ਗੂੰਦ ਕਤੀਰਾ ਖਾਣ ਵਾਲੇ ਜ਼ਰੂਰ ਦੇਖਣ- ਹੋਸ਼ ਉੱਡ ਜਾਣਗੇ (ਡਾਕਟਰ ਵੀ ਹੈਰਾਨ)

ਗਰਮੀ ਦੇ ਮੌਸਮ ਵਿਚ ਅਕਸਰ ਲੋਕ ਗੂੰਦ ਕਤੀਰਾ ਖਾਂਦੇ ਹਨ । ਗੂੰਦ ਕਤੀਰਾ ਦੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ । ਇਸੇ ਦੇ ਚਲਦੇ ਅੱਜ ਅਸੀਂ ਤੁਹਾਨੂੰ ਵਿਸਤਾਰ ਨਾਲ ਗੂੰਦ ਕਤੀਰਾ ਖਾਣ ਦੇ ਫਾਇਦਿਆਂ ਬਾਰੇ ਦੱਸਾਂਗੇ । ਗਰਮੀਆਂ ਦੇ ਮੌਸਮ ਵਿੱਚ ਗੂੰਦ ਕਤੀਰਾ ਖਾਣ ਨਾਲ ਸਰੀਰ ਵਿਚੋਂ ਖੂਨ ਦੀ ਕਮੀ ਦੂਰ ਹੁੰਦੀ ਹੈ ।ਇਸ ਲਈ ਤੁਸੀਂ ਹਰ ਰੋਜ਼ ਦੱਸ ਤੋਂ ਪੰਦਰਾਂ ਗੂੰਦ ਕਤੀਰੇ ਦੇ ਦਾਣੇ ਲੈ ਕੇ ਉਨ੍ਹਾਂ ਨੂੰ ਪਾਣੀ ਵਿੱਚ ਡੁਬੋ ਕੇ ਰੱਖ ਦਿਓ । ਸਵੇਰੇ ਫਿਰ ਤੁਸੀਂ ਇਸ ਵਿੱਚ ਥੋੜ੍ਹਾ ਜਿਹਾ ਦੁੱਧ, ਪਾਣੀ ਤੇ ਮਿੱਠਾ ਮਿਲਾ ਕੇ ਇਸ ਦਾ ਸੇਵਨ ਕਰਨਾ ਹੈ ।

ਦੂਜਾ ਗੂੰਦ ਕਤੀਰਾ ਖਾਣ ਦੇ ਨਾਲ ਚਿਹਰੇ ਉੱਪਰ ਨਿਖਾਰ ਆਉਂਦਾ ਹੈ ਤੇ ਚਿਹਰੇ ਉੱਪਰ ਫਿਨਸੀਆ ਤੇ ਫੋੜੇ ਦੂਰ ਹੋ ਜਾਂਦੇ ਹਨ । ਗਰਮੀਆਂ ਦੇ ਮੌਸਮ ਵਿੱਚ ਗੂੰਦ ਕਤੀਰਾ ਖਾਣਾ ਇਸ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਾਨੂੰ ਲੂ ਲੱਗਣ ਤੋਂ ਬਚਾਉਂਦਾ ਹੈ । ਉਸ ਲਈ ਤੁਸੀਂ ਸ਼ਰਬਤ ਦੇ ਰੂਪ ਵਿੱਚ ਹਰ ਰੋਜ਼ ਗੂੰਦ ਕਤੀਰੇ ਦਾ ਸੇਵਨ ਕਰ ਸਕਦੇ ਹੋ । ਚੌਥਾ ਜਿਨ੍ਹਾਂ ਲੋਕਾਂ ਨੂੰ ਹਮੇਸ਼ਾਂ ਕਬਜ਼ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਲੋਕਾਂ ਲਈ ਵੀ ਗੂੰਦ ਕਤੀਰਾ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ।

ਇਸ ਲਈ ਹਰ ਰੋਜ਼ ਉਹ ਲੋਕ ਜੇਕਰ ਗਰਮੀਆਂ ਦੇ ਮੌਸਮ ਵਿੱਚ ਗੂੰਦ ਕਤੀਰਾ ਖਾਣਗੇ ਤਾ ਉਨ੍ਹਾਂ ਦੀ ਕਬਜ ਦੀ ਸਮੱਸਿਆ ਜੜ੍ਹ ਤੋਂ ਠੀਕ ਹੋ ਸਕਦੀ ਹੈ । ਇਸ ਤੋਂ ਇਲਾਵਾ ਦਿਲ ਨੂੰ ਤੰਦਰੁਸਤ ਰੱਖਣ ਦੇ ਲਈ ਵੀ ਗੂੰਦ ਕਤੀਰਾ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ । ਇਸਦੇ ਲਈ ਤੁਸੀਂ ਭਿੱਜੇ ਹੋਏ ਗੂੰਦ ਕਤੀਰੇ ਨੂੰ ਸਵੇਰੇ ਦੁੱਧ ਵਿੱਚ ਪਾ ਕੇ ਖਾ ਸਕਦੇ ਹੋ । ਜਿਨ੍ਹਾਂ ਲੋਕਾਂ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਅਕਸਰ ਹੀ ਰਹਿੰਦੀ ਹੈ ਤੇ ਉਹ ਨੀਂਦ ਦੀਆਂ ਗੋਲੀਆਂ ਖਾ ਰਹੇ ਹਨ ਉਹ ਲੋਕ ਅੱਜ ਹੀ ਜੇਕਰ ਗੂੰਦ ਕਤੀਰਾ ਖਾਣਾ ਸ਼ੁਰੂ ਕਰ ਦੇਣਗੇ ਤਾਂ ਉਨ੍ਹਾਂ ਨੂੰ ਜਿੱਥੇ ਬਿਨਾਂ ਦਵਾਈ ਤੋਂ ਨੀਂਦ ਆਉਣੀ ਸ਼ੁਰੂ ਹੋ ਜਾਵੇਗੀ

ਉੱਥੇ ਹੀ ਉਨ੍ਹਾਂ ਦੇ ਸਰੀਰ ਵਿੱਚ ਇਮਿਊਨਿਟੀ ਸਿਸਟਮ ਵੀ ਮਜ਼ਬੂਤ ਹੋਵੇਗਾ । ਨਾਲ ਹੀ ਗੂੰਦ ਕਤੀਰਾ ਬਲੱਡ ਪ੍ਰੈਸ਼ਰ ਅਤੇ ਪਾਚਨ ਪ੍ਰਕਿਰਿਆ ਨੂੰ ਵੀ ਠੀਕ ਰੱਖਦਾ ਹੈ । ਸੋ ਬਹੁਤ ਸਾਰੇ ਫ਼ਾਇਦੇ ਇਸ ਗੂੰਦ ਕਤੀਰੇ ਦੇ ਮਨੁੱਖੀ ਸਰੀਰ ਨੂੰ ਮਿਲਦੇ ਹਨ ਪਰ ਇਸ ਦਾ ਸੇਵਨ ਜ਼ਿਆਦਾ ਮਾਤਰਾ ਵਿਚ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਸਰੀਰ ਨੂੰ ਨੁਕਸਾਨ ਵੀ ਹੋ ਸਕਦਾ ਹੈ । ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾ ਨੀਚੇ ਇਕ ਵੀਡੀਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ। ਨਾਲ ਹੀ ਲਾਇਕ ਕਰੋ ਸਾਡਾ ਫੇਸਬੁੱਕ ਪੇਜ ਵੀ ।

Leave a Comment

Your email address will not be published. Required fields are marked *