ਰੰਗ ਏਨਾਂ ਗੋਰਾ ਹੋਜੂ ਕਿ ਯਕੀਨ ਕਰਨਾ ਵੀ ਔਖਾ-ਘਰੇ ਬਣਾਕੇ ਮੂੰਹ ਤੇ ਲਗਾਓ ਕੌਫ਼ੀ ਦਾ ਸਕਰੱਬ
ਵੀਡੀਓ ਥੱਲੇ ਜਾ ਕੇ ਦੇਖੋ,ਰੁੱਖੀ ਸੁੱਖੀ ਚ-ਮ-ੜੀ ਨੂੰ ਨਰਮ ਕੋਮਲ ਕਰਨ ਦੇ ਲਈ ਅਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਸਰਦੀਆ ਦੇ ਵਿਚ ਵੀ ਤੁਹਾਡੀ ਚ-ਮ-ੜੀ ਤੇ ਨਿ-ਖਾ-ਰ ਆਵੇਗਾ। ਆਪਣੇ ਚਿਹਰੇ ਦੀਆਂ ਸ-ਮੱ-ਸਿ-ਆ-ਵਾਂ ਨੂੰ ਦੂਰ ਕਰਨ ਦੇ ਲਈ ਆਪਣੇ ਚਿਹਰੇ ਦੀ ਚਮਕ ਲਿਆਉਣ ਦੇ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ। ਸਰਦੀਆ ਦੇ ਵਿੱਚ ਹੀ ਤੁਹਾਡਾ ਚਿਹਰਾ ਖਿ-ੜਿ-ਆ ਰਹੇ ਹਾਂ ਤੁਹਾਡੇ ਚਿਹਰੇ ਤੇ ਚਮਕ ਰਹੇਗੀ।
ਹੁਣ ਗੱਲ ਕਰਦੇ ਹਾਂ ਕਿ ਇਸ ਨੁਕਤੇ ਨੂੰ ਕਿਵੇਂ ਤਿਆਰ ਕੀਤਾ ਜਾਵੇ ਸਭ ਤੋਂ ਪਹਿਲਾਂ ਤੁਸੀਂ ਖੰਡ ਲੈਣੀ ਹੈ। ਇਕ ਚਮਚ ਕੀ ਹੈ ਕੋਟੋਰੀ ਵਿਚ ਪਾ ਲੈਣੀ ਹੈ ਇਨ੍ਹਾਂ ਨੂੰ ਤੁਸੀਂ ਕਿਸੇ ਚੀਜ਼ ਦੇ ਨਾਲ ਬਰੀਕ ਕਰ ਲੈਣਾ ਹੈ। ਇਸ ਦਾ ਤੁਸੀਂ ਪਾਉਡਰ ਨਹੀਂ ਬਣਾਉਣਾ । ਇਕ ਚਮਚ ਇਸ ਵਿਚ ਕੌਫੀ ਪਾਉਡਰ ਮਿਲਾ ਦੇਣਾ ਹੈ। ਅਤੇ ਉਸ ਤੋਂ ਬਾਅਦ ਸੀ ਇਸ ਵਿੱਚ 1 ਚਮਚ ਨਿੰਬੂ ਦਾ ਰਸ ਮਿਲਾ ਦੇਣਾ ਹੈ। ਅੱਧਾ ਚਮਚ ਗ-ਲਿ-ਸ-ਰੀ-ਨ ਮਿਲਾ ਦੇਣੀ ਹੈ। ਅਤੇ ਇਸ ਤੋਂ ਬਾਅਦ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ
ਇਹ ਤੁਹਾਡਾ ਸ-ਕ-ਰ-ਬ ਤਿਆਰ ਹੋ ਜਾਵੇਗਾ। ਆਪਣੇ ਚਿਹਰੇ ਨੂੰ ਧੋ ਕੇ ਤੁਸੀ ਇਸ ਦਾ ਇ-ਸ-ਤੇ-ਮਾ-ਲ ਕਰ ਲੈਣਾ ਹੈ। ਆਪਣੇ ਚਿਹਰੇ ਤੇ ਲਗਾ ਕੇ ਕੁਝ ਸਮੇਂ ਲਈ ਰੱਖਣਾ ਹੈ। ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਪਾਣੀ ਨਾਲ ਧੋ ਲਓ।