ਜੇ ਤੁਸੀਂ ਇਸ ਨੁਸਖੇ ਨੂੰ 1 ਵਾਰ ਵਰਤਦੇ ਹੋ-ਜ਼ਿੰਦਗੀ ਦੇ ਵਿਚ ਕਦੇ ਵੀ ਜਾੜ ਕਢਾਉਣ ਦੀ ਲੋੜ ਨਹੀਂ ਪਾਉਗੀ

ਵੀਡੀਓ ਥੱਲੇ ਜਾ ਕੇ ਦੇਖੋ,ਦੰਦ ਦਰਦ ਨੂੰ ਠੀਕ ਕਰਨ ਲਈ ਤੁਸੀਂ ਇਕ ਛੋਟਾ ਜਾ ਟੁਕੜਾ ਫਟਕੜੀ ਦਾ ਲੈ ਕੇ ਉਸ ਅੱਧਾ ਗਲਾਸ ਪਾਣੀ ਵਿਚ ਇਕ ਤੋਂ ਡੇਢ ਮਿੰਟ ਪਾ ਕੇ ਡਬੋ ਕੇ ਰੱਖ ਦਵੋ ਤੇ ਫਿਰ ਇਸ ਪਾਣੀ ਨੂੰ ਮੂੰਹ ਵਿਚ ਪਾ ਕੇ 30 ਤੋਂ 40 ਸੈਕਿੰਡ ਲਈ ਮੂੰਹ ਦੇ ਅੰਦਰ ਕੁਰਲੀ ਕਰੋ ਤੇ ਫਿਰ ਥੁੱਕ ਦਵੋ ਤੇ ਫਿਰ ਦੋ ਤੋਂ ਤਿੰਨ ਮਿੰਟ ਵਿਚ ਤੁਹਾਡਾ ਦੰਦ ਦਰਦ ਠੀਕ ਹੋ ਜਾਵੇਗਾ। ਇਸ ਤੋਂ ਇਲਾਵਾ ਜਿੰਨਾ ਦੇ ਮੂੰਹ ਚ ਸਮੈਲ ਆਉਂਦੀ ਹੈ ਠੰਡਾ

ਗਰਮ ਲੱਗਦਾ ਆ ਤਾਂ ਤੁਸੀਂ ਇਕ ਚਮਚ ਨਮਕ ਤੇ ਅੱਧਾ ਕੱਪ ਪਾਣੀ ਲੈ ਕੇ ਉਸ ਵਿਚ ਪਾ ਦਵੋ ਤੇ ਇਕਸ ਕਰ ਲਵੋ ਤੇ ਫਿਰ 30ਸੈਕਿੰਡ ਲਈ ਇਸ ਪਾਣੀ ਨੂੰ ਮੂੰਹ ਵਿਚ ਪਾ ਕੇ ਹਿਲਾਓ ਤੇ ਫਿਰ ਥੁੱਕ ਦਵੋ ਤੇ ਫਿਰ ਇਸ ਤੋਂ ਬਾਅਦ ਕੁਝ ਨਹੀ ਖਾਣਾ ਪੀਣਾ,ਇਸ ਨਾਲ ਜਿੰਨਾ ਨੂੰ ਠੰਡਾ ਗਰਮ ਲੱਗਦਾ ਠੀਕ ਹੋ ਜਾਵੇਗਾ,ਮੂੰਹ ਚ ਸਮੈਲ ਆਉਣੀ ਬੰਦ ਹੋ ਜਾਵੇਗੀ ਇਸ ਨਾਲ ਦੰਦਾ ਦੀ ਕੋਈ ਬਿ-ਮਾ-ਰੀ ਨਹੀ ਲੱਗੇਗੀ,ਇਸ ਤੋਂ ਇਲਾਵਾ ਦੰ-ਦਾ ਦਾ ਨੁਸਖਾ ਤਿਆਰ ਕਰਨ ਲਈ ਤੁਸੀਂ

ਸਭ ਤੋਂ ਪਹਿਲਾਂ ਤਵਾ ਗਰਮ ਕਰ ਲਵੋ ਤੇ ਜਦੋ ਤਵਾ ਗਰਮ ਹੋ ਜਾਵੇ ਤਾਂ ਇਸ ਵਿਚ ਇਕ ਛੋਟਾ ਜਾ ਫਟਕੜੀ ਦਾ ਟੁਕੜਾ ਤਵੇ ਤੇ ਪਾ ਦਵੋ ਤੇ ਫਿਰ ਜਦੋਂ ਫਟਕੜੀ ਚੰਗੀ ਤਰ੍ਹਾਂ ਪਿਘਲ ਜਾਵੇ ਤਾਂ ਗੈਸ ਨੂੰ ਬੰਦ ਕਰ ਦਵੋ ਤੇ ਤਵੇ ਨੂੰ ਠੰਡਾ ਹੋਣ ਲਈ ਰੱਖ ਦਵੋ ਤੇ ਜਦੋ ਤਵਾ ਠੰਡਾ ਹੋ ਗਿਆ ਤਾਂ ਤਵੇ ਤੋਂ ਫਟਕੜੀ ਤੋਂ ਉਖਾੜ ਲੈਣਾ ਆ ਤੇ ਇਸ ਦਾ ਚੰਗੀ ਤਰ੍ਹਾਂ ਪਾਉਡਰ ਬਣਾ ਲੈਣਾ ਆ ਤੇ ਫਿਰ ਅੱਧਾ ਚਮਚ ਫਟਕੜੀ ਦਾ ਪਾਉਡਰ ਤੇ ਅੱਧਾ ਚਮਚ ਸਰੋਂ ਦਾ ਤੇਲ ਲੈ ਕੇ ਤੇ

ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਦਾ ਪੇਸਟ ਬਣਾ ਲੈਣਾ ਆ ਤੇ ਫਿਰ ਇਸ ਪੇਸਟ ਨੂੰ ਆਪਣੀ ਉਂਗਲ ਤੇ ਲੈ ਕੇ ਚੰਗੀ ਤਰ੍ਹਾਂ ਆਪਣੇ ਮਸੂੜਿਆ ਤੇ ਮਾਰ ਲਵੋ ਤੇ ਫਿਰ 10-15ਸੈਕਿੰਡ ਤਕ ਛੱਡ ਦਵੋ ਤੇ ਫਿਰ ਗੁਨਗੁਣੇ ਪਾਣੀ ਦੀ ਕੁਰਲੀ ਕਰ ਲਵੋ ਇਸ ਤਰ੍ਹਾਂ ਹਫਤੇ ਵਿਚ ਦੋ ਚਾਰ ਵਾਰ ਕਰ ਲਵੋ ਜਿੰਨ੍ਹਾਂ ਦੇ ਮਸੂੜਿਆ ਚ ਦਰਦ ਰਹਿੰਦਾ ਆ ਖੂਨ ਆਉਂਦਾ ਆ ਇਹ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣ ਗੀਆਂ। ਇਸ ਲਈ ਤੁਸੀਂ ਇਹਨਾਂ ਨੁਸਖਿਆ ਦਾ ਇਸਤੇਮਾਲ ਜਰੂਰ ਕਰਕੇ ਦੇਖੋ ਤੁਹਾਨੂੰ ਬਹੁਤ ਫਾਇਦਾ ਹੋਵੇਗਾ।

Leave a Comment

Your email address will not be published. Required fields are marked *