ਟਾਹਲੀ ਦੇ ਪੱਤੇ ਜਿਥੇ ਮਿਲ ਜਾਣ ਓਥੇ ਚਬਾਉਣੇ ਸ਼ੁਰੂ ਕਰਦੋ ਫਾਇਦੇ ਦੇਖ ਅੱਖਾਂ ਅੱਡੀਆਂ ਰਹਿ ਜਾਣਗੀਆਂ

ਵੀਡੀਓ ਥੱਲੇ ਜਾ ਕੇ ਦੇਖੋ,ਲੱਖਾਂ ਬਿਮਾਰੀਆਂ ਦਾ ਇਲਾਜ ਇਹ ਪਤਾ ਕਰ ਦਿੰਦਾ ਹੈ ਜੇਕਰ ਤੁਹਾਨੂੰ ਇਹ ਬੂਟਾ ਕਿਤੇ ਨਜ਼ਰ ਆਉਂਦਾ ਹੈ ਤਾਂ ਤੁਸੀਂ ਇਸ ਦੇ ਪੱਤਿਆਂ ਨੂੰ ਚਬਾ ਕੇ ਖਾ ਲਓ ਇਸ ਨਾਲ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਅਤੇ ਬਿਮਾਰੀਆਂ ਤੁਹਾਡੇ ਤੋਂ ਦੂਰ ਰਹਿਣ ਗੀਆਂ,ਅਸੀਂ ਜਿਸ ਦਰਖਤ ਦੇ ਪੱਤਿਆਂ ਦੀ ਗੱਲ ਕਰ ਰਹੇ ਹਾਂ ਇਹ ਹੈ ਟਾਹਲੀ ਦਰਖਤ ਇਸ ਦੇ ਪੱਤਿਆਂ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਗੱਲ ਕਰਨ ਜਾ ਰਹੇ ਹਾਂ,

ਜੇਕਰ ਤੁਹਾਡੇ ਪੇਟ ਦੇ ਵਿੱਚ ਜਲਣ ਹੁੰਦੀ ਹੈ ਤਾਂ ਤੁਸੀਂ ਇਸ ਦੇ ਪੱਤਿਆਂ ਨੂੰ ਪੀਸ ਲੈਣਾ ਹੈ ਅਤੇ 15 ਐਮਐਲ ਵੀਹ ਐਮ ਐਲ ਇਸ ਦੇ ਪੱਤਿਆਂ ਦਾ ਰਸ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਪੇਟ ਦੀ ਜਲਨ ਖਤਮ ਹੋ ਜਾਂਦੀ ਹੈ, ਅਤੇ ਜਿਹੜੇ ਮ-ਰ-ਦਾਂ ਨੂੰ ਸੁ-ਪ-ਨ-ਦੋ-ਸ਼ ਹੁੰਦਾ ਹੈ ਅਤੇ ਤਾਕਤ ਹੁੰਦੀ ਹੈ ਇਸ ਦਾ ਰਸ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਇਸ ਦਾ 20 ਤੋਂ 25 ਐਮ ਐਲ ਏ ਤੱਕ ਇਸ ਦਾ ਜੂਸ ਮਿਸ਼ਰੀ ਮਿਲਾ ਕੇ ਸਵੇਰੇ ਖਾਲੀ ਪੇਟ ਸੇਵਨ ਕਰੋ

ਇਸ ਨਾਲ ਮ-ਰ-ਦਾਂ ਦੀ ਇਹ ਸਮੱਸਿਆ ਠੀਕ ਹੋ ਜਾਂਦੀ ਹੈ,ਅਤੇ ਜੇਕਰ ਕਿਸੇ ਔਰਤ ਨੂੰ ਸਫੈਦ ਪਾਣੀ ਆਉਂਦਾ ਹੈ ਤਾਂ ਉਹਨਾਂ ਔਰਤਾਂ ਨੇ ਇਸੇ ਤਰ੍ਹਾਂ ਹੀ ਉਨ੍ਹਾਂ ਨੇ ਵੀ ਇਸ ਜੂਸ ਦਾ ਸੇਵਨ ਕਰਨਾ ਹੈ ਹੌਲੀ-ਹੌਲੀ ਉਨ੍ਹਾਂ ਦੀ ਇਹ ਸਮੱਸਿਆ ਠੀਕ ਹੋ ਜਾਂਦੀ ਹੈ, ਪੰਜ ਛੇ ਦਿਨਾਂ ਦੇ ਵਿਚ ਹੀ ਇਹ ਸਮੱਸਿਆ ਉਨ੍ਹਾਂ ਦੀ ਠੀਕ ਹੋ ਜਾਵੇਗੀ, ਇਸ ਦੇ ਪੱਤਿਆਂ ਅਤੇ ਇਸ ਦੀ ਜੜਾਂ ਵਿੱਚੋਂ ਅਤੇ ਇਸ ਦੀਆਂ ਫਲੀਆਂ ਵਿੱਚੋਂ ਜੋ ਤੇਲ ਨਿਕਲਦਾ ਹੈ ਮੌਸਮ ਫੋੜੇ ਫਿਣਸੀ ਜ਼ਖ਼ਮ ਤੇਲ ਲਗਾਉਣ ਨਾਲ ਉਹ ਜ਼ਖ਼ਮ ਜਲਦੀ ਸਹੀ ਹੋ ਜਾਂਦਾ ਹੈ,ਇਸ ਦੇ ਪੱਤਿਆਂ ਦਾ ਦੋ ਬੂੰਦਾਂ ਰਾਤ ਲੈ ਲੈਣਾ ਹੈ

