ਸਿਰ ਦਰਦ ਅਤੇ ਐਨਕਾਂ ਹਟਾਉਣ ਦਾ ਇੱਕੋ ਇੱਕ ਨੁਸਖਾ
ਵੀਡੀਓ ਥੱਲੇ ਜਾ ਕੇ ਦੇਖੋ,ਸੌ ਪਰਸੈਂਟ ਚਸ਼ਮਾ ਹਟਾਉਣ ਦਾ ਰਾਮਬਾਣ ਘਰੇਲੂ ਨੁਕਤਾ ਇਸ ਨੁਕਤੇ ਦਾ ਇਸਤੇਮਾਲ ਕਰਨ ਦੇ ਨਾਲ ਤੁਹਾਡੀ ਅੱਖਾਂ ਦੀ ਰੋਸ਼ਨੀ ਵੱਧ ਜਾਵੇਗੀ ਤੁਹਾਡੀਆਂ ਅੱਖਾਂ ਉੱਤੋਂ ਐਨਕ ਉਤਰ ਜਾਵੇਗੀ ਤੁਹਾਡੀਆਂ ਅੱਖਾਂ ਦੀ ਕਮਜ਼ੋਰੀ ਦੂਰ ਹੋ ਜਾਵੇਗੀ। ਤੁਹਾਡੇ ਸਰੀਰ ਦੀਆਂ ਕਮੀਆਂ ਪੂਰੀਆਂ ਹੋ। ਅੱਜ ਕੱਲ ਲੋਕਾਂ ਦਾ ਖਾਣ ਪੀਣ ਗਲਤ ਹੋ ਗਿਆ ਹੈ ਅਤੇ ਉਹ ਅੱਜ ਕੱਲ ਮੋਬਾਈਲ ਫੋਨ ਅਤੇ ਟੀਵੀ ਦੀ ਵਰਤੋਂ ਬਹੁਤ ਜਿਆਦਾ ਕਰਦੇ ਹਨ ਉਹਨਾ ਕਰਕੇ
ਉਨ੍ਹਾਂ ਦੀਆਂ ਅੱਖਾਂ ਤੇ ਅਸਰ ਪੈਂਦਾ ਰਹਿੰਦਾ ਹੈ ਅਤੇ ਨਿੱਕੀ ਉਮਰ ਤਨ ਦੇ ਵਿਚ ਹੀ ਐਨਕ ਲੱਗ ਜਾਂਦੀ ਹੈ। ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਲਾਲ ਰੰਗ ਦੀ ਚੁਕੰਦਰ ਲੈਣੀ ਹੈ। ਤੁਸੀਂ ਇਸ ਦੇ ਚਾਰ-ਪੰਜ ਪੀਸ ਲੈ ਲੈਣੇ ਹਨ ਅਤੇ ਉਹਨਾਂ ਨੂੰ ਛਿੱਲ ਕੇ ਉਸ ਤੋਂ ਬਾਅਦ ਉਨ੍ਹਾਂ ਦਾ ਕੱਦੂਕਸ਼ ਕਰ ਦੇਣਾ ਹੈ।ਤੁਸੀਂ ਇਸ ਨੂੰ ਕਿਸੇ ਬਰਤਨ ਦੇ ਵਿਚ ਪਾ ਕੇ ਇਸ ਨੂੰ ਖੁੱਲ੍ਹਾ ਖੁੱਲ੍ਹਾ ਕਰਕੇ ਇਸ ਨੂੰ ਸੁਕਾ ਲੈਣਾ ਹੈ। ਉਸ ਤੋਂ ਬਾਅਦ ਜਦੋਂ ਇਹ ਅਗਲੇ ਦਿਨ ਚੰਗੀ ਤਰ੍ਹਾਂ ਸੁੱਕ ਜਾਵੇ ਤਾਂ ਤੁਸੀਂ ਇਸ ਨੂੰ ਥੋੜਾ ਥੋੜਾ ਕਰਕੇ
ਮਿਕਸੀ ਵਿੱਚ ਪਾ ਕੇ ਇਸ ਦਾ ਪਾਊਡਰ ਤਿਆਰ ਕਰ ਲੈਣਾ ਹੈ।ਅਤੇ ਉਸ ਤੋਂ ਬਾਅਦ ਪਰ ਜਦੋਂ ਤੁਸੀਂ ਇਸ ਦਾ ਸੇਵਨ ਕਰਨਾ ਹੈ ਤਾਂ ਤੁਸੀਂ ਇੱਕ ਚਮਚ ਇਸ ਪਾਊਡਰ ਨੂੰ ਇਕ ਕਟੋਰੀ ਵਿਚ ਪਾ ਲੈਣਾ ਹੈ। ਅਤੇ ਇਸ ਦੇ ਵਿਚ ਦੋ ਚਮਚ ਪਾਣੀ ਪਾਉਣਾ ਹੈ। ਤੁਸੀਂ ਇਸ ਨੂੰ ਸੇਵਨ ਕਰਨ ਦੇ ਹਿਸਾਬ ਦੇ ਨਾਲ ਇਸ ਦੀ ਮਾਤਰਾ ਵਧਾ ਘਟਾ ਸਕਦੇ ਹੋ। ਤੁਸੀਂ 2 ਚੱਮਚ ਪਾਊਡਰ ਲੈ ਲਓ ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਗਾੜ੍ਹੀ ਜਹੀ ਪੇਸਟ ਬਣਾ ਕੇ ਅਤੇ ਤੁਸੀਂ ਇਸ ਨੂੰ ਸਬਜ਼ੀ ਦੇ ਵਿਚ ਪਾ ਸਕਦੇ ਹੋ
ਇਸ ਤਰਾਂ ਤੁਹਾਡੀ ਸਬਜ਼ੀ ਦੇ ਵਿਚ ਟੈਸਟ ਵੀ ਆਵੇਗਾ ਅਤੇ ਤੁਹਾਡੀ ਸਬਜੀ ਦੇ ਵਿਚ ਪੋਸ਼ਕ ਤੱ-ਤ ਵੀ ਆ ਜਾਣਗੇ। ਇਸ ਨਾਲ ਤੁਹਾਡੇ ਸਰੀਰ ਦੇ ਵਿੱਚ ਖੂ-ਨ ਦੀ ਕ-ਮੀ ਵੀ ਪੂਰੀ ਹੋਵੇਗੀ। ਸਰੀਰ ਸਫ਼ਾਈ ਵੀ ਹੋਵੇਗੀ ਕੈ-ਲ-ਸ਼ੀ-ਅ-ਮ ਪੋਟਾਸ਼ੀਅਮ ਆ-ਇ-ਰ-ਨ ਪਾਸਪੋਰਟ ਦੀ ਕਮੀ ਪੂਰੀ ਹੋਵੇਗੀ। ਇਸ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਜਾਵੇਗੀ ਬੱਚਿਆਂ ਦੇ ਯਾਦ ਕਰਨ ਦੀ ਸ਼ਕਤੀ ਵਧ ਜਾਵੇਗੀ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ
ਅਤੇ ਤੁਸੀਂ ਇਸ ਨੂੰ ਤਿਆਰ ਕਰ ਕੇ ਸਬਜ਼ੀ ਵਿਚ ਪਾ ਕੇ ਇਸ ਦਾ ਸੇ-ਵ-ਨ ਕਰਨਾ ਹੈ ਇਸ ਦਾ ਸੇ-ਵ-ਨ ਕਰਨ ਦੇ ਨਾਲ ਉੱਪਰ ਦੱਸੀਆਂ ਗਈਆਂ ਸਾਰੀਆਂ ਸ-ਮੱ-ਸਿ-ਆ-ਵਾਂ ਠੀਕ ਹੋ ਜਾਣਗੀਆਂ। ਸਾਡੇ ਸਰੀਰ ਦੇ ਵਿੱਚ ਰੋ-ਗਾਂ ਨਾਲ ਲ-ੜ-ਨ ਦੀ ਸ਼ਕਤੀ ਬਣ ਜਾਵੇਗੀ। ਤੁਹਾਡੇ ਸਰੀਰ ਨੂੰ ਕੋਈ ਵੀ ਰੋ-ਗ ਜਲਦੀ ਨਹੀਂ ਲੱਗੇਗਾ। ਚੁਕੰਦਰ ਨੂੰ ਕਈ ਲੋਕ ਸਲਾਦ ਦੇ ਰੂਪ ਵਿਚ ਵੀ ਸੇ-ਵ-ਨ ਕਰਦੇ ਹਨ। ਸਾਡੀ ਸਿਹਤ ਦੇ ਲਈ ਬਹੁਤ ਜ਼ਿਆਦਾ ਲਾ-ਹੇ-ਵੰ-ਦ ਹੁੰਦਾ ਹੈ। ਇਸ ਲਈ ਸਾਨੂੰ ਇਸ ਦਾ ਸੇ-ਵ-ਨ ਕਰਦੇ ਰਹਿਣਾ ਚਾਹੀਦਾ ਹੈ। ਤਾਂ ਜੋ ਸਾਡੇ ਸਰੀਰ ਦੇ ਅੰਦਰੂਨੀ ਅਤੇ ਬਾਹਰੀ ਕੰ-ਮੀ-ਆਂ ਦੀ ਪੂਰਤੀ ਹੁੰਦੀ ਰਹੇ।