ਲੀਵਰ ਖਰਾਬ ਹੋਣ ਦੇ ਸਹੀ ਲੱਛਣ-ਵਰਤੋ ਇਹ 100% ਅਸਰਦਾਰ ਆਯੁਰਵੈਦਿਕ ਦਵਾਈਆਂ

ਵੀਡੀਓ ਥੱਲੇ ਜਾ ਕੇ ਦੇਖੋ,ਲੀਵਰ ਖਰਾਬ ਹੋਣ ਦੇ ਲੱਛਣ ਅਤੇ ਸਭ ਤੋਂ ਵਧੀਆ ਆਯੁਰਵੈਦਿਕ ਲਿਵਰ ਸਾਫ ਕਰਨ ਵਾਲਾ ਨੁਕਤਾ। ਜਦੋਂ ਸਾਡੇ ਲਿਵਰ ਖ਼ਰਾਬ ਹੋ ਜਾਂਦਾ ਹੈ ਤਾਂ ਕਿਹੜੀਆਂ ਕਿਹੜੀਆਂ ਹਨ ਸਮੱਸਿਆਵਾਂ ਆਉਂਦੀਆਂ ਹਨ ਤੇ ਸਾਡੇ ਸਰੀਰ ਨੂੰ ਕਈ ਪ੍ਰਕਾਰ ਦੇ ਸੰਕੇਤ ਮਿਲਦੇ ਹਨ। ਅਤੇ ਉਸ ਸਮੇਂ ਸਾਨੂੰ ਕਿਹੜਾ ਆਯੁਰਵੈਦਿਕ ਨੁਕਤਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਕੁਝ ਆਯੁਰਵੈਦਿਕ ਪੀਣ

ਵਾਲੀਆਂ ਦ-ਵਾ-ਈ-ਆਂ ਹੁੰਦੀਆਂ ਹਨ,ਜੋ ਸਾਡੇ ਲਿਵਰ ਨੂੰ ਸਾਫ਼ ਕਰਦੇ ਹਨ। ਉਹਨਾਂ ਦੀ ਗੱਲ ਕਰਾਂਗੇ ਕਿ ਸਾਡੇ ਸਿਹਤ ਲਈ ਕਿਹੜਾ ਵਧੀਆ ਹੁੰਦਾ ਹੈ। ਲਿਵਰ ਸਾਡੇ ਸਰੀਰ ਦੇ ਫਾ-ਲ-ਤੂ ਪ-ਦਾ-ਰ-ਥਾਂ ਨੂੰ ਬਾਹਰ ਕਰਦਾ ਹੈ।ਸਾਨੂੰ ਭੁੱਖ ਬਹੁਤ ਘੱਟ ਲੱਗਦੀ ਹੈ ਜਾਂ ਸਾਨੂੰ ਭੁੱਖ ਲੱਗਣੀ ਬੰ-ਦ ਹੋ ਜਾਂਦੀ ਹੈ, ਤੁਹਾਨੂੰ ਨੀਂਦ ਅੱਗੇ-ਪਿੱਛੇ ਹੁੰਦੀ ਹੈ ਤੁਹਾਨੂੰ ਨੀਂਦ ਆਉਣ ਵਿੱਚ -ਸ-ਮੱ-ਸਿ-ਆ ਹੁੰਦੀ ਹੈ, ਸਾਡੇ ਯਾਦਾਸ਼ਤ ਦੀ ਕਮੀ ਵੀ ਹੋ ਜਾਂਦੀ ਹੈ, ਹਰ ਰੋਜ਼ ਸਾਰਾ ਸਰੀਰ ਥੱਕਿਆ ਥੱਕਿਆ ਮਹਿਸੂਸ ਕਰਦਾ ਹੈ

ਸਾਡੇ ਸਰੀਰ ਦੇ ਵਿੱਚ ਤਾ-ਕ-ਤ ਵੀ ਕ-ਮੀ ਆ ਜਾਂਦੀ ਹੈ, ਸਾਡੇ ਸਰੀਰ ਦੇ ਵਿਚ ਆ-ਲ-ਸ ਪਾਣ ਆ ਜਾਂਦਾ ਹੈ ਕਿਸੇ ਕੰਮ ਕਰਨ ਦੀ ਸ਼ਕਤੀ ਘਟ ਜਾਂਦੀ ਹੈ,ਸਾਨੂੰ ਪੇਟ ਦੇ ਰੋ-ਗ ਲੱਗਣ ਲੱਗ ਜਾਂਦੇ ਹਨ ਕਬਜ਼ ਵਰਗੀ ਸ-ਮੱ-ਸਿ-ਆ ਹੋ ਸਕਦੀ ਹੈ ਪੇਟ ਵਿਚ ਅ-ਫਾ-ਰਾ ਸਕਦਾ ਹੈ, ਸਾਡੇ ਅੱਖਾਂ ਦਾ ਰੰਗ ਪੀਲਾ ਹੋਣ ਲੱਗ ਜਾਂਦਾ ਹੈ ਤੁਹਾਡੀ ਚ-ਮ-ੜੀ ਦਾ ਰੰ-ਗ ਵੀ ਪੀਲਾ ਹੁੰਦਾ, ਤੁਹਾਨੂੰ ਪੇ-ਸ਼ਾ-ਬ ਵੀ ਪੀਲਾ ਆਉਣ ਲੱਗ ਜਾਂਦਾ ਹੈ,ਇਸ ਵਿੱਚ ਜਦੋਂ ਇਹ ਸ-ਮੱ-ਸਿ-ਆ ਹੁੰਦੀ ਹੈ ਤਾਂ ਤੁਹਾਡਾ ਭਾਰ ਘਟ ਵੀ ਸਕਦਾ ਹੈ

