ਕੇਵਲ ਗਰਭਵਤੀ ਔਰਤਾਂ ਹੀ ਦੇਖਣ-ਡਿਲਵਰੀ ਰੂਮ ਵਿਚ ਤੁਹਾਡੇ ਨਾਲ ਕੀ ਕੀ ਹੁੰਦਾ

ਵੀਡੀਓ ਥੱਲੇ ਜਾ ਕੇ ਦੇਖੋ,ਡਿਲਿਵਰੀ ਰੂਮ ਵਿੱਚ ਤੁਹਾਡੇ ਨਾਲ ਕੀ ਕੀ ਹੁੰਦਾ ਹੈ ਜਦੋਂ ਇੱਕ ਗ-ਰ-ਭ-ਵ-ਤੀ ਔਰਤ ਬੱਚੇ ਨੂੰ ਜਨਮ ਦੇਣਾ ਹੁੰਦਾ ਹੈ ਤਾਂ ਉਹ ਹਸਪਤਾਲ ਦੇ ਕਮਰੇ ਦੇ ਵਿਚ ਜਦੋਂ ਉਸ ਨੂੰ ਬੈੱਡ ਤੇ ਲਿਟਾਇਆ ਜਾਂਦਾ ਹੈ ਤਾਂ ਉਸ ਦੇ ਨਾਲ ਕੀ ਕੁਝ ਹੁੰਦਾ ਹੈ। ਅਤੇ ਕਈ ਵਾਰ ਔਰਤਾਂ ਜਿਨ੍ਹਾਂ ਦੇ ਬੱਚਾ ਹੋਣਾ ਹੁੰਦਾ ਹੈ ਉਨ੍ਹਾਂ ਦੇ ਮਨ ਵਿੱਚ ਡ-ਰ ਬੈਠ ਜਾਂਦਾ ਹੈ ਤੇ ਅੰਦਰ ਜਾ ਕੇ ਪਤਾ ਨਹੀਂ ਕੀ ਕੁਝ ਹੋਣਾ ਹੈ।ਇਸ ਲਈ ਜਦੋਂ ਕਿਸੇ ਦੇ ਵੀ ਬੱਚਾ ਹੋਣ ਵਾਲਾ ਸਮਾਂ ਹੋ ਜਾਂਦਾ ਹੈ

ਤਾਂ ਉਸ ਨੂੰ ਕਿਸੇ ਪ੍ਰਕਾਰ ਦਾ ਕੋਈ ਡ-ਰ ਨਹੀਂ ਰੱਖਣਾ ਚਾਹੀਦਾ। ਕਿ ਜਿੰਨਾ ਇਨਸਾਨ ਡ-ਰ-ਦਾ ਹੈ ਉਨ੍ਹਾਂ ਹੀ ਉਸਦੇ ਮਨ ਦੇ ਉਪਰ ਬੁ-ਰਾ ਪ੍ਰ-ਭਾ-ਵ ਪੈਂਦਾ ਹੈ। ਅਤੇ ਜਦੋਂ ਪਤਾ ਲੱਗ ਜਾਂਦਾ ਹੈ ਕਿ ਬੱਚਾ ਹੋਣ ਦੇ ਦਿਨ ਆ ਗਿਆ ਤਾਂ ਉਸ ਨੂੰ ਹ-ਸ-ਪ-ਤਾ-ਲ ਵਿਚ ਲਿਜਾਇਆ ਜਾਂਦਾ ਹੈ ਅਤੇ ਉਸ ਨੂੰ ਬੈਡ ਤੇ ਲਟਾ ਲਿਆ ਜਾਂਦਾ ਹੈ ਅਤੇ ਉਸ ਦੇ ਟੈ-ਸ-ਟ ਕੀਤੇ ਜਾਂਦੇ ਅਤੇ ਉਸ ਤੋਂ ਬਾਅਦ ਉਸ ਔਰਤ ਦੇ ਗੁ-ਪ-ਤ ਅੰਗ ਦੇ ਵਿਚ ਆਪਣੀ ਉਂ-ਗ-ਲ ਦੇ ਨਾਲ ਚੈਕ ਕਰਦਾ ਹੈ

