ਪੁਦੀਨਾਂ ਨਿੰਬੂ ਪਾਣੀ ਦੇ ਫ਼ਾਇਦੇ ਹੀ ਫ਼ਾਇਦੇ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਸੀਂ ਮੋਟਾਪੇ ਤੋਂ ਪ੍ਰੇਸ਼ਾਨ ਹੋ ਚੁੱਕੇ ਹੋ ਤਾਂ ਤੁਸੀਂ ਇਸ ਡ੍ਰਿੰਕ ਨੂੰ ਘਰ ਵਿੱਚ ਹੀ ਬਹੁਤ ਹੀ ਸੌਖੇ ਤਰੀਕੇ ਨਾਲ ਤਿਆਰ ਕਰ ਕੇ ਤੁਸੀਂ ਇਸ ਦਾ ਸੇਵਨ ਕਰੋਗੇ ਤਾਂ ਤੁਸੀਂ ਕੁਝ ਹੀ ਦਿਨਾਂ ਵਿੱਚ ਦੇਖੋਗੇ ਕਿ ਤੁਹਾਡਾ ਮੋਟਾਪਾ ਘੱਟ ਹੋਣ ਲੱਗ ਜਾਵੇਗਾ ਅਤੇ ਇਸ ਡ੍ਰਿੰਕ ਨੂੰ ਸ਼ੂਗਰ ਦੇ ਮਰੀਜ਼ ਵੀ ਪੀ ਸਕਦੇ ਹਨ,ਇਸ ਦਾ ਸੇਵਨ ਕੈਬ ਨਾਲ ਆਪਣਾ ਸਰੀਰ ਤੰਦਰੁਸਤ ਰਹਿੰਦਾ ਹੈ ਚੁਸਤ ਫੁਰਤ ਰਹਿੰਦਾ ਹੈ,ਇਸ ਡ੍ਰਿੰਕ ਨੂੰ ਜੇਕਰ ਤੁਸੀਂ ਗਰਮੀਆਂ ਦੇ

ਟਾਇਮ ਵਿਚ ਵਰਤਦੇ ਹੋ ਤਾਂ ਇਹ ਤੁਹਾਡੇ ਸਰੀਰ ਦੀ ਗਰਮੀ ਨੂੰ ਵੀ ਦੂਰ ਕਰ ਦੇਵੇਗਾ ਅਤੇ ਤੁਹਾਡੇ ਸਰੀਰ ਨੂੰ ਤੰਦਰੁਸਤ ਰੱਖੇਗਾ,ਇਸ ਡਰਿੰਕ ਨੂੰ ਤਿਆਰ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਕਿਹਡ਼ੀਆਂ ਕਿਹਡ਼ੀਆਂ ਚੀਜ਼ਾਂ ਦੀ ਲੋੜ ਪਵੇਗੀ ਉਨ੍ਹਾਂ ਬਾਰੇ ਤੁਹਾਨੂੰ ਦੱਸਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਪਾਣੀ ਦੀ ਲੋੜ ਹੈ ਦੂਸਰੇ ਨੰਬਰ ਤੇ ਤੁਸੀਂ ਬਰਫ਼ ਲੈਣੀ ਹੈ ਜੇਕਰ ਤੁਸੀਂ ਇਸ ਨੂੰ ਨਾਰਮਲ ਹੀ ਪੀਣਾ ਹੈ ਤਾਂ ਤੁਸੀਂ ਬਰਫ਼ ਦੀ ਵਰਤੋਂ ਨਹੀਂ ਵੀ ਕਰ ਸਕਦੇ ਅਤੇ ਫਿਰ ਤੁਸੀਂ ਕਾਲਾ ਨਮਕ ਲੈਣਾ ਹੈ