ਤੁਹਾਡਾ ਭਾ-ਰ ਵਧ ਵੀ ਸਕਦਾ ਹੈ, ਤੁਹਾਡੇ ਹੱਥ ਲਾਲ ਰਹਿਣ ਲੱਗ ਜਾਂਦੇ ਹਨ, ਜਿਨ੍ਹਾਂ ਦਾ ਸਾਡੀ ਲਿ-ਵ-ਰ ਹੋ ਜਾਂਦਾ ਹੈ ਮ-ਰ-ਦਾਂ ਦੇ ਉਨ੍ਹਾਂ ਦੇ ਛਾਤੀ ਦਾ ਆ-ਕਾ-ਰ ਵਧਨ ਲੱਗ ਜਾਂਦਾ ਹੈ। ਅਤੇ ਹੁਣ ਗੱਲ ਕਰਦੇ ਹਾਂ ਕਿ ਉਹ ਕਿਹੜੀਆ ਦ-ਵਾ-ਈ-ਆਂ ਹਨ ਜੋ ਸਾਡੇ ਲਈ ਸਹੀ ਹੁੰਦੀਆਂ ਹਨ ਹਿਮਾਲਿਆ ਦਾ ਲੀ 52, ਜੋ ਕਿ ਲਿਵਰ ਸਾਫ ਕਰਨ ਲਈ ਹੁੰਦਾ ਹੈ। ਇਹ ਪੀਣ ਵਾਲੀ ਦ-ਵਾ-ਈ ਵੀ ਹੁੰਦੀ ਹੈ ਅਤੇ ਇਸ ਦੀਆਂ ਗੋ-ਲੀ-ਆਂ ਵੀ ਹੁੰਦੀਆਂ ਹਨ।

ਅਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਪਤੰਜਲੀ ਦਾ ਲਿਵ ਅੰਮ੍ਰਿਤ ਜੜੀਆਂ ਬੂਟੀਆ ਬਣਾਈਆਂ ਗਈਆਂ ਹਨ ਇਸ ਦੀਆਂ ਗੋ-ਲੀ-ਆਂ ਵੀ ਹੁੰਦੀਆਂ ਹਨ ਅਤੇ ਇਹ ਪੀਣ ਵਾਲੀ ਦ-ਵਾ-ਈ ਵੀ ਹੈ। ਅਤੇ ਉਸ ਤੋਂ ਬਾਅਦ ਅਗਲੀ ਚੀਜ਼ ਹੈ ਡਾ-ਬ-ਰ ਹਿ-ਪ-ਨੋ ਅਤੇ ਹੋਰ ਵੀ ਲਿਵਰ ਸਾਫ ਕਰਨ ਵਾਲੀਆਂ ਦ-ਵਾ-ਈ-ਆਂ ਹੁੰਦੀਆਂ ਹਨ। ਜੋ ਕਿ ਸਾਡੇ ਲਿਵਰ ਨੂੰ ਸਾਫ਼ ਕਰਦੀਆਂ ਹਨ ਪਰ ਇਹ ਉਸ ਇਨਸਾਨ ਦੇ ਲਿਵਰ ਤੋਂ ਪਤਾ ਲੱਗਦਾ ਹੈ

ਕਿ ਉਸ ਉਸ ਦਾ ਲਿ-ਵ-ਰ ਕਿੰਨੇ ਪ੍ਰ-ਤੀ-ਸ਼-ਤ ਖ-ਰਾ-ਬ ਹੋ ਚੁੱਕੀਆਂ ਹਨ। ਅਤੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਡਾਕਟਰ ਤੁਹਾਨੂੰ ਦੱਸਦਾ ਹੈ ਕਿ ਤੁਹਾਨੂੰ ਕਿਹੜੀ ਦ-ਵਾ-ਈ ਦੀ ਅਤੇ ਕਿੰਨੀ ਪ੍ਰ-ਤੀ-ਸ਼-ਤ ਦੀ ਜ਼ਰੂਰਤ ਹੈ।ਇਸ ਲਈ ਜਦੋਂ ਵੀ ਤੁਹਾਡੇ ਲਿਵਰ ਖ਼-ਰਾ-ਬ ਹੋ ਜਾਂਦਾ ਹੈ ਤਾਂ ਤੁਹਾਨੂੰ ਉੱਪਰ ਦੱਸੇ ਲੱਛਣ ਜ਼ਰੂਰ ਨਜ਼ਰ ਆਉਂਦੇ ਹੋਣਗੇ। ਜਦੋਂ ਉਹ ਲ-ਛ-ਣ ਤੁਹਾਨੂੰ ਨਜ਼ਰ ਆਉਂਦੇ ਹਨ ਤਾਂ ਤੁਸੀਂ ਡਾਕਟਰ ਦੇ ਕੋਲ ਜਾਣਾ ਹੈ ਉਹ ਟੈ-ਸ-ਟ ਕਰਵਾ ਕੇ ਅਤੇ ਫਿਰ ਤੁਹਾਨੂੰ ਦ-ਵਾ-ਈ ਦੇਵੇਗਾ।ਅਤੇ ਫਿਰ ਉਹ ਡਾਕਟਰ ਤੁਹਾਨੂੰ ਦੱਸੇਗਾ ਕਿ ਇਸ ਦ-ਵਾ-ਈ ਦੀ ਕਿੰਨੀ ਮਾਤਰਾ ਲੈਣੀ ਹੈ ਅਤੇ ਕਿਹੜੀ ਦ-ਵਾ-ਈ ਤੁਹਾਡੇ ਲਈ ਸਹੀ ਹੈ।

Leave a Comment

Your email address will not be published. Required fields are marked *