ਪੇਸ਼ਾਬ ਦੀ ਨਲੀ ਵਿਚ ਹੋਣ ਵਾਲੀ ਜਲਨ ਦਰਦ ਇਨਫੈਕਸ਼ਨ ਲਈ ਘਰੇਲੂ ਨੁਸਖੇ

ਵੀਡੀਓ ਥੱਲੇ ਜਾ ਕੇ ਦੇਖੋ,ਪਿਸ਼ਾਬ ਦੀ ਇਨਫੈਕਸ਼ਨ ਹੋਵੇਗੀ ਇੱਕ ਦਿਨ ਵਿੱਚ ਖਤਮ ਇਸ ਨੁਕਤੇ ਦਾ ਇਸਤੇਮਾਲ ਕਰਨ ਦੇ ਨਾਲ ਜਿਨ੍ਹਾਂ ਨੂੰ ਪਿਸ਼ਾਬ ਆਉਣ ਵਿੱਚ ਜਲਣ ਹੁੰਦੀ ਰਹਿੰਦੀ ਹੈ ਜਾਂ ਪਿਸ਼ਾਬ ਲੱਗ ਕੇ ਆਉਂਦਾ ਹੈ ਪਿਸ਼ਾਬ ਕਰਨ ਵਿੱਚ ਕੋਈ ਸਮੱਸਿਆ ਪੈਦਾ ਹੁੰਦੀ ਹੈ ਤਾਂ ਉਹ ਸਮੱਸਿਆ ਬਹੁਤ ਜਲਦੀ ਠੀਕ ਹੋ ਜਾਵੇਗੀ ਤੁਹਾਨੂੰ ਇਕ ਦੋ ਦਿਨਾਂ ਦੇ ਵਿੱਚ ਹੀ ਫ਼ਰਕ ਮਹਿਸੂਸ ਹੋਣ ਲੱਗ ਜਾਵੇਗ.ਪਿਸ਼ਾਬ ਕਰਦੇ ਸਮੇਂ

ਹੋਣ ਵਾਲੀ ਜਲਣ ਦਰਦ ਹੋਣਾ ਇਹ ਦੋਵੇਂ ਪਿਸ਼ਬ ਦੀ ਨਾਲੀ ਵਿਚ ਹੋਣ ਵਾਲੀ ਇਨਫੈਕਸ਼ਨ ਦੇ ਮੁੱਖ ਕਾਰਨ ਹਨ ਪਿਸ਼ਾਬ ਨਾਲੀ ਵਿਚ ਗੰਦੇ ਬੈਕਟੀਰੀਆ ਦਾ ਸੰਕਰਮਣ ਵੀ ਯੂਰਿਨ ਇਨਫੈਕਸ਼ਨ ਦਾ ਮੁੱਖ ਕਾਰਨ ਬਣਦਾ ਹੈ ਹੁਣ ਤੁਹਾਨੂੰ ਦੱਸਦੇ ਹਾਂ ਇਸ ਇਨਫੈਕਸ਼ਨ ਨੂੰ ਦੂਰ ਕਰਨ ਲਈ ਵਰਤੇ ਜਾਂਦੇ ਅਸਰਦਾਰ ਘਰੇਲੂ ਨੁਸਖਿਆਂ ਬਾਰੇ ਦੋਸਤੋ ਤੁਸੀਂ ਸਭ ਤੋਂ ਪਹਿਲਾਂ ਇਕ ਗਿਲਾਸ ਪਾਣੀ ਦਾ ਲੈ ਕੇ ਇਸ ਪਾਣੀ ਵਿੱਚ ਇੱਕ ਚਮਚ ਧਨੀਏ ਦੇ ਬੀਜਾਂ