ਅਸੀਂ ਉਸ ਤੋਂ ਬਾਅਦ ਹੁਣ ਤੁਸੀਂ ਇਹ ਹੋਰ ਚੀਜ਼ ਤਿਆਰ ਕਰਨੀ ਹੈ। ਤਾਂ ਫਿਰ ਉਸ ਤੋਂ ਬਾਅਦ ਤੁਸੀ ਇਕ ਕਟੋਰੀ ਲੈਣੀ ਹੈ ਇਸ ਵਿਚ ਦੋ ਚਮਚ ਵੇ-ਸ-ਣ ਪਾ ਦੇਣਾ ਹੈ ਅਤੇ ਇਸ ਵਿੱਚ ਇੱਕ ਚੁਟਕੀ ਤੁਸੀ ਹਲਦੀ ਪਾ-ਊ-ਡ-ਰ ਮਿਲਾ ਦੇਣਾ ਹੈ। ਦੋ ਚਮਚ ਇਸ ਵਿੱਚ ਦਹੀਂ ਮਿਲਾ ਦੇਣੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ
ਮਿਕਸ ਕਰ ਲੈਣਾ ਹੈ। ਉਸ ਤੋਂ ਬਾਅਦ ਇਹ ਤੁਹਾਡੀ ਇੱਕ ਪੇਸਟ ਤਿਆਰ ਹੋ ਜਾਵੇਗੀ ਅਤੇ ਤੁਸੀਂ ਉਸ ਸ-ਕ-ਰ-ਬ ਤੋਂ ਕੁਝ ਸਮੇਂ ਬਾਅਦ ਇਸ ਸਾਰੀ ਪੇਸਟ ਨੂੰ ਆਪਣੇ ਚਿਹਰੇ ਤੇ ਲਗਾ ਲੈਣਾ ਹੈ ਤੇ ਕੁਝ ਸਮੇਂ ਲਈ ਲਗਾ ਕੇ ਰੱਖਦਾ ਹੈ। ਅਤੇ ਉਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਹਲਕੇ ਗਰਮ ਪਾਣੀ ਨਾਲ ਧੋ ਸਕਦੇ ਹੋ। ਇਸ ਪ੍ਰਕਾਰ ਉੱਪਰ ਦੱਸੀ ਰਹੀ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਤੁਸੀਂ ਇਸ ਦਾ ਇ-ਸ-ਤੇ-ਮਾ-ਲ
ਆਪਣੇ ਚਿਹਰੇ ਤੇ ਕਰਨਾ ਹੈ।ਇਸ ਦਾ ਤੁਹਾਡੇ ਚਿਹਰੇ ਦੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਦੂ-ਰ ਹੋ ਜਾਣਗੀਆਂ। ਇਸ ਦਾ ਇ-ਸ-ਤੇ-ਮਾ-ਲ ਕਰਦੇ ਤੁਹਾਡੇ ਚਿਹਰੇ ਤੇ ਨਿਖਾਰ ਆਵੇਗਾ। ਤੁਹਾਡੇ ਚਿਹਰੇ ਤੇ ਚਮਕ ਬਣ ਜਾਵੇਗੀ। ਸਰਦੀਆ ਦੇ ਵਿੱਚ ਵੀ ਤੁਹਾਡਾ ਚਿਹਰਾ ਖਿੜਿਆ ਰਹੇਗਾ। ਇਸ ਲਈ ਤੁਸੀਂ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਨੁਕਤੇ ਨੂੰ ਤਿਆਰ ਕਰਕੇ ਇਸਤੇਮਾਲ ਜਰੂਰ ਕਰੋ। ਉਪਰ ਦੱਸਿਆ ਗਿਆ ਸਾਰੀਆਂ ਸ-ਮੱ-ਸਿ-ਆ-ਵਾਂ ਦੂ-ਰ ਹੋ ਜਾਣਗੀਆਂ।