ਦੋ ਮਿੰਟ ਕੱਢਕੇ ਇਹ ਜਰੂਰ ਦੇਖੋ-ਬਦਾਮ ਖਾਣ ਵਾਲਿਓ

ਬਦਾਮ ਦਾ ਸੇਵਨ
ਵੀਡੀਓ ਥੱਲੇ ਜਾ ਕੇ ਦੇਖੋ,ਇਕ ਦਿਨ ਦੇ ਵਿੱਚ ਘੱਟ ਤੋਂ ਘੱਟ ਕਿੰਨੇ ਬਦਾਮ ਖਾਣੇ ਚਾਹੀਦੇ ਹਨ.ਕਿੰਨਾ ਕਿੰਨਾ ਨੂੰ ਬਦਾਮ ਦਾ ਸੇਵਨ ਕਰਦੇ ਰਹਿਣਾ ਚਾਹੀਦਾ ਬਦਾਮ ਖਾਣ ਦਾ ਅਤੇ ਕਦੋਂ ਖਾਣ ਦਾ ਕਿੰਨਾ ਫ਼ਾਇਦਾ ਹੁੰਦਾ ਹੈ.ਬਦਾਮ ਨੂੰ ਛਿਲਕੇ ਦੇ ਨਾਲ ਜਾਂ ਫਿਰ ਛਿਲਕੇ ਨੂੰ ਛਿੱਲ ਕੇ ਖਾਣਾ ਚਾਹੀਦਾ ਹੈ.ਸੁੱਕੇ ਬਦਾਮ ਵਿਚ ਅਤੇ ਭਿੱਜੇ ਹੋਏ ਬਦਾਮ ਵਿਚ ਕੀ ਫ਼ਰਕ ਹੁੰਦਾ ਹੈ.ਜਿਨ੍ਹਾਂ ਨੇ ਵਜ਼ਨ ਨੂੰ ਵਧਾਉਣਾ ਹੋਵੇ ਤਾਂ ਉਹ ਬਦਾਮ ਨੂੰ ਕਿੰਨਾ ਅਤੇ ਕਦੋਂ ਖਾਣਾ ਚਾਹੀਦਾ ਹੈ.
ਜੋੜਾਂ ਦਾ ਦਰਦ
ਵਜ਼ਨ ਘਟਾਉਣ ਦੇ ਲਈ ਸਹੀ ਤਰੀਕਾ ਬਦਾਮ ਖਾਣ ਦਾ ਕੀ ਹੁੰਦਾ ਹੈ.ਬਦਾਮ ਖਾਣ ਨਾਲ ਦਿਮਾਗ ਕਿਵੇਂ ਤੇਜ਼ ਹੁੰਦਾ ਹੈ ਅਤੇ ਜ਼ਿਆਦਾ ਬਦਾਮ ਦਾ ਸੇਵਨ ਕਰਨ ਨਾਲ ਸਰੀਰ ਨੂੰ ਕੀ ਹੁੰਦਾ ਹੈ.ਜੇਕਰ ਆਪਾਂ ਸਹੀ ਢੰਗ ਦੇ ਨਾਲ ਬਦਾਮ ਦਾ ਸੇਵਨ ਕਰਦੇ ਹਾਂ ਤਾਂ ਇਸ ਦੇ ਨਾਲ ਆਪਣੇ ਸਰੀਰ ਨੂੰ ਕਈ ਤਰ੍ਹਾਂ ਦੇ ਫਾ-ਇ-ਦੇ ਮਿਲਦੇ ਹਨ ਜਿਵੇਂ ਕਿ ਦਿਲ ਨਾਲ ਜੁੜੀਆਂ ਹੋਈਆਂ ਬਿਮਾਰੀਆਂ ਹੱਥਾਂ ਪੈਰਾਂ ਦੇ ਜੋੜਾਂ ਦਾ ਦਰਦ ਵਾਲਾਂ ਦੀ ਸਮੱਸਿਆ
ਹਾਈ ਬਲੱਡ ਪ੍ਰੈਸ਼ਰ
ਚਮੜੀ ਦੀ ਸਮੱਸਿਆ ਹਾਈ ਬਲੱਡ ਪ੍ਰੈਸ਼ਰ ਕੈਸਟ੍ਰੋਲ ਅਤੇ ਦਿਮਾਗ ਦੀ ਤਾਕਤ ਨੂੰ ਵਧਾਉਣ ਵਿਚ ਬਹੁਤ ਮਦਦ ਕਰਦਾ ਹੈ ਤੁਸੀਂ ਇੱਕ ਦਿਨ ਦੇ ਵਿੱਚ ਦੱਸ ਤੋਂ ਵੀਹ ਬਦਾਮ ਖਾ ਸਕਦੇ ਹੋ ਪਰ ਜੇ ਤੁਸੀਂ ਬਦਾਮਾਂ ਨੂੰ ਪਹਿਲੀ ਵਾਰ ਹੀ ਸੇਵਨ ਕਰ ਰਹੇ ਹੋ ਤਾਂ ਤੁਸੀਂ ਪਹਿਲਾਂ ਚਾਰ ਤੋਂ ਪੰਜ ਬਦਾਮ ਹੀ ਸੇਵਨ ਕਰੋ,ਫਿਰ ਤੁਸੀਂ ਇਸ ਨੂੰ ਵਧਾ ਸਕਦੇ ਹੋ.ਬਦਾਮ ਦਾ ਸੇਵਨ ਉਨ੍ਹਾਂ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਦੇ ਗੁਰਦਿਆਂ ਦੇ ਵਿੱਚ ਪੱਥਰੀ ਦੀ ਸਮੱਸਿਆ ਹੈ.ਬਦਾਮ ਦਾ ਸੇਵਨ ਤੁਸੀਂ ਹਰ
