ਜੇ ਕਿਸਮਤ ਸਾਥ ਨਹੀਂ ਦੇ ਰਹੀ ਤਾਂ ਇਹ 4 ਨੁਕਤੇ ਜਰੂਰ ਅਪਣਾਓ
ਵੀਡੀਓ ਥੱਲੇ ਜਾ ਕੇ ਦੇਖੋ,ਜੇ ਕਿਸਮਤ ਸਾਥ ਨਹੀਂ ਦੇ ਰਹੀ ਤਾਂ ਇਹ ਚਾਰ ਨੁਕਤੇ ਅਪਣਾ ਲਓ ਤੁਹਾਡੀ ਕਿਸਮਤ ਦੇ ਵਿੱਚ ਸਾਰੀਆਂ ਗੱਲਾਂ ਪੂਰੀਆਂ ਹੋ ਜਾਣਗੀਆਂ। ਤੁਹਾਡੀ ਜ਼ਿੰਦਗੀ ਦੇ ਵਿੱਚ ਸੁੱ-ਖ ਆਵੇਗਾ। ਅਤੇ ਤੁਹਾਡੇ ਘਰ ਦੇ ਵਿਚ ਬ-ਰ-ਕ-ਤ ਆਵੇਗੀ। ਕਈ ਲੋਕਾਂ ਦੇ ਕਈ ਵਾਰ ਕੋਈ ਕੰਮ ਨਹੀਂ ਬਣਦਾ ਤਾਂ ਉਹ ਕਿਸਮਤ ਨੂੰ ਦੋ-ਸ਼ ਦੇਣ ਲੱਗ ਜਾਂਦੇ ਹਨ। ਸਾਨੂੰ ਆਪਣੀ ਕਿਸਮਤ ਨੂੰ ਕਦੀ ਵੀ ਮਾ-ੜਾ ਨਹੀਂ ਕਰਨਾ ਚਾਹੀਦਾ। ਸਭ ਸਾਨੂੰ ਇਹ ਸੋਚਣਾ ਚਾਹੀਦਾ ਹੈ ਤੂੰ ਸਾਡੀ ਕਿਸਮਤ ਸਭ ਤੋਂ ਵਧੀਆ ਹੈ
ਕਿਉਂਕਿ ਸਾਨੂੰ ਪਰਮਾਤਮਾ ਨੇ ਮਨੁੱਖ ਜੀ-ਵ-ਨ ਦਿੱਤਾ। ਮਨੁੱਖਾ ਜੀਵਨ ਸਭ ਜੂ-ਨਾਂ ਤੋਂ ਉੱਤੇ ਹੈ। ਜੇਕਰ ਸਾਡੀ ਕਿਸਮਤ ਚੰਗੀ ਸੀ ਤਾਂ ਹੀ ਸਾਨੂੰ ਮਨੁੱਖਾ ਜੀ-ਵ-ਨ ਮਿਲਦਾ ਹੈ।ਇਸ ਦੌਰਾਨ ਜੇਕਰ ਇਸ ਜ਼ਿੰਦਗੀ ਦੇ ਵਿੱਚ ਕੋਈ ਵੀ ਵੱਡਾ ਕੰਮ ਕਰਨਾ ਚਾਹੁੰਦੇ ਹੋ ਕਿ ਮੰ-ਜ਼ਿ-ਲ ਤੇ ਪਹੁੰਚਣਾ ਚਾਹੁੰਦੇ ਹੋ ਤਾਂ ਤੁਸੀ ਉਸ ਕੰਮ ਨੂੰ ਕਿਸੇ ਕਾਪੀ ਦੇ ਉਪਰ ਲੈ ਕੇ ਰੱਖ ਲੈਣਾ ਹੈ ਅਤੇ ਜਦੋਂ ਵੀ ਤੁਹਾਡੇ ਮ-ਨ ਦੇ ਵਿਚ ਉਹ ਗੱ-ਲ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਯਾਦ ਆਉਂਦਾ ਰਹਿੰਦਾ ਹੈ ਕਿ ਮੈਂ ਇਸ ਮੰਜ਼ਿਲ ਤੱਕ ਪਹੁੰਚਣਾ ਹੈ।
ਤੁਹਾਨੂੰ ਆਪਣੀ ਮੰਜ਼ਿਲ ਤੇ ਪਹੁੰਚਣ ਦੇ ਲਈ ਕਈ ਪ੍ਰ-ਕਾ-ਰ ਦੇ ਜੀਵਨ ਦੇ ਵਿੱਚ ਮੌਕੇ ਮਿਲਦੇ ਹਨ ਉਹਨਾਂ ਮੌਕਿਆਂ ਨੂੰ ਤੂੰ ਸੰ-ਭਾ-ਲ-ਣਾ ਹੈ ਅਤੇ ਆਪਣੀ ਮਿਹਨਤ ਜਾਰੀ ਰੱਖਣੀ ਹੈ ਗੁਰੂ ਪਰਮਾਤਮਾ ਤੇ ਵਿ-ਸ਼-ਵਾ-ਸ ਰੱਖਣਾ ਹੈ ਅਤੇ ਆਪਣੇ ਆਲੇ ਦੁਆਲੇ ਦੇ ਯਾਰ ਦੋਸਤ ਥੋਡੇ ਅਜਿਹੀ ਹੋਣੀ ਚਾਹੀਦੀ ਹੈ ਜੋ ਕਿ ਤੁਹਾਨੂੰ ਸਹੀ ਰਾਹ ਦੱਸਣ ਤੋਂ ਹੀ ਸੰ-ਗ-ਤ ਚੰਗੀ ਹੋਣੀ ਚਾਹੀਦੀ ਹੈ।ਤੁਹਾਨੂੰ ਉਨ੍ਹਾਂ ਲੋਕਾਂ ਦਾ ਸਾ-ਥ ਕਰਨਾ ਚਾਹੀਦਾ ਹੈ ਜਿਹੜੇ ਲੋਕ ਕਿਸੇ ਨਾ ਕਿਸੇ ਵੱਡੀ ਮੰ-ਜ਼ਿ-ਲ ਤੇ ਹਨ ਜਾਂ
