ਗੈਸ ਜਾਂ ਪੱਦ ਆਉਂਦੇ ਨੇ ਤਾਂ ਆਹ ਪਾਣੀ ਬਣਾ ਕੇ ਪੀ ਲਵੋ
ਵੀਡੀਓ ਥੱਲੇ ਜਾ ਕੇ ਦੇਖੋ,ਖਤਰਨਾਕ ਤੋਂ ਖਤਰਨਾਕ ਤੇਜਾਬ ਖਤਮ ਕਰਨ ਦੇ ਲਈ ਪੇਟ ਦੀਆਂ ਹੋਰ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਗੈਸ ਨੂੰ ਦੂਰ ਕਰਨ ਦੇ ਲਈ ਕਬਜ਼ ਨੂੰ ਦੂਰ ਕਰਨ ਦੇ ਲਈ ਪੇਟ ਦੀਆ ਹੋਰ ਬਿਮਾਰੀਆਂ ਦੀ ਸਮੱਸਿਆਵਾਂ ਨੂੰ ਖ਼ਤਮ ਕਰਨ ਦੇ ਲਈ ਤੁਸੀਂ ਉਸ ਦਾ ਇਸਤੇਮਾਲ ਕਰਨਾ ਹੈ ਇਸ ਨਾਲ ਤੁਹਾਡੇ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ ਤੁਹਾਨੂੰ ਭੁੱਖ ਵਧੀਆ ਲੱਗੇਗੀ
ਤੁਹਾਨੂੰ ਪੇਟ ਦੇ ਰੋਗ ਨਹੀਂ ਲੱਗਣਗੇ।ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਇੱਕ ਬਰਤਨ ਲੈਣਾ ਉਸਦੇ ਵਿੱਚ ਇੱਕ ਗਲਾਸ ਪਾਣੀ ਪਾ ਕੇ ਉਸ ਨੂੰ ਗਰਮ ਕਰਨ ਦੇ ਲਈ ਰੱਖ ਦੇਣਾ ਹੈ ਇਸ ਵਿੱਚ 1 ਚਮਚ ਜੀਰਾ ਪਾ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਇਸ ਨੂੰ ਦੋ ਤਿੰਨ ਮਿੰਟ ਤੱਕ ਗਰਮ ਹੋਣ ਦੇਣਾ ਹੈ। ਅਤੇ ਉਸ ਤੋਂ ਬਾਅਦ ਇਸ ਨੂੰ 5 ਮਿੰਟ ਦੇ ਲਈ ਤੁਸੀਂ ਰੱਖ ਦੇਣਾ ਹੈ ਅਤੇ ਇਹ ਹਲਕਾ ਜਿਹਾ ਗਰਮ ਰਹਿ ਜਾਵੇਗਾ ਤੋਂ ਬਾਅਦ ਤੁਸੀਂ ਇਸ ਪਾਣੀ ਨੂੰ ਗਲਾਸ ਤੇ ਬਚ ਛਾਣ ਲੈਣਾ ਹੈ
ਤੇ ਉਸ ਤੋਂ ਬਾਅਦ ਤੁਸੀਂ ਇਸ ਦੇ ਵਿੱਚ ਸਵਾਦ ਅਨੁਸਾਰ ਥੋੜ੍ਹਾ ਜਿਹਾ ਕਾਲਾ ਨਮਕ ਮਿਲਾ ਸਕਦੇ ਹੋ ਜਾਂ ਫਿਰ ਥੋੜ੍ਹਾ ਜਿਹਾ ਸਵਾਦ ਅਨੁਸਾਰ ਸੇਂਧਾ ਨਮਕ ਮਿਲਾ ਸਕਦੇ ਹੋ ਅਤੇ ਉਸ ਤੋਂ ਬਾਅਦ ਤੁਸੀਂ ਏਸ ਦੇ ਵਿਚ ਅੱਧਾ ਨਿੰਬੂ ਨਿਚੋੜ ਦੇਣਾ ਹੈ ਜੇਕਰ ਤੁਸੀ ਨਿਬੁੰ ਨਹੀਂ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਛੱਡ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਇਹਨਾ ਚੀਜਾਂ ਨੂੰ ਚੰਗੀ ਤਰ੍ਹਾਂ ਆਪਸ ਦੇ ਵਿੱਚ ਮਿਕਸ ਕਰਕੇ ਇਸ ਨੂੰ ਹਲਕਾ ਜਿਹਾ ਗਰਮ ਹੀ ਸੇਵਨ ਕਰ ਲੈਣਾ ਹੈ ਇਸ ਨੂੰ ਤੁਸੀਂ ਦਿਨ ਦੇ ਵਿੱਚ ਕਿਸੇ ਸਮੇਂ ਵੀ ਇਸਤੇਮਾਲ ਕਰ ਸਕਦੇ ਹੋ
ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਪੇਟ ਦੀਆਂ ਸਮੱਸਿਆਵਾਂ ਨਹੀਂ ਲੱਗਦੀਆਂ ਤੁਹਾਡੇ ਪੇਟ ਦਰਦ ਨਹੀਂ ਹੁੰਦਾ ਪੇਟ ਦਾ ਅਫ਼ਾਰਾ ਨਹੀਂ ਅਤੇ ਪੇਟ ਤੇ ਹੋਰ ਕਈ ਪ੍ਰਕਾਰ ਦੇ ਰੋਗਾਂ ਨੂੰ ਖਤਮ ਹੋ ਜਾਣਗੇ ਗੈਸ ਨਹੀਂ ਬਣੇਗੀ ਤੇਜ਼ਾਬ ਨਹੀਂ ਬਣੇਗਾ। ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਤੁਸੀਂ ਉਸ ਵਿਅਕਤੀ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਸੇਵਨ ਕਰਨਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਉੱਪਰ ਦੱਸੀਆਂ ਗਈਆਂ ਸਾਰੀਆਂ ਸਮੱਸਿਆਵਾਂ ਬਿਲਕੁਲ ਠੀਕ ਹੋ ਜਾਣਗੀਆਂ ਕਿਉਂਕਿ ਇਹ ਨੁਕਤੇ ਵਰਤੇ ਹੋਏ ਹਨ ਇਨ੍ਹਾਂ ਦੇ ਨਾਲ ਸਾਡੇ ਸਰੀਰ ਨੂੰ ਕੋਈ ਵੀ ਸਮੱਸਿਆ ਨਹੀਂ ਪੈਦਾ ਹੁੰਦੀ। ਸਾਡੇ ਸਰੀਰ ਨੂੰ ਬਹੁਤੇ ਫਾਇਦੇ ਹੋ ਜਾਂਦੇ ਹਨ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