ਰੋਜ ਜੋਰ ਲਾਉਣਾ ਪੈਦਾ ਹੈ ਕਬਜ ਏਨੀ ਜਿਆਦਾ ਹੈ ਤਾ ਤੁਸੀ ਇਕ ਵਾਰ ਇਨਾ 7 ਦਾਣਿਆ ਨੂੰ ਚੂਸ ਲੋ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਸੀਂ ਇਸ ਦੇਸੀ ਨੁਸਖੇ ਦੇ ਨਾਲ ਆਪਣੀ ਕਬਜ਼ ਨੂੰ ਠੀਕ ਕਰ ਸਕਦੇ ਹੋ,ਇਹ ਕਾਵਿ ਕਬਜ਼ ਦੀ ਸਮੱਸਿਆ ਉਦੋਂ ਆਉਂਦੀ ਹੈ ਜਦੋਂ ਆਪਣਾ ਗਲਤ ਖਾਣ ਪੀਣ ਦੇ ਕਾਰਨ ਜ਼ਿਆਦਾ ਖਾਣ ਪੀਣ ਦੇ ਕਾਰਨ ਇਹ ਕਬਜ਼ ਦੀ ਸਮੱਸਿਆ ਆਉਣੀ ਸ਼ੁਰੂ ਹੋ ਜਾਂਦੀ ਹੈ,ਆਪਾਂ ਜ਼ਿਆਦਾਤਰ ਤਲੀਆਂ ਚੀਜ਼ਾਂ ਬਰਗਰ ਨਿਊਡਲ ਗੋਲ ਗੱਪੇ ਜਲੇਬੀਆਂ ਠੰਢਾ ਤੱਤਾ ਮਿਕਸ ਕਰ ਕੇ ਖਾ ਲੈਂਦੇ
ਹਾਂ ਤੇ ਰਾਤ ਨੂੰ ਵੀ ਸੌਣ ਵੇਲੇ ਦਹੀਂ ਦੀ ਵਰਤੋਂ ਕਰ ਲੈਂਦੇ ਹਾਂ,ਅਜਿਹੀਆਂ ਗਲਤੀਆਂ ਦੇ ਕਾਰਨ ਕਬਜ਼ ਦੀ ਸਮੱਸਿਆ ਆਉਣੀ ਸ਼ੁਰੂ ਹੋ ਜਾਂਦੀ ਹੈ,ਜੇਕਰ ਤੁਸੀਂ ਕਬਜ਼ ਦੀ ਸਮੱਸਿਆ ਨੂੰ ਠੀਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਭ ਤੋਂ ਪਹਿਲਾਂ ਪੰਸਾਰੀ ਦੀ ਦੁਕਾਨ ਤੋਂ ਆਲੂ ਬੁਖਾਰੇ ਸੁੱਕੇ ਲੈ ਕੇ ਆਉਣੇ ਹਨ.ਫਿਰ ਉਨ੍ਹਾਂ ਆਲੂ ਬੁਖਾਰਿਆਂ ਦੇ ਵਿਚੋਂ ਸੱਤ ਬਾਹਰ ਕੱਢ ਲੈਣੇ ਹਨ,ਫਿਰ ਤੁਸੀਂ ਇਸ ਦਾ ਸੇਵਨ ਦੁਪਹਿਰ ਦੇ ਖਾਣੇ ਤੋਂ ਬਾਅਦ ਦੋ ਘੰਟਿਆਂ ਬਾਅਦ ਇਸ ਸੱਤ
ਦਾਣਿਆਂ ਨੂੰ ਚਬਾ ਚਬਾ ਕੇ ਚੂਸ ਕੇ ਵਰਤੋਂ ਕਰ ਲੈਣੀ ਹੈ,ਫਿਰ ਤੁਸੀਂ ਉਹ ਆਲੂ ਬੁਖਾਰਿਆਂ ਨੂੰ ਖਾ ਲੈਣਾ ਹੈ,ਉਨ੍ਹਾਂ ਵਿੱਚੋਂ ਬੀਜ ਬਾਹਰ ਕੱਢ ਕੇ ਸੱਤ ਆਲੂ ਬੁਖਾਰਿਆਂ ਦਾ ਹੌਲੀ ਹੌਲੀ ਸੇਵਨ ਕਰ ਲੈਣਾ ਹੈ।ਇਸ ਦੇ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਠੀਕ ਹੋਣ ਲੱਗ ਜਾਂਦੀ ਹੈ ਅਤੇ ਇਸ ਦਾ ਸੇਵਨ ਕਰਨ ਦੇ ਨਾਲ ਜਿਨ੍ਹਾਂ ਨੂੰ ਸਰੀਰ ਉੱਤੇ ਪਿੱਤ ਨਿਕਲ ਆਉਂਦੀ ਹੈ ਇਹ ਉਨ੍ਹਾਂ ਤੋਂ ਵੀ ਬਹੁਤ ਜ਼ਿਆਦਾ ਹੱਥ ਧੋਂਦੇ ਹਨ ਅਤੇ ਇਹਦੇ ਅਨੇਕਾਂ ਹੀ ਸਰੀਰ ਉੱਤੇ
ਫ਼ਾਇਦੇ ਦੇਖਣ ਨੂੰ ਮਿਲਣਗੇ ਤੁਹਾਨੂੰ ਅਤੇ ਜਿਨ੍ਹਾਂ ਦੇ ਪੈਰਾਂ ਵਿੱਚੋਂ ਸੇਕ ਨਿਕਲਦਾ ਹੈ ਅਤੇ ਇਹ ਉਨ੍ਹਾਂ ਦੇ ਲਈ ਵੀ ਬਹੁਤ ਫ਼ਾਇਦੇਮੰਦ ਹੈ,ਜੇਕਰ ਤੁਸੀਂ ਇਸ ਨੂੰ ਸੇਵਨ ਕਰਦੇ ਹੋ ਤਾਂ ਤੁਹਾਡੀਆਂ ਅੱਧੀਆਂ ਸਮੱਸਿਆ ਦਾ ਹੱਲ ਇਸ ਨਾਲ ਹੀ ਹੋ ਜਾਵੇਗਾ ਅਤੇ ਤੁਹਾਡਾ ਸਰੀਰ ਬਿਲਕੁਲ ਤੰਦਰੁਸਤ ਰਹਿਣ ਲੱਗ ਜਾਵੇਗਾ ਨਾ ਕੋਈ ਤੁਹਾਨੂੰ ਬਿਮਾਰੀ ਲੱਗੇਗੀ ਅਤੇ ਫੇਰ ਤੁਹਾਡਾ ਸਰੀਰ ਬਿਲਕੁਲ ਤੰਦਰੁਸਤ ਚੁਸਤ ਰਹਿਣ ਲੱਗ ਜਾਵੇਗਾ ਅਤੇ ਤੁਹਾਡੇ ਪੇਟ ਦੀਆਂ ਸਾਰੀਆਂ ਹੀ ਸਮੱਸਿਆ ਦਾ ਹੱਲ ਹੋ ਜਾਵੇਗਾ ਉੱਪਰ ਦੱਸੇ ਹੋ ਨੁਸਖੇ ਨੂੰ ਤੁਸੀਂ ਘਰ ਵਿਚ ਬੈਠ ਕੇ ਹੀ ਇਸਤੇਮਾਲ ਕਰਕੇ ਆਪਣੀਆਂ ਸਮੱਸਿਆ ਦਾ ਹੱਲ ਕਰ ਸਕਦੇ ਹੋ.
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ.ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