ਜ਼ਿੰਦਗੀ ਚ ਕੋਈ ਵੀ ਬਿਮਾਰੀ ਨੇੜੇ ਨਹੀਂ ਆਉਂਦੀ ਘਰ ਚ ਬਣਾਓ ਇਹ ਚਾਹ ਦਾ ਮਸਾਲਾ

ਵੀਡੀਓ ਥੱਲੇ ਜਾ ਕੇ ਦੇਖੋ,ਚਾਹ ਦਾ ਮਸਾਲਾ ਅਤੇ ਗੁੜ ਵਾਲੀ ਚਾਹ ਬਣਾਉਣ ਦਾ ਤਰੀਕਾ ਇਸ ਮਸਲੇ ਨੂੰ ਤਿਆਰ ਕਰਕੇ ਤੁਸੀਂ ਬਹੁਤ ਜ਼ਿਆਦਾ ਸੁਆਦ ਚਾਹ ਬਣਾ ਸਕਦੇ ਹੋ ਜੋ ਕਿ ਤੁਹਾਨੂੰ ਫਾ-ਇ-ਦਾ ਵੀ ਕਰੇਗੀ। ਇਸ ਮਸਲੇ ਨੂੰ ਤਿਆਰ ਕਰਨ ਦੇ ਲਈ ਸਾਨੂੰ ਕੁਝ ਚੀਜ਼ਾਂ ਦੀ ਜ਼ਰੂਰਤ ਹੋਵੇਗੀ। ਇਸ ਜਾਨ ਵਾਲੇ ਮ-ਸਾ-ਲੇ ਨੂੰ ਤਿਆਰ ਕਰਨ ਦੇ ਲਈ ਸੀ ਸਭ ਤੋਂ ਪਹਿਲਾਂ ਦੋ ਚਮਚ ਇਲਾਇਚੀ ਲੈਣੀਆਂ ਹਨ, ਦੋ ਚਮਚ ਸੁੰਢ ਦਾ ਪਾ-ਊ-ਡ-ਰ ਲੈਣਾ ਹੈ.
ਅੱਧਾ ਚਮਚ ਅਜਵਾਇਨ 1 ਚਮਚ ਕਾਲੀਆਂ ਮਿਰਚਾਂ,ਦੋ ਮੋਟੀਆਂ ਇਲਾਚੀਆਂ ਡੇਢ ਚਮਚਾ ਸੌਫ ਲੈਣੇ ਹਨ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਇੱਕ ਟੁ-ਕ-ੜਾ ਮੁਲੱਠੀ ਦਾ ਲੈ ਲੈਣਾ ਹੈ ਦੋ ਟੁਕੜੇ ਦਾਲਚੀਨੀ ਦੇ ਲੈ ਲੈਣੇ ਹਨ, ਦੋ ਚਮਚੇ ਸੁੱਕੇ ਹੋਏ ਤੁਲਸੀ ਦੇ ਪੱਤੇ ਅਤੇ ਅੱਧਾ ਚਮਚਾ ਲੌਂਗ, ਉਸ ਤੋਂ ਬਾਅਦ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਸੇ ਚੀਜ਼ ਦੇ ਵਿਚ ਪਾ ਕੇ ਇਨ੍ਹਾਂ ਨੂੰ ਹਲਕਾ ਜਿਹਾ ਭੁੰ-ਨ ਲੈਣਾ ਹੈ। ਤਾਂ ਜੋ ਇਹਨਾਂ ਦੇ ਵਿਚ ਜ਼ੋ ਨ-ਮੀ ਹੁੰਦੀ ਹੈ ਉਹ ਖ-ਤ-ਮ ਹੋ ਜਾਵੇ ਅਤੇ ਜਿਹੜੇ ਸੌਫ ਹੁੰਦੇ ਹਨ
