ਜਿਹੜੀਆਂ ਔਰਤਾਂ ਆਟੇ ਚ 3 ਚੀਜਾਂ ਪਾਕੇ ਰੋਟੀ ਬਣਾਉਣ ਦੀਆਂ ਉਨ੍ਹਾਂ ਦੇ ਘਰ ਪੈਸਾ ਦੀ ਕਦੀ ਨਹੀ ਕਮੀ ਆਉਦੀ

ਹਰ ਇੱਕ ਮਨੁੱਖ ਆਪਣੀ ਜ਼ਿੰਦਗੀ ਵਿਚ ਕਾਮਯਾਬੀ ਹਾਸਲ ਕਰਨ ਦੇ ਲਈ ਵੱਖੋ ਵੱਖਰੇ ਤਰੀਕਿਆਂ ਨੂੰ ਅਪਣਾਉਂਦਾ ਹੈ ਤੇ ਕਈ ਲੋਕ ਤਾਂ ਜ਼ਿੰਦਗੀ ਵਿਚ ਕਾਮਯਾਬ ਹੋਣ ਦੇ ਲਈ ਵੱਖੋ ਵੱਖਰੇ ਵਹਿਮਾਂ ਭਰਮਾਂ ਚ ਵੀ ਵਿਸ਼ਵਾਸ ਕਰਦੇ ਹਨ । ਅਜਿਹੇ ਲੋਕ ਪਾਖੰਡੀ ਬਾਬਿਆਂ ਦੇ ਕੋਲ ਜਾਂਦੇ ਹਨ ਤੇ ਉਨ੍ਹਾਂ ਦੇ ਦੱਸੇ ਟੋਟਕਿਆਂ ਨੂੰ ਅਪਨਾਉਂਦੇ ਹਨ । ਤੁਸੀਂ ਬਹੁਤ ਸਾਰੇ ਲੋਕਾਂ ਦੇ ਮੂੰਹ ਵਿੱਚੋਂ ਸੁਣਿਆ ਹੋਵੇਗਾ ਕਿ ਜੇਕਰ ਸਵੇਰੇ ਬੀਬੀਆਂ ਘਰ ਵਿਚ ਆਟਾ ਗੁੰਨ੍ਹਣ ਸਮੇਂ ਆਟੇ ਵਿੱਚ ਕੁਝ ਚੀਜ਼ਾਂ ਮਿਲਾ ਲੈਣ ਤਾਂ ਘਰ ਵਿੱਚ ਖ਼ੁਸ਼ੀਆਂ ਹੋਣੀਅਾਂ ਸ਼ੁਰੂ ਹੋ ਜਾਣਗੀਆ।

ਇਸ ਦੇ ਚੱਲਦੇ ਅੱਜ ਅਸੀਂ ਤੁਹਾਨੂੰ ਕੁਝ ਖਾਸ ਗੱਲਾਂ ਬਾਰੇ ਦੱਸਾਂਗੇ ਕਿ ਕਿਸ ਤਰ੍ਹਾਂ ਘਰ ਦੇ ਵਿਚ ਖੁਸ਼ੀਆਂ ਆਉਣਗੀਆਂ ਤੇ ਕਿਸ ਤਰ੍ਹਾਂ ਘਰ ਵਿੱਚ ਪੈਸਾ ਕਦੇ ਵੀ ਮੁੱਕੇਗਾ ਨਹੀਂ । ਘਰ ਦੀ ਸਾਰੀ ਜ਼ਿੰਮੇਵਾਰੀ ਮਾਤਾਵਾਂ ਅਤੇ ਭੈਣਾਂ ਦੀ ਉੱਪਰ ਹੁੰਦੀ ਹੈ ਉਨ੍ਹਾਂ ਦੇ ਵਲੋਂ ਹੀ ਘਰ ਦਾ ਹਰ ਇੱਕ ਕੰਮ ਕੀਤਾ ਜਾਂਦਾ ਹੈ । ਇਸ ਲਈ ਵਹਿਮਾਂ ਭਰਮਾਂ ਤੋਂ ਦੂਰ ਰਹਿ ਕੇ ਆਪਣੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਟੋਟਕਾ ਨਾ ਕਰੋ , ਬਲਕਿ ਘਰ ਵਿਚ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦਾ ਪਾਠ ਕਰੋ,

ਗੁਰੂ ਨਾਲ ਜੁਡ਼ਨ ਦੀ ਕੋਸ਼ਿਸ਼ ਕਰੋ ਤੇ ਆਟਾ ਗੁੰਨਣ ਸਮੇਂ ਇਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਚੀਜ਼ ਮਿਲਾਉਣ ਦੀ ਜਗ੍ਹਾ ਸਗੋਂ ਜੇ ਬੀਬੀਆਂ ਭੈਣਾਂ ਆਟਾ ਗੁੰਨ੍ਹਣ ਸਮੇਂ ਪ੍ਰਮਾਤਮਾ ਦੀ ਬਾਣੀ ਦਾ ਪਾਠ ਕਰੋ ਤੇ ਪ੍ਰਸ਼ਾਦਾ ਬਣਾਉਣ ਸਮੇਂ ਵਾਹਿਗੁਰੂ ਦਾ ਜਾਪ ਕਰੋ । ਇਸ ਨਾਲ ਘਰ ਵਿਚ ਇਕ ਸਕਾਰਾਤਮਕ ਊਰਜਾ ਪੈਦਾ ਹੋਵੇਗੀ ਜੋ ਨਕਾਰਾਤਮਕ ਊਰਜਾ ਦਾ ਨਾਸ਼ ਕਰੇਗੀ । ਇਸ ਦੇ ਨਾਲ ਜਿਹੜੇ ਲੋਕ ਆਪਣੇ ਘਰਾਂ ਦੇ ਵਿੱਚ ਕਦੇ ਪੈਸਾ ਖ਼ਤਮ ਨਹੀਂ ਹੋਣ ਦੇਣਾ ਚਾਹੁੰਦੇ

ਉਹ ਲੋਕ ਵੱਧ ਤੋਂ ਵੱਧ ਮਿਹਨਤ ਕਰਨ ਤੇ ਪੈਸਾ ਕਦੇ ਵੀ ਉਨ੍ਹਾਂ ਤੋਂ ਦੂਰ ਨਹੀਂ ਹੋਵੇਗਾ , ਕਿਉਂਕਿ ਇਕ ਮੇਹਨਤ ਹੀ ਅਜਿਹਾ ਜ਼ਰੀਆ ਹੈ ਜੋ ਮਨੁੱਖ ਨੂੰ ਕਾਮਯਾਬੀ ਵੱਲ ਲਿਜਾ ਸਕਦਾ ਹੈ। ਸੋ ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇਕ ਵੀਡਿਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ ਨਾਲ ਹੀ ਲਾਇਕ ਕਰੋ ਸਾਡਾ ਫੇਸਬੁੱਕ ਪੇਜ ।

Leave a Comment

Your email address will not be published. Required fields are marked *