ਦੁੱਧ ਵਿਚ ਕਤੀਰਾ ਗੂੰਦ ਪਾ ਪੀਣ ਦੇ ਫਾਇਦੇ
ਕਤੀਰਾ ਗੂੰਦ ਨੂੰ ਦੁੱਧ ਵਿੱਚ ਮਿਲਾ ਕੇ ਪੀਣ ਨਾਲ ਤੁਹਾਡੇ ਪੇਟ ਦੀ ਗਰਮੀ ਹਮੇਸ਼ਾ ਲਈ ਖ-ਤ-ਮ ਹੋ ਜਾਂਦੀ ਹੈ ਅਤੇ ਇਹ ਤੁਹਾਡੇ ਲਈ ਬਹੁਤ ਫਾ-ਇ-ਦੇ-ਮੰ-ਦ ਹੈ |ਤੁਹਾਡਾ ਅੰਦਰ ਠੰਡਾ ਰਹਿੰਦਾ ਹੈ ਅਤੇ ਤੁਹਾਨੂੰ ਗਰਮੀ ਨਹੀਂ ਲੱਗਦੀ |ਅੱਜ ਦੇ ਸਮੇ ਵਿਚ ਬਹੁਤ ਸਾਰੇ ਲੋਕ ਜਾਂ ਖਾਸ ਤੌਰ ਤੇ ਬੱਚੇ ਦੁੱਧ ਦੀ ਵਰਤੋ ਨਹੀ ਕਰਦੇ ਪਰ ਦੁੱਧ ਦੀ ਰੋਜਾਨਾਂ ਵਰਤੋ ਕਰਨ ਨਾਲ ਬਹੁਤ ਜਿਆਦਾ ਲਾਭ ਹੁੰਦਾ ਹੇ ਇਸ ਤੋ ਇਲਾਵਾ ਜੇਕਰ ਰੋਜਾਨਾ ਸਿਪਲ ਦੁੱਧ ਦੀ ਵਰਤੋ ਨਹੀ ਕਰ ਸਾਕਦੇ ਤਾ
ਦੁੱਧ ਵਿਚ ਗੂੰਦ ਕਤੀਰਾ ਮਿਲਾ ਕੇ ਵਰਤਣਾ ਚਾਹੀਦਾ ਹੈ ਇਸ ਨਾਲ ਦੁੱਧ ਦਾ ਸਵਾਦ ਵੀ ਬਦਲ ਜਾਵੇਗਾ ਤੇ ਬਹੁਤ ਸਾਰੀਆ ਬਿ-ਮਾ-ਰੀ-ਆ ਤੋ ਰਾ-ਹ-ਤ ਵੀ ਮਿਲੇਗੀ।ਜੇਕਰ ਗੂੰਦ ਕਤੀਰੇ ਨੂੰ ਦੁੱਧ ਵਿੱਚ ਮਿਲਾ ਕੇ ਵਰਤਿਆ ਜਾਵੇ ਤਾਂ ਬਹੁਤ ਜ਼ਿਆਦਾ ਲਾਭ ਹੁੰਦਾ ਹੈ। ਸਭ ਤੋਂ ਪਹਿਲਾਂ ਜੇਕਰ ਨੀਂਦ ਘੱਟ ਆਉਂਦੀ ਹੈ ਜਾਂ ਦਿਮਾਗ਼ ਤੇ ਬੋ-ਝ ਬਣਿਆ ਰਹਿੰਦਾ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਦੁੱਧ ਵਿੱਚ ਗੂੰਦ ਕਤੀਰੇ ਪਾ ਲਵੋ ਅਤੇ ਇਸ ਨੂੰ ਮਿਲਾ ਕੇ ਇਸ ਦੀ ਵਰਤੋਂ ਕਰੋ।ਇਸ ਤਰ੍ਹਾਂ ਰੋਜ਼ਾਨਾ
ਇਸ ਦੀ ਵਰਤੋਂ ਕਰਨ ਨਾਲ ਨੀਂਦ ਸਬੰਧੀ ਦਿੱ-ਕ-ਤਾਂ ਦੂਰ ਹੋ ਜਾਣਗੀਆਂ।ਇਸ ਤੋਂ ਇਲਾਵਾ ਇਸ ਦੀ ਵਰਤੋਂ ਕਰਨ ਨਾਲ ਤ-ਣਾ-ਓ ਵੀ ਦੂ-ਰ ਰਹਿੰਦਾ ਹੈ ਇਹ ਗੱਲ ਦਾ ਧਿ-ਆ-ਨ ਰੱਖਣਾ ਚਾਹੀਦਾ ਹੈ ਕਿ ਦੁੱਧ ਕੋਸੇ ਜਾਂ ਗਰਮ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੇਕਰ ਰੋਜ਼ਾਨਾ ਸੌਣ ਤੋਂ ਪਹਿਲਾਂ ਲਗਾਤਾਰ ਦੁੱਧ ਅਤੇ ਗੂੰਦ ਕਤੀਰੇ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਹ ਸਰੀਰਕ ਅਤੇ ਮਾਨਸਿਕ ਰੋ-ਗਾਂ ਤੋਂ ਰਾ-ਹ-ਤ ਪਾਉਣ ਲਈ ਬਹੁਤ ਵਧੀਆ ਘਰੇਲੂ ਨੁਸਖਾ ਹੈ।
ਇਸ ਤੋਂ ਇਲਾਵਾ ਹੋਰ ਘਰੇਲੂ ਨੁਸਖੇ ਲਈ ਇੱਕ ਗਲਾਸ ਗਰਮ ਦੁੱਧ ਵਿੱਚ ਗੂੰਦ ਕ-ਤੀ-ਰਾ ਅਤੇ ਮਹਿੰਦੀ ਦੇ ਫੁੱਲਾਂ ਨੂੰ ਪਾ ਲਵੋ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਇਨ੍ਹਾਂ ਦੀ ਵਰਤੋ ਕਰੋ। ਇਸ ਦੀ ਵਰਤੋਂ ਕਰਨ ਨਾਲ ਸਿਰ ਦਰਦ ਸਬੰਧੀ ਦਿੱ-ਕ-ਤਾਂ ਦੂ-ਰ ਹੋ ਜਾਣਗੀਆਂ।ਇਸ ਤੋਂ ਇਲਾਵਾ ਦੁੱਧ ਤੇ ਗੂੰਦ ਕਤੀਰੇ ਦੀ ਵਰਤੋਂ ਕਰਨ ਨਾਲ ਪੇਟ ਸੰਬੰਧੀ ਰੋ-ਗਾਂ ਤੋਂ ਵੀ ਰਾ-ਹ-ਤ ਮਿਲਦੀ ਹੈ। ਇਸ ਤੋ ਇਲਾਵਾ ਹੋਰ ਵਧੇਰੇ ਜਾ-ਣ-ਕਾ-ਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖੇ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾ-ਣ-ਕਾ-ਰੀ ਮਿਲੇਗੀ।