ਉਨ੍ਹਾਂ ਨੂੰ ਤੁਸੀ ਅਲੱਗ ਭੁੰ-ਨ ਲੈਣਾ ਹੈ।ਇਸ ਤੋਂ ਬਾਅਦ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸੀ ਦੇ ਵਿੱਚ ਪਾ ਕੇ ਇਹਨਾਂ ਦਾ ਪਾਊਡਰ ਬਣਾ ਲੈਣਾ ਹੈ। ਕਿਸੇ ਚੀਜਾਂ ਨੂੰ ਜਿਆਦਾ ਬਰੀਕ ਪਾਊਡਰ ਨਾ ਹੀ ਬਣਾਉਣਾ। ਉਸ ਤੋਂ ਬਾਅਦ ਫੇਰ ਤੁਸੀਂ ਇਸ ਪਾਊਡਰ ਨੂੰ ਕਿਸੇ ਡੱਬੇ ਦੇ ਵਿੱਚ ਪਾ ਕੇ ਰੱਖ ਸਕਦੇ ਹੋ। ਤੁਸੀਂ ਇਸ ਨੂੰ 15 ਦਿਨਾਂ ਦੇ ਲਈ ਬਣਾ ਕੇ ਰੱਖ ਸਕਦੇ ਹੋ ਇਸ ਤੋਂ ਜ਼ਿਆਦਾ ਤੁਸੀਂ ਬਣਾ ਕੇ ਨਹੀਂ ਰੱਖਣਾ ਕੀ ਜੇਕਰ ਜ਼ਿਆਦਾ ਬਣਾ ਲੈਂਦੇ ਹਾਂ ਤਾਂ ਇਹ ਖ਼ਰਾਬ ਹੋ ਜਾਂਦਾ ਹੈ। ਇਸ ਪ੍ਰਕਾਰ ਇਹ ਤੁਹਾਡਾ ਚਾਹ ਵਾਲਾ ਮਸਾਲਾ ਬਣ ਕੇ ਤਿਆਰ ਹੋ।
ਉਸ ਤੋਂ ਬਾਅਦ ਫਿਰ ਤੁਸੀਂ ਆਪਣੇ ਲੋੜ੍ਹ ਦੇ ਮੁਤਾਬਕ ਜੇਕਰ ਤੁਸੀਂ ਇੱਕ ਜਣੇ ਲਈ ਚਾਹ ਬਣਾ ਰਹੇ ਹੋ ਤਾਂ ਤੁਸੀਂ ਉਸ ਦੇ ਵਿੱਚ ਇਸ ਦਾ ਦੋ ਤਿੰਨ ਚੁਟਕੀ ਮਸਾਲਾ ਪਾ ਦੇਣਾ ਹੈ। ਅਤੇ ਤੁਸੀਂ ਆਪਣੇ ਇਸ ਸੁਹਾਦ ਅਨੁਸਾਰ ਇਸ ਵਿਚ ਗੁੜ ਪਾ ਲੈਣਾਂ ਹੈ।ਇਸ ਪ੍ਰਕਿਰਿਆ ਦੇ ਨਾਲ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਕੇ ਬਹੁਤ ਸਵਾਦ ਗੁੜ ਵਾਲੀ ਚਾਹ ਮਸਾਲੇ ਵਾਲੀ ਚਾਹ ਬਣਾ ਕੇ ਪੀ ਸਕਦੇ ਹੋ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰਖਦੇ ਹੋਏ ਤੁਸੀ ਇਸ ਨੁਕਤੇ ਦਾ ਇਸ਼ਤੇਮਾਲ ਜਰੂਰ ਕਰਨਾ ਅਤੇ ਇਸ ਮਸਲੇ ਨੂੰ ਜ਼ਰੂਰ ਤਿਆਰ ਕਰਨਾ ਹੈ ਇਸ ਨਾਲ ਤੁਹਾਡੀ ਚਾਹ ਬਹੁਤ ਜ਼ਿਆਦਾ ਸੁਆਦ ਬਣ ਜਾਵੇਗੀ। ਅਤੇ ਚਾਹ ਪੀਣ ਵਾਲਾ ਤੁਹਾਡੀਆਂ ਤਾ-ਰੀ-ਫਾਂ ਕਰੇਗਾ।