ਲੱਤ ਦੇ ਵਿਚ ਦਰਦ ਜਾ ਚੀਸ-ਇਸ ਤਕਨੀਕ ਨੂੰ ਕਰਨ ਦੇ ਨਾਲ ਹੀ ਠੀਕ
ਵੀਡੀਓ ਥੱਲੇ ਜਾ ਕੇ ਦੇਖੋ,ਜਿਨ੍ਹਾਂ ਲੋਕਾਂ ਦੀ ਲਤ ਦੀ ਨ-ਸ ਦਬ ਗਈ ਹੈ ਲਤ ਦੀ ਨਸ ਬਲੌਕ ਹੋ ਗਈ ਹੈ ਤਾਂ ਵੀ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ ਸਾਡੇ ਸਰੀਰ ਦੀਆਂ ਸਾਰੀਆਂ ਨਾ-ੜਾਂ ਦੀ ਬਲੌਕਜ ਖਤਮ ਹੋ ਜਾਵੇਗੀ, ਸਾਡੇ ਸਰੀਰ ਦੀਆ ਨਾੜਾ ਖੋਲ ਜਾਣਗੀਆਂ,ਸ਼ਿਆਟਿਕਾ ਦਾ ਦਰਦ ਭਾਵ ਕੇ ਆਪਣੇ ਕਮਰੇ ਤੋਂ ਥੱਲੇ ਵਾਲੇ ਹਿੱਸੇ ਤੋਂ ਦਰਦ ਸ਼ੁਰੂ ਹੁੰਦਾ ਹੈ ਅਤੇ ਪੂਰੀ ਲੱਤ ਦੇ ਦਰਦ ਜਾਂਦਾ ਹੈ, ਜਿਨ੍ਹਾਂ ਲੋਕਾਂ ਨੂੰ
ਇਹ ਸਮੱਸਿਆ ਹੈ, ਉਹਨਾਂ ਨੇ ਇਸ ਨੁਕਤੇ ਦਾ ਇਸਤੇਮਾਲ ਕਰਨਾ, ਜਿੰਨਾ ਲੋਕਾਂ ਨੂੰ ਪੰਜ ਸਾਲ ਛੇ ਸਾਲ ਤੋਂ ਉੱਪਰ ਸਮਾਂ ਹੋ ਗਿਆ ਹੈ ਉਨ੍ਹਾਂ ਦਾ ਦਰਦ ਸਹੀ ਨਹੀਂ ਹੋ ਰਿਹਾ ਤਾਂ ਉਹਨਾਂ ਲੋਕਾਂ ਨੇ ਇਸ ਨੁਕਤੇ ਦਾ ਇਸਤੇਮਾਲ ਕਰਦਾ ਹੈ, ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਕਿਸੇ ਨੂੰ ਪਤਾ ਨਹੀਂ ਹੁੰਦਾ ਹੈ ਇਹ ਦਰਦ ਦੀ ਸਮੱਸਿਆ ਕਾਰਨ ਹੋ ਰਿਹਾ ਹੈ, ਜਿਸ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਦਰਦ ਤੁਹਾਡੀ ਕਮਰ ਦੇ ਕੋਲੋਂ ਇਕ ਨਾੜ ਜਾਂਦੀ ਹੈ,
ਜੋ ਕਿ ਦੋਨਾ ਲੱਤਾਂ ਦੇ ਵਿਚ ਜਾਂਦੀ ਹੈ,ਇਹ ਨਾ-ੜਾਂ ਆਪਣੇ ਦਿਮਾਗ ਤੋਂ ਲੈ ਕੇ ਹਰ ਰੀਡ ਦੀ ਹੱਡੀ ਦੇ ਵਿੱਚ ਹੁੰਦਿਆਂ ਹੋਇਆਂ ਵੱਖ ਵੱਖ ਹਿੱਸਿਆਂ ਵਿੱਚ ਜਾਂਦੀਆਂ ਹਨ ਅਤੇ ਇਹ ਨਾ-ੜਾਂ ਦੇ ਵਿਚ ਜਾਂਦੀਆਂ ਹਨ, ਇਹ ਜਦੋਂ ਇਹ ਸ-ਮੱ-ਸਿ-ਆ ਹੁੰਦੀ ਹੈ ਤਾਂ ਇਹ ਮਾ-ੜਾ ਆਪਣੇ ਕੰਮ ਦੇ ਥੱਲੋਂ ਜਿਥੋਂ ਇਹ ਆਪਣੀ ਲੱਤ ਵਿਚ ਜਾਂਦੀ ਹੈ ਉਸ ਮੋ-ੜ ਤੋਂ ਇਹ ਨਾੜ ਦੱਬ ਜਾਂਦੀ ਹੈ, ਤਾਂ ਇਹ ਸ-ਮੱ-ਸਿ-ਆ ਪੈਦਾ ਹੋਣ ਲੱਗ ਜਾਂਦੀ ਹੈ,ਅਤੇ ਇਸ ਨੂੰ ਤੁਸੀਂ ਘਰ ਵਿਚ ਵੀ ਕਸਰਤ ਕਰਕੇ ਠੀਕ ਕਰ ਸਕਦੇ ਹੋ ਇਸ ਲਈ ਤੁਸੀਂ ਸਭ ਤੋਂ ਪਹਿਲਾ ਲੰਬੇ ਪੈ
