਾਂ ਉਹਨਾਂ ਨੂੰ ਬਹੁਤ ਬੁਰਾ ਲੱਗਿਆ ਉਹਨਾਂ ਸਿੱਖਾਂ ਚੋਂ ਇੱਕ ਸਿੱਖ ਗੁਰੂ ਜੀ ਕੋਲ ਆਇਆ ਤੇ ਨਿਮਰਤਾ ਨਾਲ ਬੇਨਤੀ ਕੀਤੀ ਜੀ ਜਦੋਂ ਆਪਣੇ ਆਪ ਨੂੰ ਚੁਬਾਰਾ ਅਤੇ ਗੁਰੂ ਘਰ ਨੂੰ ਮੋਰੀ ਦੱਸਦਾ ਹੈ ਇਸ ਲਈ ਆਪ ਜੀ ਕਿਰਪਾ ਕਰਕੇ ਇਸ ਰਿਸ਼ਤੇ ਨੂੰ ਪਰਿਵਾਰ ਨਾ ਕਰਿਓ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਅਤੇ ਹੋਰ ਆਪਣੇ ਕੁਝ ਖਾਸ ਸਿੱਖਾਂ ਨੂੰ ਬੁਲਾ ਕੇ ਇਸ ਸਾਰੀ ਗੱਲਬਾਤ ਦੱਸੀ

ਕੱਲ ਬਾਤ ਦੱਸੀ ਉਹਨਾਂ ਸਾਰਿਆਂ ਨੇ ਇੱਕੋ ਆਵਾਜ਼ ਵਿੱਚ ਕਿਹਾ ਗੁਰੂ ਜੀ ਤੁਸੀਂ ਹੰਕਾਰੀ ਚੰਦੂ ਨਾਲ ਰਿਸ਼ਤਾ ਨਾ ਜੋੜੋ ਅਗਲੇ ਦਿਨ ਜਦੋਂ ਚੰਦੂ ਦੇ ਪੰਡਤ ਸ਼ਗਨ ਲੈ ਕੇ ਗੁਰੂ ਜੀ ਦੇ ਦਰਬਾਰ ਵਿੱਚ ਪੁੱਜੇ ਤਾਂ ਗੁਰੂ ਜੀ ਨੇ ਸ਼ਕਲ ਲੈਣ ਤੋਂ ਮਨਾ ਕਰ ਦਿੱਤਾ ਨਾਲੇ ਕਿਹਾ ਚੰਦੂ ਨੇ ਗੁਰੂ ਘਰ ਦਾ ਅਪਮਾਨ ਕੀਤਾ ਹੈ ਇਸ ਲਈ ਮੈਂ ਇਹ ਰਿਸ਼ਤਾ ਉਸ ਹੰਕਾਰੀ ਨਾਲ ਨਹੀਂ ਜੋੜ ਸਕਦਾ ਪੰਡਤਾਂ ਨੇ ਵਾਪਸ ਜਾ ਕੇ ਇਹ ਸਾਰੀ ਗੱਲਬਾਤ ਹਿੰਦੂ ਨੂੰ ਦੱਸੀ ਚੰਦੂ ਬਹੁਤ ਸ਼ਰਮਿੰਦਾ ਹੋਇਆ ਉਸਨੇ ਗੁਰੂ ਜੀ ਨੂੰ ਮਨਾਉਣ ਲਈ ਇਕ ਲੱਖ ਰੁਪਆ ਭੇਜਿਆ ਪਰ ਗੁਰੂ ਜੀ ਨੇ ਇਹ ਪੈਸਾ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਜੇ ਚੰਦੂ ਸਾਰੀ ਦੁਨੀਆਂ ਦੀ ਦੌਲਤ ਵੀ ਸਾਨੂੰ ਦੇਣਾ ਚਾਹੇ ਤਾਂ ਵੀ ਉਹ ਇਹ ਰਿਸ਼ਤਾ ਨਹੀਂ ਕਰਨਗੇ ਚੰਦੂ ਨੂੰ ਜਦੋਂ ਇਸ ਗੱਲ ਦਾ ਅਹਿਸਾਸ ਹੋਇਆ ਕਿ ਗੁਰੂ ਘਰ ਤੋਂ ਰਿਸ਼ਤਾ ਟੁੱਟਣ ਬਾਅਦ ਉਸਦੀ ਕੁੜੀ ਸਾਰੀ ਉਮਰ ਕੁਮਾਰੀ ਰਹਿ ਜਾਵੇਗੀ ਤਾਂ ਗੁਰੂ ਜੀ ਦਾ ਉਹ ਵੈਰੀ ਬਣ ਗਿਆ ਉਸੇ ਬੜੇ ਕ੍ਰੋਧ ਵਿੱਚ ਆ ਕੇ ਕਿਹਾ