ਇਸ ਤਰ੍ਹਾਂ ਉਹ ਇਹ ਦੇਖਦੇ ਹਨ ਕੇ ਨੋਰਮਲ ਡ-ਲੀ-ਵ-ਰੀ ਹੋ ਸਕਦੀ ਹੈ ਜਾ ਨਹੀ। ਤੇ ਜਦੋਂ 10 ਸੈਂ-ਟੀ-ਮੀ-ਟ-ਰ ਤੱਕ ਅੰਦਰੋਂ ਮੂਹ ਖੁੱਲ੍ਹ ਜਾਂਦਾ ਹੈ ਤਾਂ ਉਹਦਾ ਨਾਰਮਲ ਡਿ-ਲ-ਵ-ਰੀ ਹੋ ਸਕਦੀ ਹੈ। ਅਤੇ ਉਸ ਤੋਂ ਬਾਅਦ ਡਿ-ਲ-ਵ-ਰੀ ਵਾਲੇ ਕਮਰੇ ਦੇ ਵਿਚ ਡਾਕਟਰ ਤੁਹਾਨੂੰ ਜ਼ੋਰ ਲਗਾਉਣ ਲਈ ਕਹਿੰਦੇ ਹਨ। ਅਤੇ ਜਦੋਂ ਔਰਤ ਜ਼ੋਰ ਲਗਾਉਂਦਾ ਹੈ ਤਾਂ ਬੱਚੇ ਦਾਨੀ ਦਾ ਮੂੰਹ ਜੇਕਰ ਚੰਗੀ ਤਰ੍ਹਾਂ ਖੁੱਲ੍ਹ ਜਾਂਦਾ ਹੈ ਕਿ ਬੱਚੇ ਦਾ ਸਿਰ ਪੈਰ ਨਾ ਬਾਹਰ ਹੁੰਦਾ ਹੈ ਅਤੇ ਹੌਲੀ-ਹੌਲੀ

ਉਸ ਨੂੰ ਬਾਹਰ ਕਰ ਲਿਆ ਜਾਂਦਾ ਹੈ ਪਰ ਜੇਕਰ ਬੱਚੇ ਦਾਨੀ ਦਾ ਮੂੰਹ ਚੰਗੀ ਤਰ੍ਹਾਂ ਨਹੀਂ ਖੋਲ੍ਹਦਾ ਤਾ ਡਾਕਟਰ ਅੰਦਰੂਨੀ ਅੰਗ ਦੇ ਵਿੱਚ ਥੋੜ੍ਹਾ ਜਿਹਾ ਕੱਟ ਲਗਾ ਦਿੰਦੇ ਹਨ,ਜਿਸ ਨਾਲ ਉਸ ਦਾ ਮੂੰਹ ਖੁੱਲ ਜਾਂਦਾ ਹੈ ਅਤੇ ਉਸ ਤੋਂ ਬਾਅਦ ਜ਼ੋ-ਰ ਲਗਾਉਣ ਦੇ ਨਾਲ ਬੱਚੇ ਦਾ ਸਿਰ ਹੌਲੀ ਹੌਲੀ ਬਾਹਰ ਆਉਂਦਾ ਹੈ ਅਤੇ ਉਸ ਦਾ ਚੀਰਾ ਲਗਾਉਣ ਤੋਂ ਪਹਿਲਾਂ ਔਰਤ ਨੂੰ ਪਹਿਲਾਂ ਸੁਨ ਵਾਲਾ ਟੀਕਾ ਲਗਾਇਆ ਜਾਂਦਾ ਹੈ। ਅਤੇ ਉਸ ਤੋਂ ਬਾਅਦ ਸਾਡੇ ਪ੍ਰਾ-ਈ-ਵੇ-ਟ ਅੰਗ ਕੋਲ ਕੋਈ ਵੀ ਦਰਦ ਨਹੀਂ ਹੁੰਦਾ

