ਦੋ ਬੀਬੀ ਆਟੇ ਵਿੱਚ ਇਹ ਚੀਜ਼ ਪਾਉਂਦੀ ਹੈ ਉਹਦਾ ਘਰ ਪੈਸੇ ਨਾਲ ਭਰਿਆ ਰਹਿੰਦਾ

ਅੱਜ ਦੇ ਸਮੇਂ ਵਿੱਚ ਹਰ ਇਨਸਾਨ ਕਿਸੇ ਨਾ ਕਿਸੇ ਮਾਨਸਿਕ ਪ੍ਰੇਸ਼ਾਨੀ ਦੇ ਕਾਰਨ ਜੂਝ ਰਿਹਾ ਹੈ ਜਿਸ ਕਾਰਨ ਆਮ ਤੌਰ ਤੇ ਘਰਾਂ ਦੇ ਵਿੱਚ ਲੜਾਈ ਝਗੜਾ ਜਾਂ ਕਲੇਸ਼ ਰਹਿੰਦਾ ਹੈ ਅਤੇ ਘਰ ਵਿੱਚ ਬਰਕਤ ਨਹੀਂ ਰਹਿੰਦੀ ਹਮੇਸ਼ਾਂ ਹੱਥ ਘਾਟੇ ਵੱਲ ਨੂੰ ਜਾਂਦਾ ਹੈ ਇਸ ਲਈ ਬਹੁਤ ਸਾਰੇ ਲੋਕ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ ਅਤੇ ਘਰ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਕੁਝ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿਉਂਕਿ ਜੇਕਰ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਕਾਰਜ ਕੀਤੇ ਜਾਂਦੇ ਹਨ ਤਾਂ ਉਨ੍ਹਾਂ ਕਾਰਜਾਂ ਦੇ ਵਿੱਚ ਹਮੇਸ਼ਾਂ ਬਰਕਤ ਰਹਿੰਦੀ ਹੈ।

ਇਸੇ ਤਰ੍ਹਾਂ ਕੁਝ ਲੋਕ ਅਜਿਹਾ ਮੰਨਦੇ ਹਨ ਕਿ ਜੇਕਰ ਜਦੋਂ ਕਣਕ ਦਾ ਆਟਾ ਪਿਹਾਉਣ ਲਈ ਲੈ ਕੇ ਜਾਣਾ ਹੈ ਤਾਂ ਉਸ ਦੇ ਵਿੱਚ ਇੱਕ ਮੁੱਠੀ ਛੋਲਿਆਂ ਦੀ ਜ਼ਰੂਰ ਮਿਲਾਉਣੀ ਚਾਹੀਦੀ ਹੈ। ਕਿਉਂਕਿ ਉਹ ਅਜਿਹਾ ਕਰਨ ਨੂੰ ਮਾਇਆ ਦੀ ਆਮਦ ਦੀ ਪ੍ਰਤੀਕ ਮੰਨਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੇ ਹੀ ਕਹਿਣਾ ਹੈ ਕਿ ਜੇਕਰ ਇਸ ਆਟੇ ਦੀ ਰੋਟੀ ਕਿਸੇ ਲੋੜਵੰਦ ਜਾਂ ਗ਼ਰੀਬ ਨੂੰ ਦਾਨ ਕੀਤੀ ਜਾਂਦੀ ਹੈ ਤਾਂ ਉਸ ਨਾਲ ਆਰਥਿਕ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ ਅਤੇ ਪੁੰਨ ਲੱਗਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਦੀ ਵਰਤੋਂ ਕਰਨ ਨਾਲ ਘਰ ਦੇ ਵਿਚ ਉਕਲੇਅ ਲੜਾਈ ਝਗੜਿਆਂ ਆਦਿ ਦੂਰ ਹੁੰਦੇ ਹਨ

ਅਤੇ ਘਰ ਵਿੱਚ ਸ਼ਾਂਤੀ ਬਣੀ ਰਹਿੰਦੀ ਹੈ ਇਸ ਲਈ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਸ ਘਰ ਵਿੱਚ ਸ਼ਾਂਤੀ ਹੋਵੇ ਉਸ ਘਰ ਦੇ ਵਿੱਚ ਬਰਕਤਾਂ ਰਹਿੰਦੀਆਂ ਹਨ ਉਥੇ ਕਦੇ ਵੀ ਪੈਸੇ ਨਾਲ ਸਬੰਧਿਤ ਦਿੱਕਤਾਂ ਨਹੀਂ ਆਉਂਦੀਆਂ। ਇਸ ਤੋਂ ਇਲਾਵਾ ਕਿਸੇ ਵੀ ਪ੍ਰੇਸ਼ਾਨੀ ਤੋਂ ਛੁਟਕਾਰਾ ਪਾਉਣ ਲਈ ਜਾਂ ਦਿੱਕਤਾਂ ਤੋਂ ਰਾਹਤ ਪਾਉਣ ਲਈ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਅਤੇ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ

ਕਿਉਂਕਿ ਜੋ ਅਰਦਾਸ ਬੇਨਤੀ ਸੱਚੀ ਮੰਨਣ ਕੀਤੀ ਜਾਂਦੀ ਹੈ ਉਹ ਮੰਨਤ ਜ਼ਰੂਰ ਪੂਰੀ ਹੁੰਦੀ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ੍ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।

Leave a Comment

Your email address will not be published. Required fields are marked *