ਮੈਂ ਗੁਰੂ ਜੀ ਨਾਲ ਇਸ ਅਪਮਾਨ ਦਾ ਬਦਲਾ ਲੈ ਕੇ ਰਵਾਂਗਾ। ਇਸ ਤੋਂ ਬਾਅਦ ਉਸਨੇ ਜਹਾਂਗੀਰ ਨੂੰ ਲਗਾਤਾਰ ਗੁਰੂ ਜੀ ਦੇ ਵਿਰੁੱਧ ਭੜਕਾਣਾ ਸ਼ੁਰੂ ਕਰ ਦਿੱਤਾ। ਗੁਰੂ ਜੀ ਦੇ ਵੱਡੇ ਪ੍ਰਾਪਰਿਥੀ ਚੰਦ ਜੋ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਸਨ ਉਹਨਾਂ ਨੇ ਚੰਦੂ ਨਾਲ ਮਿਲ ਕੇ ਆਪਣੇ ਦੁਖੜੇ ਸਾਂਝੇ ਕੀਤੇ ਅਤੇ ਉਸਨੂੰ ਕਿਹਾ ਕਿ ਤੁਸੀਂ ਮੈਨੂੰ ਗੁਰਗੱਦੀ ਦਾ ਖੋਇਆ ਹੋਇਆ ਹੱਕ ਕਿਸੇ ਵੀ ਤਰਹਾਂ ਵਾਪਸ ਦਿਵਾਓ ਚੰਦੂ ਪਹਿਲਾਂ ਤੋਂ ਹੀ ਗੁਰੂ ਜੀ ਦਾ ਵੈਰੀ ਸੀ। ਉਸਨੇ ਪ੍ਰਿਥੀ ਚੰਦ ਦੀ ਗੱਲ ਮੰਨਦਿਆਂ ਹੋਇਆ ਉਹਨੇ ਆਪਣੇ ਇੱਕ ਆਦਮੀ ਸ ਲਈ ਖਾਣ ਨੂੰ ਫੌਜ ਦੇ ਕੇ ਅੰਮ੍ਰਿਤਸਰ ਭੇਜਿਆ ਤੇ ਕਿਹਾ ਕਿ ਤੁਸੀਂ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਕਿਸੇ ਵੀ ਤਰ੍ਹਾਂ ਗੁਰਗੱਦੀ ਤੋਂ ਹਟਾ ਕੇ ਉਹਨਾਂ ਦੇ ਭਰਾ ਪ੍ਰਿਥੀ ਚੰਦ ਨੂੰ ਗੁਰਗੱਦੀ ਤੇ ਬਿਠਾ ਕੇ ਆਓ ਜਿਸ ਵੇਲੇ ਗੁਰੂ ਜੀ ਦੇ ਸਿੱਖਾਂ ਨੂੰ ਸੁਲਹੀ ਖਾਨ ਦਾ ਪਤਾ ਲੱਗਿਆ

ਕਿ ਉਹ ਫੌਜਾਂ ਲੈ ਕੇ ਅੰਮ੍ਰਿਤਸਰ ਆ ਰਿਹਾ ਹੈ ਤਾਂ ਉਹਨਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਤੁਸੀਂ ਜਹਾਂਗੀਰ ਦੇ ਪਿਤਾ ਅਕਬਰ ਨੂੰ ਇਹ ਸਾਰੀ ਗੱਲਬਾਤ ਦੱਸੋ ਗੁਰੂ ਜੀ ਨੇ ਸੰਗਤਾਂ ਨੂੰ ਧੀਰਜ ਦਿੰਦਿਆਂ ਹੋਇਆਂ ਕਿਹਾ ਕਿ ਸਾਨੂੰ ਕੇਵਲ ਵਾਹਿਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਹੈ ਅਤੇ ਉਸਦੀ ਰਜਾ ਵਿੱਚ ਰਹਿਣਾ ਚਾਹੀਦਾ ਹੈ। ਇਤਿਹਾਸ ਵਿੱਚ ਦਰਜ ਹੈ ਕਿ ਸੁਲਹੀ ਖਾਨ ਜਦੋਂ ਲਾਹੌਰ ਤੋਂ ਆਪਣੇ ਫੌਜਾਂ ਲੈ ਕੇ ਗੁਰੂ ਜੀ ਕੋਲ ਆ ਰਿਹਾ ਸੀ ਤਾਂ ਰਸਤੇ ਵਿੱਚ ਪ੍ਰਿਥੀ ਚੰਦ ਦੇ ਘਰ ਇੱਕ ਰਾਤ ਠਹਿਰਿਆ ਅਗਲੇ ਦਿਨ ਪ੍ਰਿਥੀ ਚੰਦ ਸੁਲੇਖਾਨ ਨੂੰ ਆਪਣਾ ਇੱਟਾਂ ਦਾ ਪੱਠਾ ਦਿਖਾਉਣ ਲਈ ਲੈ ਗਿਆ ਕਿਹਾ ਜਾਂਦਾ ਹੈ ਕਿ ਸੁਲੇਖਾਨ ਬਹੁਤ ਹੰਕਾਰੀ ਸੀ ਉਸ ਕੋਲ ਇੱਕ ਬਹੁਤ ਵਧੀਆ ਨਸਲ ਦਾ ਘੋੜਾ ਸੀ ਜਿਸ ਤੇ ਉਸਨੂੰ ਬੜਾ ਮਾਨ ਸੀ ਜਦੋਂ ਉਸਦਾ ਘੋੜਾ ਪੱਠੀ ਕੋਲ ਆਇਆ ਤਾਂ ਅਚਾਨਕ ਇੱਕ ਪਕਸ਼ੀ ਉੜਦਾ ਹੋਇਆ ਘੋੜੇ ਅੱਗੇ ਆ ਗਿਆ ਘੋੜਾ ਡਰ ਕੇ ਸੁਲੇਖਾ ਸਮੇਤ ਵਿਵਾਹ ਟੱਪ ਕੇ ਤਪਦੇ ਭੱਠੇ ਵਿੱਚ ਜਾ ਡਿੱਗਿਆ ਦੇਖਦੇ ਹੀ ਦੇਖਦੇ ਸੁਲਹੀ ਖਾਂ ਘੋੜੇ ਸਮੇਤ ਸੜ ਕੇ ਸਵਾਹ ਹੋ ਗਿਆ ਇਸ ਤਰਾਂ ਪ੍ਰਿਥੀ ਚੰਦ ਦੀ ਇਹ ਸਾਜਿਸ਼ ਵੀ ਨਾ ਕਾਮਯਾਬ ਰਹੀ ਅਤੇ ਸੁਲਹੀ ਖਾਨ ਦੇ ਸਾਰੀ ਫੌਜ ਵਾਪਸ ਲਾਹੌਰ ਪਰਤ ਗਈ ਜਾਂਦਿਆਂ ਜਾਂਦਿਆਂ ਫੌਜ ਦੇ ਇੱਕ ਕਮਾਂਡਰ ਨੇ ਪ੍ਰਿਥੀ ਚੰਦ ਨੂੰ ਸੁਲੇਖਣ ਦੀ ਮੌਤ ਦਾ ਜ਼ਿੰਮੇਦਾਰ ਠਹਿਰਾਇਆ ਅਤੇ ਧਮਕੀ ਦਿੱਤੀ ਇਸ ਬਹੁਤ ਵੱਡੇ ਨੁਕਸਾਨ ਦਾ ਨਤੀਜਾ ਤੁਹਾਨੂੰ ਭੁਗਤਣਾ ਹੀ ਪਵੇਗਾ। ਜਦੋਂ ਪ੍ਰਿਥੀ ਚੰਦ ਨੂੰ ਇਸ ਸਮਝ ਲੱਗੀ ਕਿ ਹੁਣ ਤਾਂ ਮੁਗਲ ਰਾਜ ਵੀ ਉਸਦੇ ਵਿਰੁੱਧ ਹੋ ਗਿਆ ਹੈ।

