ਚਿੱਬੜ ਖਾਣ ਦੇ ਧੱਕੜ ਫਾਇਦੇ-ਚਟਣੀ ਬਣਾਕੇ ਖਾਣ ਵਾਲੇ ਜਰੂਰ ਦੇਖਣ
ਵੀਡੀਓ ਥੱਲੇ ਜਾ ਕੇ ਦੇਖੋ,ਚਿੱਬੜ ਖਾਣ ਦੇ ਫਾ-ਇ-ਦੇ ਚਿੱਬੜਾਂ ਦੀ ਅਸੀਂ ਸਬਜ਼ੀ ਵੀ ਤਿਆਰ ਕਰ ਸਕਦੇ ਹਾਂ ਅਤੇ ਇਸ ਦੀ ਚਟਨੀ ਵੀ ਤਿਆਰ ਕਰ ਸਕਦੇ ਹਾਂ ਅਤੇ ਇਸ ਚਿੱਬੜਾਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਇਸ ਦਾ ਪਾ-ਊ-ਡ-ਰ ਬਣਾ ਕੇ ਮਸਾਲੇ ਤੌਰ ਤੇ ਵੀ ਤਿਆਰ ਕਰ ਸਕਦੇ ਹਾਂ ਇਸ ਦਾ ਸੇ-ਵ-ਨ ਕਰਨ ਨਾਲ ਆਪਾਂ ਨੂੰ ਸਰੀਰ ਵਿੱਚ ਕਈ ਤਰ੍ਹਾਂ ਦੇ ਫਾ-ਇ-ਦੇ ਮਿਲਦੇ ਹਨ ਚਿੱਬੜ ਦੇ ਵਿਚ ਪ੍ਰੋਟੀਨ ਅਤੇ ਐਂ-ਟੀ ਆ-ਕ-ਸੀ-ਡੈਂ-ਟ ਦੀ ਮਾਤਰਾ ਹੁੰਦੀ ਹੈ
ਅਤੇ ਇਸ ਵਿੱਚ ਵਿਟਾਮਿਨ ਸੀ ਦੀ ਮਾਤਰਾ ਵੀ ਮੌਜੂਦ ਹੁੰਦੀ ਹੈ ਅਤੇ ਇਹ ਚਿੱਬੜ ਆਪਣੇ ਸਰੀਰ ਦੇ ਲਈ ਬਹੁਤ ਫਾ-ਇ-ਦੇ ਵਾਲਾ ਹੁੰਦਾ ਹੈ ਇਸ ਚਿੱਬੜਾਂ ਦੇ ਨਾਲ ਆਪਣੇ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਸ-ਮੱ-ਸਿ-ਆ ਨੂੰ ਠੀਕ ਕਰਨ ਦੇ ਵੀ ਫਾ-ਇ-ਦੇ ਹੁੰਦੇ ਹਨ ਜਿਵੇਂ ਕਿ ਆਪਾਂ ਨੂੰ ਜ਼ੁਕਾਮ ਅਤੇ ਬੁ-ਖਾ-ਰ ਹੋ ਗਿਆ ਹੈ ਤਾਂ ਆਪਾਂ ਇਸ ਦੀ ਜਾਂਚ ਜਾਂ ਫਿਰ ਸਬਜ਼ੀ ਤਿਆਰ ਕਰਕੇ ਖਾ ਸਕਦੇ ਹਾਂ ਜਾਂ ਫਿਰ ਇਸ ਦੀ ਚਟਨੀ ਬਣਾ ਕੇ ਸੇ-ਵ-ਨ ਕਰਨ ਨਾਲ
