ਵਾਲ ਕਿੰਨੇਂ ਵੀ ਸਫ਼ੈਦ ਹੋਣ ਕੋਲੇ ਨਾਲੋਂ ਜ਼ਿਆਦਾ ਕਾਲੇ ਕਰਦੂ ਆਹ ਨੁਸਖਾ
ਵੀਡੀਓ ਥੱਲੇ ਜਾ ਕੇ ਦੇਖੋ,ਕਿਨੇ ਵੀ ਸਫ਼ੇਦ ਵਾਲ ਹੋਣ ਕਾਲੇ ਕਰੋ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਵਾਲ ਵੀ ਚਿੱਟੇ ਹੋ ਗਏ ਹਨ ਤਾਂ ਤੁਸੀਂ ਆਪਣੇ ਵਾਲਾਂ ਨੂੰ ਇਸ ਤਰੀਕੇ ਦੇ ਨਾਲ ਕਾਲਾ ਕਰ ਸਕਦੇ ਹੋ। ਤੁਹਾਡੇ ਵਾਲਾਂ ਦੇ ਵਿੱਚ ਮ-ਜ-ਬੂ-ਤੀ ਵੀ ਆ ਜਾਵੇਗੀ ਤੁਹਾਡੇ ਵਾਲ ਜੜ੍ਹ ਤੋਂ ਕਾਲੇ ਹੋ ਜਾਣਗੇ। ਅਤੇ ਤੁਹਾਨੂੰ ਦੁਬਾਰਾ ਕੋਈ ਹੋਰ ਚੀਜ਼ ਵਰਤਣ ਦੀ ਜ਼ਰੂਰਤ ਨਹੀ ਪਵੇਗੀ। ਸਾਡੇ ਖਾਣ-ਪੀਣ ਵਿਚ ਪੋਸ਼ਕ ਤੱਤ ਦੀ ਕ-ਮੀ ਹੋਣ ਦੇ ਕਾਰਨ ਅਤੇ ਅੱਜ-ਕੱਲ੍ਹ ਸਾਡੇ ਖਾਣ-ਪੀਣ ਦੀਆਂ
ਆ-ਦ-ਤਾਂ ਵਿੱਚ ਬ-ਦ-ਲਾ-ਅ ਹੋਏ ਹਨ ਉਨ੍ਹਾਂ ਦੇ ਕਾਰਨ ਅਸਰ ਸਾਡੇ ਵਾਲਾਂ ਤੇ ਪੈਂਦਾ ਹੈ ਅਤੇ ਵਾਲ ਸਮੇਂ ਤੋਂ ਪਹਿਲਾਂ ਹੀ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਇਕ ਬਰਤਨ ਵਿਚ ਦੋ ਗਲਾਸ ਪਾਣੀ ਪਾ ਦੇਣਾ ਇਸ ਵਿੱਚ ਇੱਕ ਕੱਪ ਦੇ ਬਰਾਬਰ ਤੁਸੀਂ ਮੇਥੀਦਾਣਾ ਪਾ ਦੇਣਾ ਹੈ। ਇਸ ਵਿਚ ਦੋ ਚਮਚ ਮੇਥੀ ਪਾ-ਊ-ਡ-ਰ ਪਾ ਦੇਣਾ ਹੈ। ਉਸ ਤੋਂ ਬਾਅਦ 10 ਤੋਂ 12 ਤੁਸੀਂ ਇਸ ਵਿਚ ਲੌਗ ਪਾ ਦੇਣੇ ਹਨ। ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਇਸ ਪਾਣੀ ਨੂੰ ਗਰਮ ਕਰਦੇ ਰਹਿਣਾ ਹੈ
ਇਸ ਨੂੰ ਹਲਕੀ ਅੱਗ ਤੇ ਗਰਮ ਕਰਦੇ ਰਹਿਣਾ ਹੈ ਇਸ ਨੂੰ 10 12 ਮਿੰਟ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ। ਤੇ ਉਸ ਤੋਂ ਬਾਅਦ ਤੁਸੀਂ ਇਸ ਪਾਣੀ ਨੂੰ ਛਾਣ ਕੇ ਵੱਖ ਕਰ ਲੈਣਾ ਹੈ। ਹੁਣ ਤੁਸੀ ਇੱਕ ਲੋਹੇ ਦਾ ਬਰਤਨ ਲੈਣਾ ਹੈ ਉਸ ਦੇ ਵਿਚ ਹੀਨਾ ਮਹਿੰਦੀ ਪਾ ਦੇਣੀ ਹੈ। ਉਸ ਤੋਂ ਬਾਅਦ ਮੈਂ ਤੁਸੀਂ ਤਿੰਨ-ਚਾਰ ਚੱਮਚ ਇਹ ਮਹਿੰਦੀ ਉਸ ਵਿੱਚ ਪਾ ਦੇਣੀ ਹੈ ਅਤੇ ਇਸ ਦੇ ਵਿਚ ਇਕ ਚਮਚ ਤਰੀਫਲਾ ਪਾ-ਊ-ਡ-ਰ ਪਾ ਦੇਣਾ ਹੈ ਜੇਕਰ ਤੁਹਾਡੇ ਕੋਲ ਤ੍ਰਿ-ਫ-ਲਾ ਨਹੀਂ ਇਹ ਤਾਂ ਤੁਸੀਂ ਆਵਲਾ ਪਾ-ਊ-ਡ-ਰ ਦਾ 1 ਚੱਮਚ ਪਾ ਸਕਦੇ ਹੋ।