ਅਤੇ ਉਸ ਤੋਂ ਬਾਅਦ ਬੱਚੇ ਨੂੰ ਆਸਾਨੀ ਦੇ ਨਾਲ ਬਾਹਰ ਕੱਢ ਲਿਆ ਜਾਂਦਾ ਹੈ ਅਤੇ ਜੋ ਔਰਤ ਦੇ ਪ੍ਰਾ-ਈ-ਵੇ-ਟ ਅੰਗ ਦੇ ਕੋਲ ਕਟ ਲਗਾਇਆ ਜਾਂਦਾ ਹੈ ਉਸ ਦੇ ਉਪਰ ਟੰਕੇ ਜਲਾ ਦਿੱਤੇ ਜਾਂਦੇ ਹਨ। ਅਤੇ ਇਹ ਚੀਰਾ ਓਦੋ ਲਗਾਇਆ ਜਾਂਦਾ ਹੈ ਜਦੋਂ ਬੱਚਾ ਅਸਾਨੀ ਦੇ ਨਾਲ ਬਾਹਰ ਨਹੀਂ ਆਉਂਦਾ। ਅਤੇ ਜੇਕਰ ਆਸਾਨੀ ਦੇ ਨਾਲ ਬੱਚਾ ਬਾਹਰ ਆ ਰਿਹਾ ਹੁੰਦਾ ਹੈ ਤਾਂ ਚੀਰਾ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ। ਇਸ ਦੇ ਬਾਅਦ ਵਿਚ ਦੋ ਟੰਕੇ ਦੀ ਲੱਗ ਸਕਦੇ ਹਨ ਚਾਰ ਟੰਕੇ ਵੀ ਲੱਗ ਸਕਦੇ ਹਨ। ਅਤੇ ਇਹ ਟੰਕੇ ਜੋ ਲੱਗਦੇ ਹਨ ਦੋ ਤਿੰਨ ਹਫ਼ਤਿਆਂ ਦੇ ਬੇਟੇ ਠੀਕ ਹੋ ਜਾਂਦੇ ਹਨ।

ਹਲਕੇ ਗੁਣਗੁਣੇ ਪਾਣੀ ਦੇ ਨਾਲ ਧੋ ਕੇ ਸਾਫ ਕਰਦੇ ਰਹਿਣਾ ਚਾਹੀਦਾ ਹੈ ਅਤੇ ਡਿ-ਟੋ-ਲ ਦੇ ਨਾਲ ਸਾਫ ਕਰਦੇ ਰਹਿਣਾ ਚਾਹੀਦਾ ਹੈ। ਅਤੇ ਤੁਸੀਂ ਗਰਮ ਪਾਣੀ ਦੇ ਨਾਲ ਆਪਣੇ ਗੁਪਤ ਅੰਗ ਦੀ ਗਰਮਾਇਸ਼ ਕਰ ਸਕਦੇ ਹੋ। ਤੁਸੀਂ ਗਰਮ ਕਪੜੇ ਦੇ ਨਾਲ ਕਰ ਸਕਦੇ ਹੋ ਗਰਮ ਪਾਣੀ ਦੇ ਨਾਲ ਕਰ ਸਕਦੇ ਹੋ। ਅਤੇ ਜੇਕਰ ਤੁਹਾਨੂੰ ਇਹ ਲੱਗ ਰਿਹਾ ਹੁੰਦਾ ਹੈ ਤੇ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ ਜਾਂ ਫਿਰ ਤੁਹਾਡੇ ਗੁ-ਪ-ਤ ਅੰ-ਗ ਦੇ ਵਿਚ ਕੁਝ ਜ਼ਿਆਦਾ ਦਰਦ ਹੋ ਰਿਹਾ ਹੈ ਜਾਂ ਤੁਹਾਨੂੰ ਕੁਝ ਹੋਰ ਮਹਿਸੂਸ ਹੋ ਰਿਹਾ ਹੈ ਤਾਂ ਤੁਸੀਂ ਡਾਕਟਰ ਦੇ ਨਾਲ ਇਕ ਵਾਰ ਜ਼ਰੂਰ ਸਲਾਹ ਕਾਰ ਲੈਣੀ ਹੈ ਅਤੇ ਆਪਣਾ ਚੈੱਕਅੱਪ ਕਰਵਾ ਲੈਣਾ ਹੈ। ਇਸ ਤਰ੍ਹਾਂ ਇਹ ਸਾਰਾ ਪ-ਰ-ਸੀ-ਜ-ਰ ਹੁੰਦਾ ਹੈ ਬੱਚਾ ਪੈਦਾ ਹੋਣ ਤੋਂ ਲੈ ਕੇ ਟਾਂ-ਕੇ ਸਹੀ ਹੋਣ ਤੱਕ।

Leave a Comment

Your email address will not be published. Required fields are marked *