ਅਾਪਣੇ ਜ਼ੁਕਾਮ ਅਤੇ ਬੁ-ਖਾ-ਰ ਵਾਲੇ ਸ-ਮੱ-ਸਿ-ਆ ਠੀਕ ਹੋ ਸਕਦੀ ਹੈ ਅਤੇ ਇਸ ਦਾ ਸੇ-ਵ-ਨ ਕਰਨ ਦੇ ਨਾਲ ਨਾਲ ਆਪਣੇ ਸਰੀਰ ਵਿੱਚ ਹੋਰ ਕਈ ਤਰ੍ਹਾਂ ਦੇ ਫਾਇਦੇ ਮਿ-ਲ-ਣ-ਗੇ,ਇਸ ਦਾ ਸੇ-ਵ-ਨ ਕਰਨ ਨਾਲ ਆਪਣੀ ਚ-ਮ-ੜੀ ਦੇ ਰੋ-ਗ ਆਪਣੀ ਚਮੜੀ ਨੂੰ ਸਾਫ ਰੱਖਣ ਵਿੱਚ ਬਹੁਤ ਮਦਦ ਕਰਦਾ ਹੈ ਜੇਕਰ ਤੁਹਾਨੂੰ ਚ-ਮ-ੜੀ ਉੱਪਰ ਕੋਈ ਵੀ ਰੋ-ਗ ਹੈ ਤਾਂ ਤੁਸੀਂ ਇਸ ਦਾ ਪਾ-ਊ-ਡ-ਰ ਬਣਾ ਕੇ ਸੇ-ਵ-ਨ ਕਰ ਸਕਦੇ ਹੋ ਇਸ ਦਾ ਸੇ-ਵ-ਨ ਕਰਨ ਨਾਲ ਤੁਹਾਨੂੰ ਚਮੜੀ ਦੇ ਰੋ-ਗਾਂ ਤੋਂ
ਵੀ ਰਾ-ਹ-ਤ ਮਿਲੇਗੀ ਜੇਕਰ ਤੁਹਾਨੂੰ ਜ਼ਿਆਦਾਤਰ ਭੁੱ-ਖ ਨਹੀਂ ਲੱਗਦੀ ਅਤੇ ਤੁਹਾਨੂੰ ਜ਼ਿਆਦਾਤਰ ਫਾ-ਸ-ਟ ਫੂਡ ਅਤੇ ਮ-ਸਾ-ਲੇ-ਦਾ-ਰ ਸਬਜ਼ੀਆਂ ਖਾਣ ਦਾ ਹੀ ਦਿਲ ਕਰਦਾ ਹੈ ਤਾਂ ਤੁਹਾਨੂੰ ਇਸ ਚਿੱ-ਬ-ੜ ਦਾ ਸੇ-ਵਨ ਕਰਨ ਦੇ ਨਾਲ ਨਾਲ ਤੁਹਾਨੂੰ ਭੁੱ-ਖ ਵੀ ਜ਼ਿਆਦਾ ਲੱਗਣ ਲੱਗ ਜਾਵੇਗੀ ਅਤੇ ਤੁ-ਹਾ-ਡਾ ਸਰੀਰ ਵੀ ਬਿ-ਲ-ਕੁ-ਲ ਤੰ-ਦ-ਰੁ-ਸ-ਤ ਰਹਿਣ ਲੱਗ ਜਾਵੇਗਾ ਜੇਕਰ ਤੁਸੀਂ ਵੀ ਇਸ ਚਿੱ-ਬ-ੜਾਂ ਦੀ ਸਬਜ਼ੀ ਜਾਂ ਚਟਣੀ ਜਾਂ ਮ-ਸਾ-ਲੇ-ਦਾ-ਰ ਤੇ ਫੋਟੋ ਪਕਾ ਕੇ ਤਿਆਰ ਕਰਦੇ ਹੋ ਤਾਂ ਤੁਹਾਨੂੰ ਇਸ ਦੇ ਕਈ ਤਰ੍ਹਾਂ ਦੇ ਫਾ-ਇ-ਦੇ ਦੇ-ਖ-ਣ ਨੂੰ ਮਿਲਣਗੇ