ਤਾਂ ਉਹ ਚੁੱਪ ਚੁੱਪ ਬਹਿ ਗਿਆ ਤੇ ਗੁਰੂ ਜੀ ਦੇ ਵਿਰੁੱਧ ਫਿਰ ਕੋਈ ਸਾਜਿਸ਼ ਕਰਨ ਦੀ ਹਿੰਮਤ ਨਾ ਜੁਟਾ ਸਕਿਆ ਹੁਣ ਅਸੀਂ ਦੂਜੀ ਤਰਫ ਦੇਖੀਏ ਤਾਂ ਇਸ ਤਰਹਾਂ ਦੀਆਂ ਚਾਲਾਂ ਚੱਲ ਕੇ ਜਦੋਂ ਚੰਦੂ ਦੀ ਇੱਕ ਨਾ ਚੱਲੀ ਤਾਂ ਉਸੇ ਜਹਾਂਗੀਰ ਨੂੰ ਗੁਰੂ ਜੀ ਦੇ ਵਿਰੁੱਧ ਭੜਕਾਣਾ ਸ਼ੁਰੂ ਕਰ ਦਿੱਤਾ ਪਰ ਜਹਾਂਗੀਰ ਤਾਂ ਬਾਦਸ਼ਾਹ ਬਣਨ ਤੋਂ ਪਹਿਲੇ ਤੋਂ ਹੀ ਸਿੱਖ ਗੁਰੂਆਂ ਦੇ ਖਿਲਾਫ ਸੀ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਚਾਰ ਨੂੰ ਰੋਕਣ ਦਾ ਮਨ ਬਣਾ ਚੁੱਕਾ ਸੀ। ਕਿਉਂਕਿ ਚਾਰ ਪੰਜ ਪੀੜੀਆਂ ਤੋਂ ਲਗਾਤਾਰ ਬਹੁਤ ਸਾਰੇ ਹਿੰਦੂ ਅਤੇ ਮੁਸਲਮਾਨ ਸਿੱਖ ਗੁਰੂਆਂ ਦੀ ਸੰਗਤ ਕਰ ਰਹੇ ਸਨ। ਜਦੋਂ ਕਿ ਜਹਾਂਗੀਰ ਦੇ ਪਿਤਾ ਅਕਬਰ ਸਿੱਖ ਗੁਰੂਆਂ ਦਾ ਬਹੁਤ ਸਨਮਾਨ ਕਰਦੇ ਸਨ ਜਹਾਂਗੀਰ ਨੂੰ ਆਪਣੇ ਪਿਤਾ ਦੀ ਇਹ ਗੱਲ ਰਾਸ ਨਾ ਆਈ ਉਸਨੇ ਆਪਣੇ ਆਟੋਬਾਇਗ੍ਰਾਫੀ ਵਿੱਚ ਲਿਖਿਆ ਹੈ ਕਿ ਕਈ ਪਰ ਮੈਂ ਸੋਚਿਆ ਹੈ ਜੋ ਝੂਠ ਦੀ ਦੁਕਾਨ ਚਾਰ ਪੰਜ ਪੀੜਿਆਂ ਤੋਂ ਚਲੀ ਆ ਰਹੀ ਹੈ ਉਸਨੂੰ ਬੰਦ ਕਰਦਿਆ ਕਿਉਂਕਿ ਉਸ ਦੁਕਾਨ ਵਿੱਚ ਭੁੱਲ ਵਾਲੇ ਹਿੰਦੂਆਂ ਦੀ ਥਾਂ ਹੁਣ ਮੁਸਲਮਾਨ ਵੀ ਜਾਣ ਲੱਗ ਪਏ ਹਨ। ਜਹਾਂਗੀਰ ਨੂੰ ਸਭ ਤੋਂ ਵੱਡੀ ਤਕਲੀਫਤਾ ਉਦੋਂ ਹੋਈ ਜਦੋਂ ਪੰਜਾਬ ਵਿੱਚ ਮੁਸਲਮਾਨ ਧਰਮ ਫੈਲਾਣ ਦਾ ਕੰਮ ਸਾਈ ਮੀਆਂ