ਜਾਣਾ ਹੈ ਅਤੇ ਉਸ ਤੋਂ ਬਾਅਦ ਇਨ੍ਹਾਂ ਨੂੰ ਆਪਣੇ ਦੂਸਰੀ ਲੱਤ ਦੇ ਪੱਟ ਲੱਤ ਦੇ ਉੱਪਰ ਰੱਖ ਕੇ ਉਸ ਨੂੰ ਤੁਸੀਂ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਫੜ ਕੇ ਲੱਤ ਨੂੰ ਆਪਣੀ ਛਾਤੀ ਦੇ ਨਾਲ ਲਗਾਉਣਾ ਹੈ,ਇਸ ਤਰ੍ਹਾਂ ਤੁਸੀਂ ਕਰਦੇ ਰਹਿਣਾ ਹੈ ਇਸ ਨਾਲ ਤੁਹਾਡੇ ਲੱਤਾਂ ਦੇ ਨਾੜਾ ਤੇ ਜੋਰ ਪਵੇਗਾ ਤਾਂ ਉਹ ਖੁੱਲਣੀਆਂ ਸ਼ੁਰੂ ਹੋ ਜਾਣਗੀਆਂ।ਅੱਜ ਤੁਸੀ ਇਸ ਤਰਾਂ ਹੀ ਲੰਮੇ ਪੈ ਰਿਹਾ ਹੈ ਅਤੇ ਆਪਣੀ ਪਿੱਠ ਵਾਲੀ ਜਗ੍ਹਾ ਤੁਸੀਂ ਉਪਰ ਚੱਕਣੀ ਹੈ ਅਤੇ ਫਿਰ ਥੱਲੇ ਰੱਖਣੀ ਹੈ ਉੱਪਰ ਚਕਣੀ ਹੈ ਅਤੇ ਫਿਰ ਥੱਲੇ ਰੱਖਣੀ ਹੈ
ਇਸ ਤਰ੍ਹਾਂ ਕਰਨ ਦੇ ਨਾਲ ਵੀ ਇਸ ਮ-ਸ-ਲੇ ਵਿੱਚ ਬਹੁਤ ਜਲਦੀ ਰਾ-ਹ-ਤ ਮਿਲ ਜਾਂਦੀ ਹੈ। ਹੁਣ ਕਈ ਲੋਕਾਂ ਨੂੰ ਵੈਸੇ ਲੱਤ ਵਿੱਚ ਦਰਦ ਹੁੰਦਾ ਹੈ, ਉਨ੍ਹਾਂ ਦੀਆਂ ਨਾ-ੜਾਂ ਨੀ-ਲੀ-ਆਂ ਜਿਹੀਆਂ ਹੋ ਜਾਂਦੀਆਂ ਹਨ, ਜਾਂ ਫਿਰ ਉਸ ਦੇ ਜੋੜਾਂ ਦੇ ਦਰਦ ਦਾ ਕਾਰਨ ਇਹ ਸ-ਮੱ-ਸਿ-ਆ ਪੈਦਾ ਹੋ ਜਾਂਦੀ ਹੈ, ਕਈ ਲੋਕਾਂ ਦਾ ਯੂ-ਰਿ-ਕ ਐ-ਸਿ-ਡ ਵਧ ਜਾਂਦਾ ਹੈ ਤਾਂ ਉਸ ਦੀ ਲੱਤ ਵਿੱਚ ਦਰਦ ਹੋਣ ਲੱਗ ਜਾਂਦਾ ਹੈ, ਕਈ ਵਾਰ ਕਿਸੇ ਲੋਕਾਂ ਨੂੰ ਸੱ-ਟ ਲੱਗੀ ਹੁੰਦੀ ਹੈ ਤਾਂ ਉਸ ਜਗ੍ਹਾ ਤੇ ਸੋ-ਜ ਆਓਣੀ ਸ਼ੁਰੂ ਹੋ ਜਾਂਦੀ ਹੈ
ਅਤੇ ਦਰਦ ਸ਼ੁਰੂ ਹੋ ਜਾਂਦਾ ਹੈ,ਇਸ ਲਈ ਜਦੋਂ ਵੀ ਤੁਹਾਨੂੰ ਇਹ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਤਾਂ ਤੁਸੀਂ ਪਹਿਲਾਂ ਡਾਕਟਰ ਤੋਂ ਚੈੱਕਅੱਪ ਕਰਵਾ ਕੇ ਇਸ ਦੀ ਸ਼ੁਰੂ ਹੋਣ ਦੀ ਵਜ੍ਹਾ ਕੀ ਹੈ, ਇਸ ਲਈ ਜਦੋਂ ਵੀ ਤੁਹਾਨੂੰ ਇਹ ਸਮੱਸਿਆ ਸਹੀ ਨਾ ਹੋਵੇ ਤਾਂ ਤੁਸੀਂ ਐਮ ਆਰ ਆਈ ਕਰਾਉਣੀ ਹੈ, ੳਸ ਵਿਚ ਪਤਾ ਲੱਗ ਜਾਏਗਾ ਕਿ ਇਹ ਇਹ ਜੋ ਨਾੜਾਂ ਹਨ ਇਸ ਜਗਾ ਤੋਂ ਦੱਬੀਆਂ ਗਈਆਂ ਹਨ ਕਿਉਂਕਿ ਇਹਨਾਂ ਆਪਣੇ ਸਿਰ ਤੋਂ ਲੈ ਕੇ ਲੱਤਾਂ ਤੱਕ ਜਾਂਦੀਆਂ ਹਨ, ਇਸ ਲਈ ਉਪਰ ਤੋਂ ਲੈ ਕੇ
ਲਤਾ ਤੱਕ ਇਹ ਨਾੜ ਕਿਥੋਂ ਵੀ ਦੱਬੀ ਹੋਈ ਹੋ ਸਕਦੀ ਹੈ ਇਸ ਲਈ ਤੁਸੀਂ ਪਹਿਲਾਂ ਚੈਕਅੱਪ ਕਰਵਾਉਣਾ ਹੈ ਫਿਰ ਪਤਾ ਲੱਗੇਗਾ, ਤਾਂ ਪਤਾ ਲੱਗੇਗਾ ਕਿ ਤੁਹਾਡੇ ਰੀਡ ਦੀ ਹੱਡੀ ਦਾ ਕੋਈ ਮਣਕਾ ਤਾਂ ਏਧਰ ਉਧਰ ਹੋਇਆ, ਜਦੋਂ ਕਿ ਉਸ ਰਿਪੋਰਟ ਵਿੱਚ ਪਤਾ ਲੱਗ ਜਾਂਦਾ ਹੈ ਕਿ ਇਹ ਸਮੱਸਿਆ ਕੀ ਹੈ, ਜੋ ਸਮੱਸਿਆ ਹੁੰਦੀ ਹੈ ਉਸੇ ਦਿਨ ਹੀ ਦਵਾਈ ਲੈਣੀ ਚਾਹੀਦੀ ਹੈ,ਜਦੋਂ ਪਤਾ ਲੱਗਾ ਕਿ ਇਹ ਸਿਆਟਿਕਾ ਦਾ ਦਰਦ ਵੀ ਹੈ ਤਾਂ ਤੁਸੀਂ ਇਹ ਦ-ਵਾ-ਈ ਲੈਣੀ ਹੈ ਇਸ ਦਾ ਨਾਮ ਹੈ,
ਕੋਲੋਸੇਂਥ ਹੰਡਰਡ, ਜੇਕਰ ਕਿਤੇ ਥੋੜ੍ਹਾ-ਬਹੁਤਾ ਦਬਾਵ ਹੋਇਆ ਤੁਹਾਡੇ ਨਾਲ ਹੈ ਤਾਂ ਉਹ ਉਸ ਨਾਲ ਸਹੀ ਹੋ ਜਾਵੇਗਾ, ਜੇਕਰ ਤੁਹਾਨੂੰ ਇਹ ਸਾ-ਈ-ਟ-ਕਾ ਦੀ ਸਮੱਸਿਆ ਹੈ ਤਾਂ ਇਹ ਦਵਾਈ ਆਸ਼ਰ ਕਰੇਗੀ, ਇਸ ਲਈ ਇਸ ਦਵਾਈ ਨਾਲ ਜੇਕਰ ਕਿਸੇ ਨੂੰ ਇਹ ਸਮੱਸਿਆ ਹੁੰਦੀ ਹੈ ਤਾਂ ਠੀਕ ਹੋ ਜਾਂਦੀ, ਇਸ ਲਈ ਸਭ ਤੋਂ ਪਹਿਲਾਂ ਤੁਸੀਂ ਆਪਣੇ ਚੈਕਅਪ ਕਰਾਉਣਾ ਹੈ
ਅੱਜ ਪਤਾ ਲੱਗੇਗਾ ਕਿ ਸਮੱਸਿਆ ਕੀ ਹੈ,ਜੇਕਰ ਤੁਹਾਨੂੰ ਸਾਈਟਿਕਾ ਦੀ ਸਮੱਸਿਆ ਹੈ ਤਾਂ ਤੁਸੀਂ ਇਸ ਦਵਾਈ ਦਾ ਇਸਤੇਮਾਲ ਕਰੋਗੇ ਤਾਂ ਤੁਹਾਨੂੰ ਪਹਿਲੇ ਦਿਨ ਤੋਂ ਹੀ ਫਰਕ ਨਜ਼ਰ ਆਵੇਗਾ, ਅਤੇ ਤੁਸੀਂ ਫਿਰ ਕੁਝ ਦਿਨਾ ਵਿੱਚ ਠੀਕ ਹੋ ਜਾਓਗੇ,ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਹੈ ਅਤੇ ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਇਸ ਦਵਾਈ ਦਾ ਇਸਤੇਮਾਲ ਕਰਨਾ ਹੈ