ਉਹ ਕੋਈ ਵੱਡਾ ਕੰਮ ਕਰ ਰਹੇ ਹਨ ਅਤੇ ਉਹ ਤੁਹਾਨੂੰ ਅੱਗੇ ਵਧਣ ਦੀ ਪ੍ਰੇ-ਰ-ਨਾ ਦੇ ਸਕਦੇ ਹਨ।ਜੇਕਰ ਮਾ-ੜੀ ਸੰਗਤ ਹੋਵੇਗੀ ਤਾਂ ਸਾਡੇ ਵਿਚਾਰ ਮਾ-ੜੇ ਹੋਣ ਗੁਰੂ ਸਾਨੂੰ ਅਸੀਂ ਕਦੀ ਵੀ ਮੰ-ਜ਼ਿ-ਲ ਤਕ ਨਹੀਂ ਪਹੁੰਚ ਸਕਦੇ। ਜਦੋਂ ਤੁਸੀਂ ਗੁਰੂ ਪ੍ਰਮਾਤਮਾਂ ਅੱਗੇ ਅਰਦਾਸ ਕਰਦੇ ਹੋ ਤਾਂ ਇਹ ਕਿਹਾ ਕਰੋ ਹੇ ਪਰਮਾਤਮਾ ਤੇਰਾ ਧੰ-ਨ-ਵਾ-ਦ ਤੂੰ ਹਨ ਮਨੁੱਖਾ ਜੀਵਨ ਦਿੱਤਾ ਹੈ ਸਾਨੂੰ ਸੋ-ਝੀ ਬਖਸ਼ੀ ਹੈ। ਤੇ ਕਿਸੇ ਗੱਲ ਤੇ ਸਾਨੂੰ ਨਿ-ਰਾ-ਸ਼ ਨਹੀਂ ਹੋਣਾ ਚਾਹੀਦਾ ਕਿ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਕਦੀ ਦੁੱ-ਖ ਹੁੰਦਾ ਹੈ
ਤਾਂ ਉਸ ਤੋਂ ਬਾਅਦ ਸੁੱਖ ਵੀ ਜ਼-ਰੂ-ਰ ਹੁੰਦਾ ਹੈ। ਇੰਨਾ ਦੁੱਖ ਸੁੱ-ਖ ਦੇ ਨਾਲ ਹੀ ਜ਼ਿੰਦਗੀ ਬ-ਤੀ-ਤ ਹੁੰਦੀ ਸਭ ਆਪਣੀ ਮੇ-ਹ-ਨ-ਤ ਤੇ ਵਿ-ਸ਼-ਵਾ-ਸ ਰੱਖਣਾ ਚਾਹੀਦਾ ਹੈ ਚੰਗੀ ਸੰ-ਗ-ਤ ਚੰਗੀ ਹੋਣੀ ਚਾਹੀਦੀ ਹੈ ਤੇ ਸਾਨੂੰ ਗੁਰਬਾਣੀ ਦਾ ਸਹਾਰਾ ਵੀ ਲੈਣਾ ਚਾਹੀਦਾ ਹੈ। ਜੇਕਰ ਤੁਸੀਂ ਇਨ੍ਹਾਂ ਗੱ-ਲਾਂ ਦਾ ਆਪਣੀ ਜ਼ਿੰਦਗੀ ਦੇ ਵਿੱਚ ਇ-ਸ-ਤੇ-ਮਾ-ਲ ਕਰਦੇ ਹੋ ਤੁਸੀਂ ਇੱਕ ਸਫਲ ਇਨਸਾਨ ਬਹੁਤ ਜ-ਲ-ਦੀ ਬਣ ਜਾਉਗੇ। ਇਸ ਪ੍ਰਕਾਰ ਉਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਹਨਾ ਗੱਲਾਂ ਆਪਣੀ ਜ਼ਿੰਦਗੀ ਦੇ ਵਿੱਚ ਇ-ਸ-ਤੇ-ਮਾ-ਲ ਕਰਨਾ ਹੈ।ਤਾਂ ਤੁਸੀ ਇੱਕ ਨਾ ਇੱਕ ਦਿਨ ਆਪਣੀ ਮੰ-ਜ਼-ਲ ਤੇ ਪਹੁੰਚ ਜਾਵੋਗੇ ਤੁਹਾਡੀ ਸਾ-ਰੇ ਕੰਮ ਬਣ ਜਾਣਗੇ।