ਦੁੱਧ ਵਿਚ ਇਹ ਚੀਜ਼ ਮਿਲਾਕੇ ਪੀ ਲਓ 95 ਸਾਲ ਤਕ ਜੋੜ ਕਦੇ ਨਹੀਂ ਦੁਖਣਗੇ

ਸੇਵਨ ਕਰ ਲਓ

ਵੀਡੀਓ ਥੱਲੇ ਜਾ ਕੇ ਦੇਖੋ,ਦੁੱਧ ਵੇਚ ਇਸ ਚੀਜ਼ ਨੂੰ ਮਿਲਾ ਕੇ ਸੇਵਨ ਕਰ ਲਓ ਰੋਗ ਤੁਹਾਡੇ ਨੇੜੇ ਵੀ ਨਹੀਂ ਆਉਣਗੇ,ਜੇਕਰ ਤੁਹਾਨੂੰ ਆਲਸ ਚੜ੍ਹਿਆ ਰਹਿੰਦਾ ਹੈ ਥਕਾਵਟ ਹੋਈ ਰਹਿੰਦੀ ਹੈ, ਸਰੀਰ ਵਿਚ ਅਕੜਨ ਜਕੜਨ ਜਿਹੀ ਰਹਿੰਦੀ ਹੈ,ਜੇਕਰ ਤੁਹਾਡੇ ਹੱਡੀਆਂ ਵਿਚ ਦਰਦ ਹੈ ਪੇਟ ਵਿਚ ਦਰਦ ਰਹਿੰਦਾ ਹੈ ਹਾਜ਼ਮੇ ਦੀ ਸਮੱਸਿਆ ਹੈ ਕਬਜ਼ ਦੀ ਸਮੱਸਿਆ ਹੈ ਗੈਸ ਦੀ ਸਮੱਸਿਆ ਹੈ ਜਾਂ ਫਿਰ ਰਾਤ ਨੂੰ ਨੀਂਦ ਨਹੀ ਚੰਗੀ ਤਰ੍ਹਾਂ ਆਉਂਦੀ ਤਾਂ

ਨੁਕਤੇ ਦਾ ਇਸਤੇਮਾਲ

ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਇਸ ਨਾਲ ਤੁਹਾਡੀਆਂ ਇਹ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ ਹੁਣ ਗੱਲ ਕਰਦੇ ਹਾਂ ਕਿ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਅਸੀਂ ਇਸ ਨੁਕਤੇ ਨੂੰ ਕਿਸ ਪ੍ਰਕਾਰ ਤਿਆਰ ਕਰਨਾ ਹੈ ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ, ਹਾਂ ਤੁਸੀ ਇੱਕ ਬਰਤਨ ਲੈਣਾ ਹੈ ਉਸ ਵਿਚ ਇਕ ਗਲਾਸ ਦੁੱਧ ਪਾ ਦੇਣਾ ਹੈ, ਉਸ ਨੂੰ ਗਰਮ ਕਰਨ ਲਈ ਰੱਖ ਦੇਣਾ ਹੈ

ਪਾਊਡਰ ਪਾ ਦੇਣਾ ਹੈ

ਇਸ ਵਿਚ ਇਕ ਚੱਮਚ ਸੌਫ਼ ਪਾ ਦੇਣੇ ਹਨ,ਇਸ ਤੋਂ ਬਾਅਦ ਤੁਸੀਂ 1 ਇੰਚ ਅਦਰਕ ਦਾ ਟੁਕੜਾ ਲੈਣਾ ਹੈ ਉਸ ਨੂੰ ਘੁੱਟ ਕੇ ਇਸ ਦੇ ਵਿੱਚ ਮਿਲਾ ਦੇਣਾ ਹੈ, ਇਸ ਤਰ੍ਹਾਂ ਤੁਸੀਂ ਮਿਸ਼ਰੀ ਲੈਣੀ ਹੈ ਇਸ ਦੇ ਵਿੱਚ ਪਾ ਦੇਣੀ ਹੈ ਹੁਣ ਇਸ ਸ਼ੌਫ ਅਤੇ ਅਦਰਕ ਨੂੰ ਦੁੱਧ ਦੇ ਵਿੱਚ ਪਾ ਦੇਣਾ ਹੈ, ਉਸ ਤੋਂ ਬਾਅਦ ਇਸ ਦੁੱਧ ਨੂੰ ਗਰਮ ਕਰਦੇ ਰਹਿਣਾ ਹੈ,ਜਦੋਂ ਇਸ ਵਿੱਚ ਚੰਗੀ ਤਰ੍ਹਾਂ ਉਬਾਲ ਆਉਣ ਲੱਗ ਜਾਣ ਉਸ ਤੋਂ ਬਾਅਦ ਤੁਸੀਂ ਇਸ ਵਿੱਚ ਮਿਸ਼ਰੀ ਦਾ ਪਾਊਡਰ ਪਾ ਦੇਣਾ ਹੈ, ਤੁਸੀਂ ਇਸ ਨੂੰ ਹਲਕੀ ਅੱਗ ਤੇ ਦੋ ਚਾਰ ਮਿੰਟ ਕਰਮ ਕਰਦੇ ਰਹਿਣਾ ਹੈ

ਸਮੱਸਿਆ ਠੀਕ ਹੋ ਜਾਏਗੀ

ਤਾਂ ਜੋ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਅਸਰ ਇਸ ਵਿੱਚ ਰਚ ਜਾਵੇ,ਫਿਰ ਇਸ ਨੂੰ 5 ਤੋਂ 7 ਮਿੰਟ ਤੱਕ ਗਰਮ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਉਤਾਰ ਲੈਂਦਾ ਹੈ ਅਤੇ ਇਸ ਨੂੰ ਸਾਣ ਲੈਣਾ ਹੈ, ਇਸ ਨੁਕਤੇ ਨੂੰ ਹਫ਼ਤੇ ਦੇ ਵਿੱਚ ਦੋ ਵਾਰੀ ਸੇਵਨ ਕਰੋ ਇਸ ਨਾਲ ਤੁਹਾਨੂੰ ਚੱਕਰ ਆਉਣ ਦੀ ਸਮੱਸਿਆ ਠੀਕ ਹੋ ਜਾਏਗੀ ਜੇਕਰ ਤੁਹਾਡੇ ਛਾਤੀ ਦੇ ਦਰਦ ਹੁੰਦਾ ਹੈ ਉਹ ਠੀਕ ਹੋ ਜਾਏਗਾ ਘਬਰਾਹਟ ਹੁੰਦੀ ਹੈ

ਉਹ ਵੀ ਠੀਕ ਰਹੇਗੀ ਅਤੇ ਜੇਕਰ ਬਹੁਤ ਘੱਟ ਹੁੰਦੀ ਹੈ ਆਲਸ ਮਹਿਸੂਸ ਹੁੰਦਾ ਹੈ ਉਹ ਠੀਕ ਹੋ ਜਾਏਗਾ ਪੇਟ ਦੀਆਂ ਸਮੱਸਿਆਵਾਂ ਵੀ ਠੀਕ ਰਹਿਣਗੀਆਂ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਸੇਵਨ ਕਰਨਾ ਹੈ ਇਸ ਨਾਲ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਅਤੇ ਰੋਗਾਂ ਤੋਂ ਮੁਕਤ ਰਹੇਗਾ

Leave a Comment

Your email address will not be published. Required fields are marked *