ਸਰੀਰ ਨੂੰ ਵਧੀਆ ਫ਼ਿੱਟ
ਰੋਜ਼ ਭਿਓਂ ਕੇ ਇਸ ਦਾ ਛਿਲਕਾ ਉਤਾਰ ਕੇ ਸਵੇਰੇ ਖਾਲੀ ਪੇਟ ਕਰਨਾ ਹੈ ਜੇਕਰ ਤੁਸੀਂ ਛਿਲਕੇ ਸਮੇਤ ਇਸ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਆਪਣੇ ਪੇਟ ਵਿਚ ਜਾ ਕੇ ਇਸ ਨੂੰ ਗਾਲਣ ਵਾਸਤੇ ਬਹੁਤ ਟਾਈਮ ਲੱਗ ਜਾਂਦਾ ਹੈ ਇਸ ਕਰਕੇ ਤੁਸੀਂ ਹਮੇਸ਼ਾਂ ਹੀ ਛਿਲਕਾ ਉਤਾਰ ਕੇ ਇਸ ਦਾ ਸੇਵਨ ਕਰੋ.ਜੇਕਰ ਤੁਸੀਂ ਆਪਣੇ ਸਰੀਰ ਨੂੰ ਵਧੀਆ ਫ਼ਿੱਟ ਅਤੇ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਹਰ ਰੋਜ਼ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰਨਾ ਹੈ
ਬੀਮਾਰੀਆਂ ਵਿੱਚ ਲੜਨ ਦੀ ਸਮਰੱਥਾ
ਰਾਤ ਨੂੰ ਤੁਸੀਂ ਇਸ ਦਾ ਸੇ-ਵ-ਨ ਨਹੀਂ ਕਰਨਾ.ਜੇਕਰ ਤੁਸੀਂ ਰਾਤ ਨੂੰ ਸੌਣ ਵੇਲੇ ਦੁੱਧ ਵਿੱਚ ਪਾ ਕੇ ਬਦਾਮ ਨੂੰ ਪੀਂਦੇ ਹੋ ਅਤੇ ਇਸ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾਂਦੇ ਹੋ ਤਾਂ ਇਸ ਦੇ ਨਾਲ ਤੁਹਾਡੇ ਸਰੀਰ ਵਿਚ ਹੋਣ ਵਾਲੀਆਂ ਬੀਮਾਰੀਆਂ ਵਿੱਚ ਲੜਨ ਦੀ ਸਮਰੱਥਾ ਹੋਵੇਗੀ ਅਤੇ ਤੁਹਾਡੇ ਸਰੀਰ ਨੂੰ ਰੋ-ਗਾਂ ਤੋਂ ਮੁਕਤੀ ਵੀ ਮਿਲੀ ਰਹੇਗੀ ਅਤੇ ਤੁਹਾਨੂੰ ਕਦੇ ਵੀ ਕੋਈ ਵੀ ਰੋ-ਗ ਨਹੀਂ ਲੱਗੇਗਾ ਕੋਈ ਵੀ ਬਿ-ਮਾ-ਰੀ ਨਹੀਂ ਲੱਗੇਗੀ.ਇਸ ਕਰਕੇ ਤੁਸੀਂ ਉੱਪਰ ਦੱਸੇ ਹੋਈ ਜਾ-ਣ-ਕਾ-ਰੀ ਨੂੰ ਸ-ਮ-ਝ-ਦਿ-ਆਂ ਇਸ ਤਰ੍ਹਾਂ ਹੀ ਬਦਾਮ ਦਾ ਸੇ-ਵ-ਨ ਕਰਨਾ ਹੈ ਅਤੇ ਕਦੋਂ ਕਰਨਾ ਹੈ ਕਿੰਨੀ ਮਾਤਰਾ ਵਿੱਚ ਕਰਨਾ ਹੈ ਉੱਪਰ ਦੱਸੇ ਹੋਏ ਤੁਸੀਂ ਸਾਰੀਆਂ ਚੀਜ਼ਾਂ ਨੂੰ ਧਿ-ਆ-ਨ ਵਿੱਚ ਰੱਖਣਾ ਹੈ .
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