ਅਤੇ ਫਿਰ ਤੁਸੀਂ ਪੁੱਜਾ ਹੋਇਆ ਜੀਰਾ ਲੈ ਲੈਣਾ ਹੈ ਕਾਲਾ ਲੂਣ ਲੈਣਾ ਹੈ ਪੁਦੀਨਾ ਲੈਣਾ ਹੈ ਅਤੇ ਨਿੰਬੂ ਦੀ ਵਰਤੋਂ ਕਰਨੀ ਹੈ ਫਿਰ ਆਪਾਂ ਨੂੰ ਇੱਕ ਗਰਾਈਂਡਰ ਦੀ ਲੋੜ ਪਵੇਗੀ ਜਿਸ ਜਿਨ੍ਹਾਂ ਨਾਲ ਆਪਾਂ ਇਸ ਨੂੰ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਵਾਂਗੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਇਸ ਤਰੀਕੇ ਨਾਲ ਤਿਆਰ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਇੱਕ ਗਰਾਈਂਡਰ ਨੂੰ ਲੈ ਲੈਣਾ ਹੈ ਅਤੇ ਉਸ ਵਿੱਚ ਵੀਹ ਪੱਤੇ ਪੁਦੀਨੇ ਦੇ ਧੋ ਕੇ ਪਾ ਲੈਣੇ ਹਨ ਫਿਰ ਤੁਸੀਂ ਇਸ ਵਿੱਚ ਅੱਧਾ ਚਮਚ ਭੁੰਨਿਆ ਹੋਇਆ

ਜੀਰਾ ਪਾ ਲੈਣਾ ਹੈ ਫਿਰ ਇਸ ਵਿੱਚ ਅੱਧਾ ਚਮਚ ਕਾਲਾ ਲੂਣ ਪਾ ਲੈਣਾ ਹੈ ਫਿਰ ਇਸ ਵਿਚ ਤੁਸੀਂ ਛੋਟਾ ਟੁਕੜਾ ਬਰਫ਼ ਦਾ ਪਾ ਲੈਣਾ ਹੈ ਫਿਰ ਇਸ ਵਿਚ ਥੋੜ੍ਹੀ ਜੀ ਤੁਸੀਂ ਕਾਲੀ ਮਿਰਚ ਦੀ ਵਰਤੋਂ ਕਰ ਲੈਣੀ ਹੈ ਫਿਰ ਇਸ ਵਿੱਚ ਤੁਸੀਂ ਇੱਕ ਗਲਾਸ ਪਾਣੀ ਦੀ ਵਰਤੋਂ ਕਰ ਲੈਣੀ ਹੈ ਫਿਰ ਤੁਸੀਂ ਇਸ ਵਿੱਚ ਇੱਕ ਨਿੰਬੂ ਨੂੰ ਨਿਚੋੜ ਲੈਣਾ ਹੈ ਫਿਰ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਗਰਾਈਂਡ ਕਰ ਲੈਣਾ ਹੈ

ਇਸ ਨਾਲ ਤੁਹਾਡੀਆਂ ਸਾਰੀਆਂ ਚੀਜ਼ਾਂ ਮਿਕਸ ਹੋ ਜਾਣਗੀਆਂ ਫਿਰ ਤੁਸੀਂ ਇਸ ਨੂੰ ਕਿਸੇ ਚੀਜ਼ ਦੀ ਵਰਤੋਂ ਨਾਲ ਪੁਣ ਲੈਣਾ ਹੈ ਅਤੇ ਫਿਰ ਤੋਂ ਹੀ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰ ਸਕਦੇ ਹੋ ਇਸ ਦਾ ਸੇਵਨ ਕਰਨ ਨਾਲ ਆਪਾਂ ਨੂੰ ਸਰੀਰ ਦੇ ਫ਼ਾਇਦੇ ਹੀ ਫ਼ਾਇਦੇ ਹਨ ਇੰਜ ਇਸ ਚੀਜ਼ ਦਾ ਆਪਣੇ ਸਰੀਰ ਲਈ ਕੋਈ ਵੀ ਨੁਕਸਾਨ ਨਹੀਂ ਹੈ

ਤੁਸੀਂ ਇਸ ਤਰੀਕੇ ਨਾਲ ਇਸ ਨੂੰ ਤਿਆਰ ਕਰ ਲੈਣਾ ਹੈ ਅਤੇ ਜਦੋਂ ਵੀ ਤੁਹਾਡਾ ਮਨ ਕਰੇ ਤੁਸੀਂ ਇਸ ਦਾ ਸੇਵਨ ਕਰ ਲੈਣਾ ਹੈ ਇਸ ਦਾ ਸੇਵਨ ਕਰਨ ਨਾਲ ਆਪਣਾ ਮੋਟਾਪਾ ਸ਼ੂਗਰ ਲੈਵਲ ਅਤੇ ਹੋਰ ਕਈ ਸਰੀਰ ਨੂੰ ਫ਼ਾਇਦੇ ਹੋਣਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ

Leave a Comment

Your email address will not be published. Required fields are marked *