ਸਿਰਫ਼ 3 ਦਿਨ ਖਾਹ ਲਵੋ ਇਹ 3 ਚੀਜ਼ਾ ਸਰੀਰ ਹੋ ਜਾਊ ਘੋੜੇ ਵਰਗਾ
ਅੱਜ ਦੇ ਸਮੇਂ ਬਹੁਤ ਸਾਰੇ ਲੋਕ ਕਈ ਤਰ੍ਹਾਂ ਦੀਆਂ ਬੀ-ਮਾ-ਰੀ-ਆਂ ਜਾਂ ਪ੍ਰੇ-ਸ਼ਾ-ਨੀ-ਆਂ ਨਾਲ ਜੂਝ ਰਹੇ ਹਨ ਜਿਸ ਕਾਰਨ ਉਨ੍ਹਾਂ ਦੇ ਸਰੀਰ ਵਿੱਚ ਕ-ਮ-ਜ਼ੋ-ਰੀ ਆ ਜਾਂਦੀ ਹੈ ਤੇ ਕੰਮ ਕਰਨ ਸ-ਬੰ-ਧੀ ਕਈ ਤਰ੍ਹਾਂ ਦੀਆਂ ਦਿੱ-ਕ-ਤਾਂ ਆਉਂਦੀਆਂ ਹਨ। ਜਿਸ ਕਾਰਨ ਹੋਈ ਦਿੱਕਤਾਂ ਤੋਂ ਰਾ-ਹ-ਤ ਪਾਉਣ ਲਈ ਅੰਗਰੇਜ਼ੀ ਦ-ਵਾ-ਈ-ਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਹਨ,ਪਰ ਲਗਾਤਾਰ ਅੰਗਰੇਜ਼ੀ ਦ-ਵਾ-ਈ-ਆਂ ਦੀ ਵਰਤੋਂ ਕਰਨ ਨਾਲ ਪ੍ਰੇ-ਸ਼ਾ-ਨੀ-ਆਂ ਹੋਰ ਵਧ ਸਕਦੀਆਂ ਹਨ ਇਸ ਲਈ ਕਿਸੇ ਵੀ
ਬੀ-ਮਾ-ਰੀ ਤੋਂ ਛੁ-ਟ-ਕਾ-ਰਾ ਪਾਉਣ ਲਈ ਘਰੇਲੂ ਨੁ-ਸ-ਖ਼ਿ-ਆ ਦੀ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ਕੋਈ ਸਾ-ਈ-ਡ ਇ-ਫੈ-ਕ-ਟ ਨਹੀਂ ਹੁੰਦਾ।ਇਸੇ ਤਰ੍ਹਾਂ ਜੇਕਰ ਤਿੰਨ ਚੀਜ਼ਾਂ ਦੀ ਲਗਾਤਾਰ ਵਰਤੋਂ ਕੀਤੀ ਜਾਵੇ ਤਾਂ ਕਿਸੇ ਵੀ ਬਿ-ਮਾ-ਰੀ ਤੋਂ ਆਸਾਨੀ ਨਾਲ ਛੁ-ਟ-ਕਾ-ਰਾ ਪਾਇਆ ਜਾ ਸਕਦਾ ਹੈ ਜਿਵੇਂ ਕਿ ਇਹ ਤਿੰਨ ਚੀਜ਼ਾਂ ਹਨ ਦਾਲਚੀਨੀ, ਮੇਥੀ ਦਾਣਾ ਅਤੇ ਕਲੌਂਜੀ। ਇਨ੍ਹਾਂ ਤਿੰਨਾਂ ਚੀਜ਼ਾਂ ਦੀ ਲਗਾਤਾਰ ਵਰਤੋਂ ਕਰਨ ਨਾਲ ਸਰੀਰ ਨੂੰ ਕਈ ਸਾਰੇ ਫ਼ਾਇਦੇ ਹੁੰਦੇ ਹਨ ਕਿਉਂਕਿ ਇਹ ਬਹੁਤ ਸਾਰੇ ਪ੍ਰੋਟੀਨ ਤੱ-ਤਾਂ ਅਤੇ ਵਿਟਾਮਿਨ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ
