ਦੁਬਲੇ ਪਤਲੇ ਸਰੀਰ ਨੂੰ ਮੋਟਾ ਕਰਨ ਲਈ ਸਭ ਤੋਂ ਅਸਰਦਾਰ ਨੁਸਖਾ

ਜਿੱਥੇ ਅੱਜ ਕੱਲ੍ਹ ਲੋਕਾਂ ਦੇ ਗਲਤ ਖਾਣ ਪੀਣ ਦੀਆਂ ਆਦਤਾਂ ਕਾਰਨ ਜ਼ਿਆਦਾਤਰ ਲੋਕ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ , ਜਿਸ ਮੋਟਾਪੇ ਨੂੰ ਘੱਟ ਕਰਨ ਲਈ ਉਨ੍ਹਾਂ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ । ਉੱਥੇ ਹੀ ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜੋ ਸਰੀਰ ਤੋਂ ਬਹੁਤ ਜ਼ਿਆਦਾ ਪਤਲੇ ਹਨ ਤੇ ਉਨ੍ਹਾਂ ਦੇ ਸਰੀਰ ਨੂੰ ਕੁਝ ਵੀ ਖਾਧਾ ਪੀਤਾ ਨਹੀਂ ਲੱਗ ਰਿਹਾ। ਦੂਬਲੇਪਣ ਦੀ ਸਮੱਸਿਆ ਕਾਰਨ ਅਜਿਹੇ ਲੋਕ ਜ਼ਿਆਦਾਤਰ ਮਜ਼ਾਕ ਦਾ ਪਾਤਰ ਬਣਦੇ ਹਨ ।

ਜਿਸ ਕਾਰਨ ਉਨ੍ਹਾਂ ਦੇ ਵੱਲੋਂ ਕਈ ਤਰ੍ਹਾਂ ਦੇ ਪ੍ਰੋਡਕਟਸ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਸਰੀਰ ਨੂੰ ਬਨਾਵਟੀ ਮੋਟਾਪਾ ਦਿੰਦੇ ਹਨ ਪਰ ਸਰੀਰ ਵਿੱਚ ਜਾ ਕੇ ਬਹੁਤ ਤਰ੍ਹਾਂ ਦਾ ਨੁਕਸਾਨ ਕਰਦੇ ਹਨ । ਇਸ ਦੇ ਚੱਲਦਿਆਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖਿਆਂ ਬਾਰੇ ਦੱਸਾਂਗੇ ਜਿਸ ਦੇ ਉਪਯੋਗ ਨਾਲ ਤੁਸੀਂ ਦਸ ਦਿਨਾਂ ਦੇ ਵਿੱਚ ਚੌਦਾਂ ਕਿੱਲੋ ਵਜ਼ਨ ਵਧਾ ਸਕਦੇ ਹੋ । ਉਸ ਦੇ ਲਈ ਤੁਸੀਂ ਹਰ ਰੋਜ਼ ਸਾਬੂਦਾਣੇ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ । ਇਸ ਨਾਲ ਵਜ਼ਨ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਜਾਵੇਗਾ । ਤੁਸੀਂ ਸਾਬੂਦਾਣੇ ਦਾ ਉਪਯੋਗ ਖੀਰ ਦੇ ਰੂਪ ਵਿੱਚ ਵੀ ਕਰ ਸਕਦੇ ਹੋ । ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਪਾਣੀ ਵਿੱਚ ਇੱਕ ਮੁੱਠੀ ਸਾਬੂਦਾਣਾ ਭਿਗੋ ਦੇਣਾ ਹੈ ।

ਫਿਰ ਸਵੇਰੇ ਇੱਕ ਗਲਾਸ ਦੁੱਧ ਵਿਚ ਸਾਬੂਦਾਣਾ ਤੇ ਸ਼ੱਕਰ ਪਾ ਕੇ ਤੁਸੀਂ ਇਸ ਨੂੰ ਉਬਾਲ ਲੈਣਾ ਹੈ । ਦੱਸ ਮਿੰਟ ਉਬਾਲਣ ਤੋਂ ਬਾਅਦ ਇਸ ਦਾ ਲਗਾਤਾਰ ਦਸ ਦਿਨ ਖੀਰ ਦੇ ਰੂਪ ਵਿਚ ਸੇਵਨ ਕਰਨਾ ਹੈ । ਦੂਜਾ ਤੁਸੀਂ ਹਰ ਰੋਜ਼ ਦੋ ਤੋਂ ਤਿੱਨ ਕੇਲੇ ਖਾਣੇ ਹਨ ਤੇ ਦਿਨ ਵਿੱਚ ਕਿਸੇ ਵੀ ਸਮੇਂ ਸੇਵਨ ਕਰ ਸਕਦੇ ਹੋ । ਪਰ ਰਾਤ ਨੂੰ ਕੇਲੇ ਖਾਣੇ ਸਰੀਰ ਦੇ ਲਈ ਨੁਕਸਾਨਦਾਇਕ ਸਿੱਧ ਹੁੰਦੇ ਹਨ । ਇਸ ਲਈ ਰਾਤ ਨੂੰ ਕੇਲਿਆਂ ਦਾ ਸੇਵਨ ਨਹੀਂ ਕਰਨਾ, ਇਸ ਤੋਂ ਇਲਾਵਾ ਤੁਸੀਂ ਬਦਾਮ ਰੋਜ਼ ਪਾਣੀ ਚ ਭਿਓ ਕੇ ਖਾ ਸਕਦੇ ਹੋ ।

ਨਾਲ ਹੀ ਤੁਸੀਂ ਹਰ ਰੋਜ਼ ਦੱਸ ਤੋਂ ਬਾਰਾਂ ਸੌਗੀਆਂ ਰਾਤ ਨੂੰ ਪਾਣੀ ਵਿੱਚ ਭਿਗੋ ਕੇ ਰੱਖ ਦਿੰਦੀਆਂ ਹਨ ਅਤੇ ਸਵੇਰੇ ਤੁਸੀਂ ਇਨ੍ਹਾਂ ਸੋਗੀਆਂ ਦੇ ਪਾਣੀ ਸਮੇਤ ਇਸ ਦਾ ਸੇਵਨ ਕਰਨਾ ਹੈ । ਇਸ ਨਾਲ ਸਰੀਰ ਵਿੱਚ ਵਜ਼ਨ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਜਾਵੇਗਾ । ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇਕ ਵੀਡੀਓ ਦਿੱਤੀ ਗਈ ਹੈ। ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ । ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ

Leave a Comment

Your email address will not be published. Required fields are marked *