ਤੁਹਾਡਾ ਚਿਹਰਾ ਦੇਖ ਦੁਨੀਆਂ ਖੜ ਖੜ ਦੇਖੂ

ਵੀਡੀਓ ਥੱਲੇ ਜਾ ਕੇ ਦੇਖੋ,ਔਰਤਾਂ ਲਈ ਗਰਮੀਆਂ ਵਿਚ ਗਲੈਸਰੀਨ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਤੇ ਇਸ ਬਾਰੇ ਤੁਹਾਨੂੰ ਇਹ ਜਾਣਕਾਰੀ ਦੇਣ ਜਾ ਰਿਹਾ ਹੈ ਆਪਣੇ ਚਿਹਰੇ ਨੂੰ ਸੁੰਦਰ ਅਤੇ ਖੂਬਸੂਰਤ ਬਣਾਉਣ ਚਿਹਰੇ ਤੋਂ ਦਾਗ-ਧੱਬੇ ਕਿੱਲ ਮੁਹਾਸੇ ਦੂਰ ਕਰ ਲਈ ਅਤੇ ਚਿਹਰੇ ਦੀ ਹਰ ਪ੍ਰਕਾਰ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਤੁਸੀਂ ਇਸ ਨੂੰ ਇਸਤੇਮਾਲ ਕਰਨਾ ਹੈ ਅਤੇ ਹੁਣ ਗੱਲ ਕਰਦੇ ਹਾਂ ਇਸ ਨੁਕਤੇ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਜਾਵੇ
ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਇੱਕ ਛੋਟੇ ਬਰਤਨ ਵਿੱਚ ਅੱਧਾ ਚਮਚ ਗਲਿਸਰੀਨ ਦਾ ਪਾਲਣਾ ਹੈ 1 ਚੱਮਚ ਆਲਿਵ ਆਇਲ ਪਾ ਦੇਣਾ ਹੈ ਜੇਕਰ ਤੁਹਾਡੇ ਕੋਲੋਂ ਇਹ ਨਹੀਂ ਹੈ ਤਾਂ ਤੁਸੀਂ ਇਸ ਵਿਚ ਨਾਰੀਅਲ ਦਾ ਇਕ ਚੱਮਚ ਤੇਲ ਪਾ ਸਕਦੇ ਹੋ ਫਿਰ ਇਸ ਵਿਚ ਅੱਧਾ ਨਿੰਬੂ ਨਿਚੋੜ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਸ ਪੇਸਟ ਨੂੰ ਚੰਗੀ ਤਰ੍ਹਾਂ ਮਿਲਾ ਲੈਂਦਾ ਹੈ ਉਸ ਤੋਂ ਬਾਅਦ ਤੁਸੀਂ ਇਸ ਨੂੰ ਨਿੰਬੂ ਦੇ ਸਿਲਕੇ ਨਾਲ ਜਾਂ
ਕਿਸੇ ਤੋਂ ਵੀ ਮਦਦ ਨਾਲ ਆਪਣੇ ਚੇਹਰੇ ਤੇ ਇਸ ਤਰ੍ਹਾਂ ਤਿਆਰ ਪੇਸਟ ਨੂੰ ਲਗਾਉਣਾ ਹੈ ਅਤੇ ਹਲਕੇ ਹਲਕੇ ਹੱਥਾਂ ਨਾਲ ਮਾਲਸ਼ ਕਰਨੀ ਹੈ ਅਤੇ ਇਸ ਨੂੰ 5 ਤੋਂ 7 ਮਿੰਟ ਤੱਕ ਲਗਾਉਂਦੇ ਰਹਿਣਾ ਹੈ ਅਤੇ ਉਸ ਤੋਂ ਬਾਅਦ ਉਸ ਦੇ ਆਪਣੇ ਚਿਹਰੇ ਨੂੰ ਸਾਫ ਪਾਣੀ ਨਾਲ ਧੋਲਓ ਇਸ ਨੁਕਤੇ ਦਾ ਇਸਤੇਮਾਲ ਕਰਨ ਨਾਲ ਤੁਹਾਡੇ ਚਿਹਰੇ ਤੋਂ ਦਾਗ-ਧੱਬੇ ਛਾਈਆਂ ਮੁਹਾਸੇ ਸਭ ਖਤਮ ਹੋ ਜਾਣਗੇ ਅਤੇ ਤੁਹਾਡੇ ਚਿਹਰੇ ਤੇ ਨਵਾਂ ਨਿਖਾਰ ਆ ਜਾ ਵੇ ਗਾ ਤੁਹਾਡਾ ਚਿਹਰਾ ਸੁੰਦਰ ਹੋ ਜਾਵੇਗਾ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ
ਧਿਆਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇਸ ਦੇ ਨਾਲ ਆਪਣੇ ਚਿਹਰੇ ਤੁਹਾਨੂੰ ਕੁਝ ਹੀ ਦਿਨਾਂ ਦੇ ਵਿੱਚ ਆਪਣੇ ਚਿਹਰੇ ਤੇ ਫਰਕ ਨਜ਼ਰ ਆਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂ ਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