ਫੈਟੀ ਲੀਵਰ ਜਾਂ ਲੀਵਰ ਦੀ ਇਨਫੈਕਸ਼ਨ ਦਾ ਘਰੇ ਕਰੋ ਪਤਾ
ਵੀਡੀਓ ਥੱਲੇ ਜਾ ਕੇ ਦੇਖੋ,ਲੀਵਰ ਵਿੱਚ ਸੋਜ ਆ ਜਾਣੀ ਜਾਂ ਕੋਈ ਇਨਫੈਕਸ਼ਨ ਹੋ ਗਈ ਹੈ ਇਸ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਅਤੇ ਇਹ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖਣਾ ਹੈ ਇਸ ਸਮੱਸਿਆ ਨੂੰ ਠੀਕ ਕਰਨ ਲਈ ਤੁਸੀਂ ਕੁੱਝ ਪਰਹੇਜ਼ ਕਰਦੇ ਹਨ ਅਤੇ ਹੁਣ ਗੱਲ ਕਰਦੇ ਹਾਂ ਸਮੱਸਿਆ ਨੂੰ ਕਿਸ ਪ੍ਰਕਾਰ ਠੀਕ ਕੀਤਾ ਜਾਵੇ ਇਸ ਸਮੱਸਿਆ ਨੂੰ ਠੀਕ ਕਰਨ ਲਈ
ਤੁਸੀਂ ਪਹਿਲਾਂ ਤਾਂ ਤਲੀਆਂ ਚੀਜ਼ਾਂ ਨਹੀਂ ਖਾਣੀਆਂ ਨਸ਼ੀਲੇ ਪਦਾਰਥ ਅਤੇ ਕੋਈ ਵੀ ਨਸ਼ਿਆਂ ਦਾ ਸੇਵਨ ਨਹੀਂ ਕਰਨਾ ਅਤੇ ਪੁਰਾਣਾ ਭੋਜਨ ਨਹੀਂ ਖਾਣਾ ਅਤੇ ਅਸੀਂ ਕਿਵੇਂ ਪਤਾ ਲਗਾ ਸਕਦੇ ਹਾਂ ਕਿ ਇਹ ਸਾਡੇ ਲਿਵਰ ਚ ਸੋਜ ਆ ਗਈ ਹੈ ਇਸ ਵਿੱਚ ਉਹ ਵਿਅਕਤੀ ਨੂੰ ਪਿਸ਼ਾਬ ਜ਼ਿਆਦਾ ਆਉਂਦਾ ਹੈ ਅਤੇ ਜਦੋਂ ਲੈਟਰੀਨ ਜਾਂਦੇ ਹੋ ਤਾਂ ਸਮੈੱਲ ਜ਼ਿਆਦਾ ਆਉਂਦੀ ਹੈ ਅਤੇ ਤੁਹਾਡੇ ਨੱਕ ਤੇ ਅਗਲੀ ਵਾਲੀ ਸਾਈਡ ਤੇ ਕਾਲੇ ਰੰਗ ਦੇ
ਦਾਣੇ ਜਿਹੇ ਹੋ ਜਾਂਦੇ ਹਨ ਅਖਾਂ ਦੇ ਥੱਲੇ ਹਿੱਸੇ ਦੇ ਸੋਜ ਆ ਜਾਂਦੀ ਹੈਇਹ ਸਾਰੀਆਂ ਸਮੱਸਿਆਵਾਂ ਜੇਕਰ ਤੁਹਾਨੂੰ ਨਜ਼ਰ ਆ ਰਿਹਾ ਹੈ ਤਾਂ ਤੁਹਾਡੇ ਲਿਵਰ ਵਿਚ ਸੋਜ ਆ ਗਈ ਹੈ ਇਸ ਸਮੱਸਿਆ ਨੂੰ ਠੀਕ ਕਰਨ ਲਈ ਤੁਸੀਂ ਇਕ ਗਲਾਸ ਗੰਨੇ ਦਾ ਜੂਸ ਲੈਣਾਂ ਹੈ ਫਿਰ ਇਸ ਵਿਚ ਕਣਕ ਦੇ ਦਾਣੇ ਜਿੰਨੀ ਮਾਤਰਾ ਵਿਚ ਚੂਨਾ ਮਿਲਾ ਲੈਣਾ ਹੈ ਅਤੇ ਇਸ ਨੂੰ ਸਵੇਰੇ ਖਾਲੀ ਪੇਟ ਸੇਵਨ ਕਰਨਾ ਹੈ ਜੇਕਰ ਔ ਇਸ ਨੂੰ ਲਗਾਤਾਰ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਿਵਰ ਦੀ
ਸੋਜ ਇਨਫੈਕਸ਼ਨ ਸਹੀ ਹੋ ਜਾਵੇਗਾ ਪਰ ਜੇਕਰ ਜ਼ਿਆਦਾ ਸਮੱਸਿਆ ਆ ਰਹੀ ਹੈ ਤਾਂ ਤੁਸੀਂ ਡਾਕਟਰ ਦੀ ਸਲਾਹ ਅਨੁਸਾਰ ਟੈਸਟ ਕਰਵਾ ਕੇ ਦਵਾਈ ਵੀ ਲੈ ਸਕਦੇ ਹੋ ਪਰ ਜਿਨ੍ਹਾਂ ਨੂੰ ਇਹ ਸਮੱਸਿਆ ਸ਼ੁਰੂਆਤੀ ਦੌਰ ਵਿੱਚ ਆ ਰਹੀ ਹੈ ਉਨ੍ਹਾਂ ਦੀ ਸਮੱਸਿਆ ਉਥੇ ਹੀ ਰੁੱਕ ਜਾਵੇਗੀ ਇਸ ਪ੍ਰਕਾਰ ਤੁਸੀ ਉੱਪਰ ਦਿੱਤੀ ਜਾਣਕਾਰੀ ਅਨੁਸਾਰ ਜੇਕਰ ਇਸ ਨੁਕਤੇ ਦਾ ਇਸਤੇਮਾਲ
ਕਰੋਗੇ ਤਾਂ ਤੁਹਾਡੇ ਉੱਪਰ ਦੱਸੀ ਕਿ ਸਾਰੀ ਸਮੱਸਿਆ ਠੀਕ ਹੋ ਜਾਵੇਗੀ ਅਤੇ ਤੁਸੀਂ ਤੰਦਰੁਸਤ ਹੋ ਜਾਓਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