ਜਿਨ੍ਹਾਂ ਨਾਲ ਸਰੀਰ ਵਿੱਚ ਤਾ-ਕ-ਤ ਆਉਂਦੀ ਹੈ। ਇਸੇ ਤਰ੍ਹਾਂ ਜੇਕਰ ਸਰੀਰ ਵਿਚ ਕੋ-ਲੈ-ਸ-ਟ-ਰੌ-ਲ ਦੀ ਮਾਤਰਾ ਲਗਾਤਾਰ ਵਧ ਰਹੀ ਹੋਵੇ ਜਾਂ ਇਸ ਨਾਲ ਸਬੰਧਿਤ ਦਿੱ-ਕ-ਤਾਂ ਆ ਰਹੀਆਂ ਹੋਣ ਤਾਂ ਇਨ੍ਹਾਂ ਦੀ ਲਗਾਤਾਰ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਦੀ ਵਰਤੋਂ ਕਰਨ ਨਾਲ ਕੈ-ਸ-ਟ੍ਰੋ-ਲ ਕੰਟਰੋਲ ਵਿਚ ਰਹਿੰਦਾ ਹੈ ਅਤੇ ਹੋਰ ਕਈ ਸਾਰੀਆਂ ਦਿੱ-ਕ-ਤਾਂ ਤੋਂ ਰਾ-ਹ-ਤ ਮਿਲਦੀ ਹੈ,ਇਸ ਤੋਂ ਇਲਾਵਾ ਇਸ ਨੁਸਖ਼ੇ ਦੀ ਲਗਾਤਾਰ ਵਰਤੋਂ ਕਰਨ ਨਾਲ ਪੇਟ ਦੀ ਸਫ਼ਾਈ ਹੁੰਦੀ ਰਹਿੰਦੀ ਹੈ
ਜਿਸ ਕਾਰਨ ਪੇਟ ਨਾਲ ਸ-ਬੰ-ਧਿ-ਤ ਦਿੱ-ਕ-ਤਾਂ ਤੋਂ ਵੀ ਰਾ-ਹ-ਤ ਮਿਲਦੀ ਹੈ। ਇਸ ਤੋਂ ਇਲਾਵਾ ਜੇਕਰ ਇਸ ਘਰੇਲੂ ਨੁਸਖੇ ਦੀ ਲਗਾਤਾਰ ਜਾਂ ਰੋਜ਼ਾਨਾ ਵਰਤੋਂ ਕੀਤੀ ਜਾਂਦੀ ਹੈ ਤਾਂ ਖ਼ੂ-ਨ ਦੀ ਸਫ਼ਾਈ ਹੁੰਦੀ ਰਹਿੰਦੀ ਹੈ ਜਿਸ ਕਾਰਨ ਦਿਲ ਨਾਲ ਸ-ਬੰ-ਧਿ-ਤ ਰੋ-ਗਾਂ ਤੋਂ ਵੀ ਰਾ-ਹ-ਤ ਮਿਲਦੀ ਹੈ।ਇਸ ਤੋਂ ਇਲਾਵਾ ਦਾਲਚੀਨੀ ਦੀ ਜਾਂ ਮੇਥੀ ਦਾਣੇ ਦੀ ਲਗਾਤਾਰ ਵਰਤੋਂ ਕਰਨ ਨਾਲ ਮੋਟਾਪੇ ਨਾਲ ਸਬੰਧਿਤ ਦਿੱ-ਕ-ਤਾਂ ਤੋਂ ਰਾ-ਹ-ਤ ਮਿਲਦੀ ਹੈ। ਇਸ ਤੋਂ ਇਲਾਵਾ ਦਾਲਚੀਨੀ ਦੀ ਲਗਾਤਾਰ ਵਰਤੋਂ ਕਰਨ ਨਾਲ ਨੀਂਦ ਨਾਲ ਸਬੰਧਿਤ ਬਿ-ਮਾ-ਰੀ-ਆਂ ਤੋਂ ਰਾ-ਹ-ਤ ਮਿਲੀ ਹੈ
ਪਰ ਇੱਕ ਗੱਲ ਦਾ ਧਿ-ਆ-ਨ ਰੱਖਣਾ ਚਾਹੀਦਾ ਹੈ ਕਿ ਦਾ-ਲ-ਚੀ-ਨੀ ਦੀ ਵਰਤੋਂ ਕਰਨ ਤੋਂ ਤਕਰੀਬਨ ਅੱਧਾ ਘੰਟਾ ਬਾਅਦ ਮੇਥੀ ਦਾਣੇ ਦੀ ਵਰਤੋਂ ਕਰਨੀ ਚਾਹੀਦੀ ਹੈ। ਪਰ ਮੇਥੀ ਦਾਣੇ ਦੀ ਵਰਤੋਂ ਗਰਮ ਪਾਣੀ ਜਾਂ ਕੋਸੇ ਪਾਣੀ ਨਾਲ ਕਰਨੀ ਚਾਹੀਦੀ ਹੈ,ਇਸ ਤੋਂ ਇਲਾਵਾ ਕਲੌਂਜੀ ਦੀ ਵਰਤੋਂ ਰਾਤ ਨੂੰ ਖਾਣਾ ਖਾਣ ਤੋਂ ਤਕਰੀਬਨ ਇੱਕ ਘੰਟਾ ਬਾਅਦ ਅਤੇ ਸੌਣ ਤੋਂ ਤਕਰੀਬਨ ਅੱਧਾ ਘੰਟਾ ਪਹਿਲਾਂ ਕਰਨੀ ਚਾਹੀਦੀ ਹੈ ਇਸ ਦੀ ਵਰਤੋਂ ਕਰਨ ਨਾਲ ਵੀ ਕਈ ਸਾਰੀਆਂ ਬੀ-ਮਾ-ਰੀ-ਆਂ ਤੋਂ ਛੁ-ਟ-ਕਾ-ਰਾ ਮਿਲਦਾ ਹੈ।