ਪੇਟ ਦੀ ਗੈਸ ਬਦਹਜਮੀ ਬਾਰ ਬਾਰ ਓੁਲਟੀ ਆਓੁਣ ਦਾ 100% ਪੱਕਾ ਇਲਾਜ

ਵੀਡੀਓ ਥੱਲੇ ਜਾ ਕੇ ਦੇਖੋ,ਪੇਟ ਦੀ ਗਰਮੀ ਹੋਵੇ ਲਿਵਰ ਦੀ ਗਰਮੀ ਹੋਵੇ ਬਦਹਜ਼ਮੀ ਹੋਵੇ,ਗੈਸ ਬਣਦੀ ਹੋਵੇ ਜਾਂ ਫਿਰ ਤੇਜ਼ਾਬ ਬਣਦਾ ਹੋਵੇ, ਉਲਟੀ ਆਉਣ ਦਾ ਦਿਲ ਕਰਦਾ ਹੈ,ਕੁਝ ਖਾਣ ਦੇ ਹੋਰ ਚੰਗੀ ਤਰ੍ਹਾਂ ਹਜ਼ਮ ਨਹੀਂ ਹੁੰਦਾ,ਅਤੇ ਇਹ ਸਮੱਸਿਆ ਬਹੁਤ ਜ਼ਿਆਦਾ ਹੋ ਰਹੀ ਹੈ ਤਾਂ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਜਿਸ ਇਸਤੇਮਾਲ ਕਰ ਕੇ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ,
ਇਸ ਲਈ ਤੁਸੀਂ ਸਭ ਤੋਂ ਪਹਿਲਾਂ ਸਵੇਰੇ ਉਠ ਕੇ ਇਕ ਗਲਾਸ ਕੋਸੇ ਪਾਣੀ ਪੀ ਲਓ,ਅਤੇ ਇਸ ਨੁਕਤੇ ਨੂੰ ਤਿਆਰ ਕਰ ਲਈ ਸਾਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਹੈ ਉਹ ਇਸ ਪ੍ਰਕਾਰ ਹਨ,ਬੇਲ ਦਾ ਮੁਰੱਬਾ 50 ਗ੍ਰਾਮ, 50 ਗ੍ਰਾਮ ਹੈ ਹਰਬ ਮੁਰੱਬਾ, 50 ਗ੍ਰਾਮ ਆਂਵਲੇ ਦਾ ਮੁਰੱਬਾ, ਪੰਜਾਹ ਗ੍ਰਾਮ ਗਾਜਰ ਦਾ ਮੁਰੱਬਾ, ਫੇਰ ਤੁਸੀਂ 30 ਗ੍ਰਾਮ ਗੁਲਕੰਦ ਲੈਣੀ ਹੈ, 50 ਗ੍ਰਾਮ ਸੇਬ ਦਾ ਮੁਰੱਬਾ,ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਲੈ ਆਉਣਾ ਹੈ,ਇਹਨਾਂ ਨੂੰ ਤੁਸੀਂ ਇੱਕੋ ਜਗ੍ਹਾ ਤੇ ਮਿਕਸ ਕਰ ਦੇਣਾ ਹੈ,
ਇਹਨਾਂ ਨੂੰ ਚੰਗੀ ਤਰ੍ਹਾਂ ਦਰੜ ਫ਼ਰੜ ਕਰ ਲੈਣਾ ਹੈ ਇਸ ਵਿੱਚ 10 ਗ੍ਰਾਮ ਮੋਤੀ ਪਿਸਤੀ ਭਸਮ, 10 ਗ੍ਰਾਮ ਤ੍ਰਵਾਂਗ ਭਸਮ, 10ਗਰਾਮ ਪ੍ਰਭਾਗ ਬਸਮ ਪਿਸਤੀ, 10 ਗ੍ਰਾਮ ਵੰਗ ਭਸਮ, 10 ਗ੍ਰਾਮ ਅਬਰਕ ਭਸਮ,ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਨ੍ਹਾਂ ਭਸਮਾ ਅਤੇ ਇਹਨਾਂ ਸਾਰੇ ਮੁਰੱਬਿਆਂ ਨੂੰ ਇਕ ਜਗ੍ਹਾ ਤੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ, ਇਸ ਦਾ ਤੁਸੀਂ ਇਕ ਚਮਚਾ ਸਵੇਰੇ ਖਾਓ ਅਤੇ ਇੱਕ ਚਮਚਾ ਸ਼ਾਮ ਨੂੰ ਖਾਓ ਠੰਡੇ ਦੁੱਧ ਦੇ ਨਾਲ ਤੁਸੀਂ ਇਸ ਦਾ ਸੇਵਨ ਕਰਨਾ ਹੈ,ਲਗਾ ਹਾਂ ਤੁਸੀਂ ਇਸ ਦਾ ਇਸਤੇਮਾਲ ਕਰਦੇ ਹੋ
ਤਾਂ ਤੁਹਾਡਾ ਜੋ ਵੀ ਸਮੱਸਿਆ ਪੈਦਾ ਹੋ ਰਹੀ ਹੈ ਉਹ ਠੀਕ ਹੋ ਜਾਵੇਗੀ,ਖਾਧਾ ਪੀਤਾ ਚੰਗੀ ਤਰ੍ਹਾਂ ਹਜ਼ਮ ਨਹੀਂ ਆਉਂਦਾ ਖੱਟੇ ਡਕਾਰ ਆਉਂਦੇ ਹਨ ਉਲਟੀ ਆਉਣ ਦਾ ਦਿਲ ਕਰਦਾ ਰਹਿੰਦਾ ਹੈ,ਪੇਟ ਵਿਚ ਗੈਸ ਬਣਦੀ ਹੈ ਤੇਜ਼ਾਬ ਬਣਦਾ ਹੈ ਪੇਟ ਦੀਆਂ ਸਮੱਸਿਆਵਾਂ ਹੁੰਦੀਆਂ ਹਨ,ਉਹ ਵੀ ਸਾਰੀਆਂ ਠੀਕ ਹੋ ਜਾਣਗੀਆਂ ਇਸ ਨਾਲ ਤੁਹਾਡੇ ਜਿਗਰ ਵਿੱਚ ਸਾਰੀ ਗਰਮੀ ਨਿਕਲ ਜਾਂਦੀ ਹੈ,ਇਹ ਠੰਡੀ ਤਸੀਰ ਵਾਲਾ ਨੁਕਤਾ ਹੈ,ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ
ਧਿਆਨ ਵਿੱਚ ਰੱਖ ਕੇ ਤੁਸੀਂ ਇਹਨਾਂ ਸਾਰੀਆਂ ਗੱਲਾਂ ਅਤੇ ਇਹਨਾਂ ਸਾਰੇ ਨੁਕਤਿਆਂ ਨੂੰ,ਇਸਤੇਮਾਲ ਕਰਕੇ ਇਸ ਨੁਕਤੇ ਨੂੰ ਤਿਆਰ ਕਰਦਾ ਹੈ,ਜਿਸ ਨਾਲ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ ਤੁਸੀਂ ਇਸ ਨੂੰ ਹਰ ਰੋਜ਼ ਸੇਵਨ ਕਰੋ,ਅਤੇ ਇਸ ਨਾਲ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਤੋਂ ਦੂਰ ਰਹੇਗਾ ਅਤੇ ਇਹ ਸਮੱਸਿਆ ਤਾਂ ਕਦੀ ਵੀ ਨਹੀਂ ਆਉਣਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