ਜੇਕਰ ਗਰਮੀਆਂ ਵਿਚ ਤੁਹਾਨੂੰ ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ ਤਾਂ ਡਾਕਟਰ ਸਾਬ ਨੇ ਦੱਸਿਆ ਪੱਕਾ ਹੱਲ

ਪਸੀਨਾ ਜਿਆਦਾ ਆਉਣਾ ਅਸੀਂ ਆਮ ਤੌਰ ਤੇ ਕੋਈ ਕੰਮ-ਕਾਰ ਕਰਦੇ ਹਾਂ ਜਾਂ ਕੋਈ ਕਸਰਤ ਕਰਦੇ ਹਾਂ ਜਾਂ ਗਰਮੀ ਵਾਲੀ ਜਗ੍ਹਾ ਤੇ ਜਾਣੇ ਹਾਂ ਤਾਂ ਸਾਨੂੰ ਪਸੀਨਾ ਆਉਂਦਾ ਹੀ ਹੈ ਪਰ ਜੇਕਰ ਅਸੀਂ ਕੋਈ ਹਲਕਾ ਫੁਲਕਾ ਹੀ ਕੰਮ ਕਰ ਰਹੇ ਹਾਂ ਜਾਂ ਸਾਨੂੰ ਬੈਠਿਆਂ ਹੀ ਬਿਨਾਂ ਕਿਸੇ ਕੰਮ-ਕਾਰ ਤੋਂ ਵੀ ਪਸੀਨਾ ਆ ਰਿਹਾ ਹੈ ਤਾਂ ਤਾਂ ਇਸ ਨੂੰ ਹਾਇਪਰ ਹੲਈਡੋਸਿਸ ਕਿਹਾ ਜਾਂਦਾ,ਜਦ ਸਾਡੇ ਸਰੀਰ ਤੇ ਸਾਨੂੰ ਜ਼ਿਆਦਾ ਪਸੀਨਾ ਆਉਂਦਾ ਹੈ ਜਾਂ ਜਿਸ ਜਗ੍ਹਾ ਤੇ

ਜ਼ਿਆਦਾ ਪਸੀਨਾ ਆਉਂਦਾ ਹੈ ਤਾਂ ਉਸੇ ਅਤੇ ਇਨਫੈਕਸ਼ਨ ਹੋਣ ਦਾ ਖਤਰਾ ਵੀ ਬਣ ਜਾਂਦਾ ਹੈ ਜੇਕਰ ਸਾਨੂੰ ਜ਼ਿਆਦਾ ਪਸੀਨਾ ਆ ਰਿਹਾ ਹੈ ਤਾਂ ਇਸ ਗੱਲ ਦਾ ਪਤਾ ਲਗਾਉਣ ਲਈ ਆਪਣੇ ਡਾਕਟਰ ਦੀ ਸਲਾਹ ਨਾਲ ਟੈਸਟ ਕਰਵਾਉਣੇ ਹਨ ਜਿਸ ਵਿੱਚ ਤੇ ਪਤਾ ਲੱਗੇਗਾ ਕਿ ਤੁਹਾਡੇ ਸਰੀਰ ਵਿੱਚ ਕਿਸ ਚੀਜ ਦੀ ਕਮੀ ਹੋ ਗਈ ਹੈ ਜਾਂ ਕਿਸ ਚੀਜ਼ ਦਾ ਵਾਧਾ ਹੋ ਗਿਆ ਹੈ ਇਸ ਸਮੱਸਿਆ ਨੂੰ ਰੋਕਣ ਲਈ ਕੁਝ ਦਵਾਈਆਂ ਵੀ ਹੁੰਦੀਆਂ ਹਨ ਅਤੇ ਕੁਝ ਕਰੀਮ ਵੀ ਹੁੰਦੀਆਂ ਹਨ

ਜੋ ਡਾਕਟਰ ਦੀ ਸਲਾਹ ਨਾਲ ਹੀ ਲੈ ਸਕਦੇ ਹਾਂ ਅਤੇ ਕੁਝ ਇੰਜੈਕਸ਼ਨ ਟੀਕੇ ਵੀ ਹੁੰਦੇ ਹਨ ਕਿਉਂਕਿ ਸਾਡੇ ਸਰੀਰ ਵਿਚ ਕੁਝ ਮਾੜਾ ਹੁੰਦੀਆਂ ਹਨ ਜੋ ਕਿ ਜ਼ਿਆਦਾ ਉਤੇਜਿਤ ਹੋ ਜਾਂਦੀਆਂ ਹਨ ਜਿਸ ਨਾਲ ਕਿ ਸਾਨੂੰ ਲੋੜ ਤੋਂ ਵੱਧ ਪਸੀਨਾ ਆਉਂਦਾ ਰਹਿੰਦਾ ਹੈ ਅਤੇ ਉਹ ਨਾਲ ਸਾਡੇ ਸਰੀਰ ਨੂੰ ਸੰਕੇਤ ਦੇਂਦੀਆਂ ਰਹਿੰਦੀਆਂ ਹਨ ਅਤੇ ਅਸੀਂ ਸਥਿਤੀ ਹੀ ਪਸੀਨੇ ਨਾਲ਼ ਲੱਥ-ਪੱਥ ਹੋ ਜਾਂਦੇ ਹਾਂ ਇਸ ਲਈ ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਨੂੰ ਬਹੁਤ ਜ਼ਿਆਦਾ ਪਸੀਨਾ ਆ ਰਿਹਾ ਹੈ ਤਾਂ ਤੁਸੀਂ ਡਾਕਟਰ ਦੀ ਸਲਾਹ ਲੈ ਕੇ ਟੈਸਟ ਕਰਵਾਉਣੇ ਹਨ ਅਤੇ ਫਿਰ ਟੈਸਟ ਦੀ ਰਿਪੋਰਟ ਦੇ

ਅਨੁਸਾਰ ਹੀ ਤੁਹਾਨੂੰ ਦਵਾਈ ਸ਼ੁਰੂ ਕਰਨੀ ਚਾਹੀਦੀ ਹੈ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਹੈ ਅਤੇ ਇਸ ਦਾ ਇਸਤੇਮਾਲ ਕਰਨਾ ਹੈ ਤਾਂ ਜੋ ਤੁਹਾਨੂੰ ਪਤਾ ਚੱਲ ਸਕੇ ਕਿ ਹਾਂ ਤੁਹਾਨੂੰ ਜ਼ਿਆਦਾ ਕਿਉਂ ਆ ਰਿਹਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Comment

Your email address will not be published. Required fields are marked *