ਜਦੋਂ ਪੰਜਾਬ ਵਿੱਚ ਮੁਸਲਮਾਨ ਧਰਮ ਫੈਲਾਣ ਦਾ ਕੰਮ ਸਾਈ ਮੀਆਂ ਮੀਰ ਜੀ ਨੂੰ ਸੌਂਪਿਆ ਗਿਆ। ਪਰ ਸਾਈ ਜੀ ਨੇ ਧਰਮ ਦਾ ਪ੍ਰਚਾਰ ਕਰਨ ਦੀ ਬਜਾਏ ਗੁਰੂ ਅਰਜਨ ਦੇਵ ਜੀ ਨੂੰ ਆਪਣਾ ਗੁਰੂ ਮਨ ਬੈਠੇ ਅਤੇ ਕੁਰਾਨ ਸ਼ਰੀਫ ਵੜਨ ਦੀ ਥਾਂ ਸੁਖਮਨੀ ਸਾਹਿਬ ਦਾ ਪਾਠ ਪੜਨਾ ਸ਼ੁਰੂ ਕਰ ਦਿੱਤਾ। ਇਹ ਗੱਲਾਂ ਦੇਖ ਕੇ ਜਹਾਂਗੀਰ ਨੂੰ ਲੱਗਿਆ ਕਿ ਕਿੱਥੇ ਗੁਰੂ ਜੀ ਸਾਡੇ ਮੁਗਲ ਰਾਜ ਲਈ ਕੋਈ ਖਤਰਾ ਨਾ ਬਣ ਜਾਣ ਦੇਖਿਆ ਜਾਏ ਤੇ ਜਹਾਂਗੀਰ ਸਾਰੇ ਲੋਕਾਂ ਨੂੰ ਇਸਲਾਮ ਵਿੱਚ ਲਿਆਉਣਾ ਚਾਹੁੰਦਾ ਸੀ। ਅਤੇ ਚੰਦੂ ਦੀ ਘਟਨਾ ਤੋਂ ਪਹਿਲਾਂ ਹੀ ਜਹਾਂਗੀਰ ਗੁਰੂ ਜੀ ਨੂੰ ਸ਼ਹੀਦ ਕਰਨ ਦਾ ਮਨ ਬਣਾ ਚੁੱਕਾ ਸੀ। ਉਹ ਸਿਰਫ ਇੱਕ ਬਹਾਨਾ ਲੱਭ ਰਿਹਾ ਸੀ ਫਿਰ ਉਸਨੂੰ ਐ ਬਹਾਨਾ ਆਪਣੇ ਪੁੱਤਰ ਖੁਸੂ ਵੱਲੋਂ ਬਗਾਵਤ ਕਰਨ ਤੇ ਮਿਲ ਗਿਆ ਕਿਹਾ ਜਾਂਦਾ ਹੈ ਕਿ ਖੁਸਰੋ ਇੱਕ ਚੰਗਾ ਇਨਸਾਨ ਸੀ।

ਉਸ ਦੇ ਅੰਦਰ ਆਪਣੇ ਦਾਦਾ ਬਾਦਸ਼ਾਹ ਅਕਬਰ ਦੇ ਕੋਲ ਸੀ ਉਹ ਵੀ ਗੁਰੂ ਅਰਜਨ ਦੇਵ ਜੀ ਨੂੰ ਆਪਣਾ ਮੁਰਸ਼ਦ ਆਪਣਾ ਗੁਰੂ ਮੰਨਦਾ ਸੀ ਖੁਸਰੋ ਨੂੰ ਆਪਣੇ ਪਿਤਾ ਦੀਆਂ ਕੱਟੜਵਾਦੀ ਨੀਤੀਆਂ ਬਿਲਕੁਲ ਪਸੰਦ ਨਹੀਂ ਸੀ। ਉਸ ਦਾ ਵਿਰੋਧ ਕਰਨ ਤੇ ਉਸਨੂੰ ਜਾਗਿਰਨੇ ਬਗਾਵਤ ਤੇ ਜ਼ੁਲਮ ਵਿੱਚ ਕੈਦ ਕਰ ਦਿੱਤਾ। ਕਿਸੇ ਤਰ੍ਹਾਂ ਉਹ ਆਪਣੇ ਪਿਤਾ ਦੀ ਕੈਦ ਚੋਂ ਬਚ ਕੇ ਆਪਣੀ ਜਾਨ ਬਚਾ ਕੇ ਕਾਬਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਤਰਨ ਤਾਰਨ ਰੁਕਿਆ ਜਿੱਥੇ ਉਸਦੀ ਮੁਲਾਕਾਤ ਗੁਰੂ ਅਰਜਨ ਦੇਵ ਜੀ ਨਾਲ ਹੋਈ ਗੁਰੂ ਘਰ ਉਸਨੇ ਜਾ ਕੇ ਲੰਗਰ ਪ੍ਰਸ਼ਾਦ ਵੀ ਛਕਿਆ ਇਸ ਤਰ੍ਹਾਂ ਬਾਗੀ ਖੁਸਰੋ ਦੀ ਆਪਣੇ ਪਿਤਾ ਦੇ ਦੁਸ਼ਮਣ ਨਾਲ ਮੁਲਾਕਾਤ ਨੇ ਜਹਾਂਗੀਰ ਨੂੰ ਗੁਰੂ ਜੀ ਨੂੰ ਸ਼ਹੀਦ ਕਰਨ ਲਈ ਇੱਕ ਚੰਗਾ ਬਹਾਨਾ ਦੇ ਦਿੱਤਾ ਲਾਹੌਰ ਦਾ ਹਾਕਮ ਮੁਰਤਜ਼ਾ ਖਾਂ ਕਾਫੀ ਸਮੇਂ ਤੋਂ ਜਹਾਂਗੀਰ ਨੂੰ ਗੁਰੂ ਜੀ ਦੀ ਖਬਰਾਂ ਭੇਜਦਾ ਰਹਿੰਦਾ ਸੀ ਜਿਸ ਵਿੱਚ ਉਸਨੇ ਲਿਖਿਆ ਸੀ ਕਿ ਗੁਰੂ ਜੀ ਨੇ ਤੇਰੇ ਪੁੱਤਰ ਨੂੰ ਆਸ਼ੀਰਵਾਦ ਦਿੱਤਾ ਹੈ ਅਤੇ ਉਸਦੇ ਮੱਥੇ ਤਿਲਕ ਲਗਾਇਆ ਹੈ। 28 ਅਪ੍ਰੈਲ 1606 ਈਸਵੀ ਨੂੰ ਜਹਾਂਗੀਰ ਗੁਰੂ ਜੀ ਨੂੰ ਲਾਹੌਰ ਬੁਲਾ ਕੇ ਦਰਬਾਰ ਵਿੱਚ ਪੇਸ਼ ਕੀਤਾ ਉਸੇ ਗੁਰੂ ਜੀ ਦੇ ਸਾਹਮਣੇ ਤਿੰਨ ਸ਼ਰਤਾਂ ਰੱਖੀਆਂ ਤੇ ਕਿਹਾ ਜੇਕਰ ਤੁਸੀਂ ਸਾਡੀਆਂ ਸਾਰੀਆਂ ਸ਼ਰਤਾਂ ਮੰਨ ਲਵੋਗੇ

ਤਾਂ ਆਪ ਜਰੂਰ ਰਿਹਾ ਕਰ ਦਿੱਤਾ ਜਾਏਗਾ। ਪਹਿਲੀ ਸ਼ਰਤ ਸੀ ਤੁਸੀਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਡੀ ਮਰਜ਼ੀ ਦੇ ਬਾਰੇ ਦਰਜ ਕਰੋ ਗੁਰੂ ਜੀ ਨੇ ਅਜਿਹਾ ਕਰਨ ਨੂੰ ਮਨਾ ਕਰ ਦਿੱਤਾ ਤੇ ਕਿਹਾ ਇਹ ਤਾਂ ਖਸਮ ਦੀਵਾਨੀ ਹੈ ਜੋ ਧੁਰ ਤੋਂ ਆਈ ਹੈ ਕਿਸੇ ਇਨਸਾਨ ਦੀ ਮਰਜ਼ੀ ਦੇ ਸ਼ਬਦ ਇਸ ਵਿੱਚ ਦਾਖਲ ਨਹੀਂ ਕੀਤੇ ਜਾ ਸਕਦੇ ਜਹਾਂਗੀਰ ਨੇ ਫਿਰ ਦੂਜੀ ਸ਼ਰਤ ਸੁਣਾਈ ਦੀਵਾਨ ਚੰਦੂ ਸਾਡਾ ਇੱਕ ਵਫਾਦਾਰ ਆਦਮੀ ਹੈ ਇਸ ਲਈ ਉਸਦੀ ਧੀ ਦਾ ਰਿਸ਼ਤਾ ਆਪਣੇ ਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਜੀ ਨਾਲ ਪੱਕਾ ਕਰਦੇ ਤਾਂ ਗੁਰੂ ਜੀ ਨੇ ਜਵਾਬ ਦਿੱਤਾ ਦਿੱਤਾ ਕਿ ਚੰਦੂ ਦੀ ਧੀ ਦਾ ਸਾਡੀ ਵੀ ਧੀ ਹੈ ਉਸ ਤੋਂ ਕੋਈ ਦੋਸ਼ ਨਹੀਂ ਪਰ ਚੰਦੂ ਦੇ ਹੰਕਾਰ ਕਾਰਨ ਉਹ ਇਹ ਰਿਸ਼ਤਾ ਨਹੀਂ ਜੋੜ ਸਕਦੇ ਇਸ ਤਰਾਂ ਗੁਰੂ ਜੀ ਨੇ ਇਹ ਸ਼ਬਦ ਦੀ ਨਾਵਲ ਜਹਾਂਗੀਰ ਨੇ ਗੁਰੂ ਜੀ ਅੱਗੇ ਤੀਜੀ ਸ਼ਰਤ ਰੱਖੀ ਕਿ ਤੁਹਾਡੇ ਕੋਲ ਬਹੁਤ ਪੈਸਾ ਹੈ

ਜਿਸ ਦੇ ਨਾਲ ਆਪ ਜੀ ਤਰਨਤਾਰਨ ਤੇ ਹੋਰ ਗੁਰੂ ਘਰਾਂ ਦਾ ਨਿਰਮਾਣ ਕਰਾ ਰਹੇ ਹੋ ਇਸ ਲਈ ਤੁਹਾਨੂੰ ਹਰ ਸਾਲ 2 ਲੱਖ ਰੁਪਏ ਦਾ ਟੈਕਸ ਸਰਕਾਰ ਨੂੰ ਦੇਣਾ ਪਏਗਾ। ਗੁਰੂ ਕੀ ਬੋਲੇ ਗੁਰੂ ਘਰ ਦੀ ਦੌਲਤ ਹੈ ਕੇਵਲ ਤੇ ਕੇਵਲ ਸੰਗਤ ਦਾ ਹੀ ਅਧਿਕਾਰ ਹੈ ਇਹ ਪੈਸਾ ਲੰਗਰ ਲਈ ਵਰਤਿਆ ਜਾ ਸਕਦਾ ਹੈ ਗਰੀਬਾਂ ਲਈ ਵਰਤਿਆ ਜਾ ਸਕਦਾ ਹੈ। ਪਰੰਤੂ ਇਸ ਦਸਵੰਧ ਦੀ ਰਕਮ ਨਾਲ ਟੈਕਸ ਨਹੀਂ ਭਰਿਆ ਜਾ ਸਕਦਾ ਜਿੱਤ ਗੁਰੂ ਜੀ ਨੇ ਜਹਾਂਗੀਰ ਦੇ ਇੱਕ ਵੀ ਸ਼ਰਤ ਨਾ ਮੰਨੇ ਤਾਂ ਉਸਨੇ ਗੁਰੂ ਜੀ ਨੂੰ ਕਿਹਾ ਕਿ ਤੁਸੀਂ ਮੇਰੇ ਬਾਗੀ ਪੁੱਤਰ ਖੁਸਰੋ ਨੂੰ ਆਪਣੇ ਘਰ ਪਨਾਹ ਦਿੱਤੀ ਹੈ ਜੋ ਤੁਸੀਂ ਬਹੁਤ ਵੱਡਾ ਗੁਨਾਹ ਕੀਤਾ ਹੈ ਇਸ ਲਈ ਜਹਾਂਗੀਰ ਨੇ ਗੁਰੂ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਸੁਣਾ ਦਿੱਤਾ ਅਤੇ ਉਹਨਾਂ ਨੂੰ ਚੰਦੂ ਦੇ ਹਵਾਲੇ ਕਰ ਦਿੱਤਾ ਗਿਆ ਇਤਿਹਾਸ ਵਿੱਚ ਦਰਜ ਹੈ ਕਿ ਪੰਜ ਦਿਨਾਂ ਤੱਕ ਚੰਦੂ ਦੁਆਰਾ ਗੁਰੂ ਜੀ ਨੂੰ ਕਰੂਰ ਯਾਤਨਾਵਾਂ ਦਿੱਤੀਆਂ ਗਈਆਂ ਤੇ 30 ਮਈ 1606 ਈਸਵੀ ਨੂੰ ਗੁਰੂ ਜੀ ਜੋਤੀ ਜੋਤ ਸਮਾ ਗਏ

Leave a Comment

Your email address will not be published. Required fields are marked *