ਅਤੇ ਦੋ ਬੂੰਦਾ ਤੁਸੀਂ ਸ਼ਹਿਦ ਮਿਲਾ ਲੈਣਾਅਤੇ ਇਸ ਨੂੰ ਆਪਣੀਆਂ ਅੱਖਾਂ ਵਿਚ ਪਾ ਲੈਣਾ ਹੈ ਇਸ ਨਾਲ ਤੁਹਾਡੀਆਂ ਅੱਖਾਂ ਦੀਆਂ ਸਮੱਸਿਆਵਾਂ ਠੀਕ ਹੁੰਦੀਆਂ ਹਨ, ਜੇਕਰ ਕਿਸੇ ਨੂੰ ਖੂਨ ਦੀ ਕਮੀ ਹੈ ਤਾਂ ਉਨ੍ਹਾਂ ਨੇ ਸਵੇਰੇ 15 ਐਮਐਲ ਪੱਤਿਆਂ ਦਾ ਰਸ ਕੱਢ ਕੇ ਸੇਵਨ ਕਰਨਾ ਹੈ ਕੁਝ ਹੀ ਦਿਨਾਂ ਦੇ ਵਿਚ ਉਨ੍ਹਾਂ ਦੇ ਸਰੀਰ ਵਿੱਚ ਖ਼ੂਨ ਦੀ ਪੂਰਤੀ ਹੋ ਜਾਵੇਗੀ, ਜੇਕਰ ਕਿਸੇ ਨੂੰ ਪਿਸ਼ਾਬ ਕਰਨ ਵਿੱਚ ਸਮੱਸਿਆ ਆਉਂਦੀ ਹੈ ਜਲਣ ਪੈਦਾ ਹੁੰਦੀ ਹੈ, ਤਾਂ ਤੁਸੀਂ ਇਸ ਦੇ ਪੱਤਿਆਂ ਦਾ ਕਾੜ੍ਹਾ ਬਣਾ ਕੇ

20 ਤੋਂ 25 ਐਮੈਲ ਤਕ ਇਸ ਦਾ ਸੇਵਨ ਕਰਨ ਨਾਲ ਇਹ ਸਮੱਸਿਆ ਠੀਕ ਹੁੰਦੀ ਹੈ, ਜੇਕਰ ਸਰੀਰ ਦਾ ਕੋਈ ਅੰਗ ਸੜ ਗਿਆ ਹੈ ਤਾਂ ਉਸ ਨੂੰ ਇਸ ਦੇ ਪੱਤਿਆਂ ਨੂੰ ਪੇਸਟ ਬਣਾ ਕੇ ਇਸ ਵਿੱਚ ਹਲਦੀ ਮਿਲਾ ਲੈਣੀ ਹੈ ਥੌੜਾ ਸਰ੍ਹੋਂ ਦਾ ਤੇਲ ਪਾ ਲੈਣਾਂ ਹੈ ਅਤੇ ਇਸ ਨੂੰ ਗਰਮ ਕਰਕੇ ਉਸ ਜਗ੍ਹਾ ਤੇ ਲਾਉਣਾ ਹੈ ਤਾਂ ਉਹ ਸੜੀ ਹੋਈ ਜਗ੍ਹਾ ਠੀਕ ਹੋ ਜਾਵੇਗੀ, ਜੇਕਰ ਖੁਜਲੀ ਜਲਨ ਹੋਵੇ ਤਾਂ ਇਸ ਦੇ ਪੱਤਿਆਂ ਦਾ ਪੇਸਟ ਬਣਾ ਕੇ ਉਸ ਜਗ੍ਹਾ ਤੇ ਲਗਾਇਆ ਜਾਵੇ ਤਾਂ ਅਰਾਮ ਮਿਲਦਾ ਹੈ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਅਨੁਸਾਰ ਤੁਸੀਂ ਇਹਨਾਂ ਨੁਕਤਿਆਂ ਦਾ ਇਸਤੇਮਾਲ ਕਰਨਾ ਹੈ ਜੇਕਰ ਤੁਸੀਂ ਇਸ ਪ੍ਰਕਾਰ ਇਸਤੇਮਾਲ ਕਰਦੇ ਹੋ ਤਾਂ ਉਪਰ ਦੱਸਿਆ ਗਿਆ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ

Leave a Comment

Your email address will not be published. Required fields are marked *