ਦਾ ਪਾਊਡਰ ਮਿਲਾ ਕੇ ਇਸ ਨੂੰ ਉਬਾਲ ਲੈਣਾ ਹੈ ਪਾਣੀ ਜਦੋਂ ਅੱਧਾ ਰਹਿ ਜਾਵੇ ਤਾਂ ਇਸ ਨੂੰ ਗੈਸ ਉਪਰੋਂ ਉਤਾਰ ਕੇ ਕਿਸੇ ਸਾਫ਼ ਬਰਤਨ ਵਿੱਚ ਛਾਨ ਲੇਨਾ ਹੈਂ.ਅਤੇ ਤੁਸੀਂ ਇਸ ਦਾ ਇਸਤੇਮਾਲ ਕਰ ਲੈਣਾ ਇਸ ਦਾ ਇਸਤੇਮਾ-ਲ ਕਰਨ ਦੇ ਨਾਲ ਵੀ ਇਹ ਸਮੱਸਿਆ ਬਹੁਤ ਜਲਦੀ ਠੀਕ ਹੋ ਜਾਂਦੀ ਹੈ ਇਸ ਤੋਂ ਇਲਾਵਾ ਤੁਸੀਂ ਇਕ ਇਕ ਇੰਚ ਦਾ ਅਦਰਕ ਦਾ ਟੁਕੜਾ ਲੈ ਲੈਣਾ ਹੈ ਉਸ ਨੂੰ ਕੱਦੂਕਸ਼ ਕਰ ਲੈਣਾ ਹੈ.ਮੈਂ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਲਓ ਇਸ

ਅਦਰਕ ਵਿੱਚ ਇੱਕ ਚਮਚ ਕਾਲੇ ਤਿਲ ਮਿਲਾ ਕੇ ਪੀਸ ਲਓ ਅਦਰਕ ਅਤੇ ਤਿਲਾਂ ਦੇ ਇਸ ਪੇਸਟ ਵਿੱਚ ਚਮਚ ਦਾ ਚੌਥਾ ਹਿੱਸਾ ਹਲਦੀ ਪਾਊਡਰ ਲੈ ਕੇ ਮਿਲਾ ਲਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਇਸ ਸਾਰੇ ਨੁਸਖੇ ਨੂੰ ਸਾਰੇ ਦਿਨ ਵਿੱਚ ਦੋ ਤੋਂ ਤਿੰਨ ਵਾਰ ਥੋੜ੍ਹਾ ਥੋੜ੍ਹਾ ਖਾਣ ਨਾਲ ਪਿਸ਼ਾਬ ਦੀ ਇਨਫੈਕਸ਼ਨ ਜਲਣ ਦਰਦ ਬਹੁਤ ਹੀ ਜਲਦੀ ਠੀਕ ਹੁੰਦੇ ਹਨ ਤਿੰਨ ਹੀ ਲਹਿਜੇ ਲੈ ਕੇ ਉਨ੍ਹਾਂ ਦੇ ਦਾਣੇ ਕੱਢ ਕੇ ਪੀਸ ਲਓ ਅਤੇ ਚੰਗੀ ਤਰ੍ਹਾਂ ਪਾਊਡਰ ਬਣਾ ਲਓ

ਇਲਾਇਚੀਆਂ ਦੇ ਇਨ੍ਹਾਂ ਪੀਸੇ ਹੋਏ ਦਾਣਿਆਂ ਦੇ ਪਾਊਡਰ ਦਾ ਇਸਤੇਮਾਲ ਦਿਨ ਵਿੱਚ ਦੋ ਵਾਰ ਠੰਡੇ ਦੁੱਧ ਨਾਲ ਖਾਓ,ਇਸ ਦੇ ਨਾਲ ਵੀ ਬਹੁਤ ਜਲਦੀ ਤੁਹਾਡੀ ਇਹ ਸ-ਮੱ-ਸਿ-ਆ ਠੀਕ ਹੋ ਜਾਂਦੀ ਹੈ ਇਸ ਪ੍ਰਕਾਰ ਉਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਜੇਕਰ ਤੁਸੀਂ ਇਨ੍ਹਾਂ ਤਿੰਨਾਂ ਨੁਕਤਿਆਂ ਦੇ ਵਿੱਚੋਂ ਕੋਈ ਵੀ ਨੁਕਤਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੀ ਪਿਸ਼ਾਬ ਦੇ ਵਿਚ ਹੋਣ ਵਾਲੀ ਜਲਣ ਬਿਲਕੁਲ ਠੀਕ ਹੋ ਜਾਵੇਗੀ ਤੁਹਾਡੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ.

Leave a Comment

Your email address will not be published. Required fields are marked *