ਜਿਹੜਾ ਪਾਣੀ ਤਿਆਰ ਕੀਤਾ ਹੈ ਉਸ ਨੂੰ ਤੁਸੀਂ ਇਸ ਦੇ ਵਿੱਚ ਪਾ ਦੇਣਾ ਹੈ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਦੀ ਇੱਕ ਪੇਸਟ ਤਿਆਰ ਹੋ ਜਾਵੇਗੀ ਅਤੇ ਇਸ ਨੂੰ ਸਾਰੀ ਰਾਤ ਲਈ ਤੁਸੀਂ ਕਿਸੇ ਲਿਫਾਫੇ ਦੇ ਨਾਲ ਚੰਗੀ ਤਰ੍ਹਾਂ ਢੱਕ ਕੇ ਰੱਖ ਦੇਣਾ ਹੈ ਅਤੇ ਇਸ ਨੂੰ ਹਵਾ ਨਹੀਂ ਲੱਗਣੀ ਚਾਹੀਦੀ ਇਸ ਨੂੰ ਚੰਗੀ ਤਰਾਂ ਕਵਰ ਕਰ ਕੇ ਰੱਖਦਾ ਹੈ। ਅਤੇ ਉਸ ਤੋਂ ਬਾਅਦ ਤੁਸੀਂ ਇਡੀਕੋ ਪਾ-ਊ-ਡ-ਰ ਲੈਣਾ ਹੈ ਜੋ ਕਿ ਤੁਸੀਂ ਤਿੰਨ-ਚਾਰ ਚੱਮਚ ਲੈ ਸਕਦੇ ਹੋ ਅਤ ਉਸ ਨੂੰ ਇੱਕ ਕਟੋਰੀ ਵਿੱਚ ਪਾ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ
ਇਸ ਦੇ ਵਿਚ ਥੋੜ੍ਹਾ ਜਿਹਾ ਪਾਣੀ ਪਾ ਕੇ ਅਤੇ ਉਸ ਤੋਂ ਬਾਅਦ ਜਿਹੜਾ ਉਹ ਮਿ-ਸ਼-ਰ-ਣ ਤਿਆਰ ਕਰਕੇ ਰੱਖਿਆ ਸੀ ਉਹ ਸਾਰਾ ਇਸ ਦੇਇੱਕ ਵਿੱਚ ਮਿਲ਼ਾ ਦੇਣਾ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਦੇ ਵਿੱਚ ਮਿਕਸ ਕਰ ਦੇਣਾ ਹੈ। ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ 10 ਮਿੰਟ ਕਵਰ ਕਰ ਕੇ ਰੱਖ ਦੇਣਾ ਹੈ।ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਆਪਣੇ ਵਾਲਾਂ ਦੀਆਂ ਜੜ੍ਹਾਂ ਤੇ ਲਗਾਉਣਾ ਹੈ ਆਪਣੇ ਸਾਰੇ ਪਾਸੇ ਵਾਲਾ ਤੇ ਲਗਾ ਲੈਣਾ ਹੈ। ਅਤੇ ਜਿਹੜਾ ਸਭ ਤੋਂ ਪਹਿਲਾ ਪਾਣੀ ਤਿਆਰ ਕਰਕੇ ਰੱਖਿਆ ਸੀ
ਉਸ ਨੂੰ ਤੁਸੀਂ ਸਭ ਤੋਂ ਪਹਿਲਾਂ ਥੋੜ੍ਹਾ ਜਿਹਾ ਅਲੱਗ ਕਰ ਕੇ ਰੱਖ ਦੇਣਾ ਹੈ ਅਤੇ ਉਸ ਪਾਣੀ ਨੂੰ ਆਪਣੇ ਵਾਲਾਂ ਦੀਆਂ ਜੜ੍ਹਾਂ ਦਾ ਚੰਗੀ ਤਰ੍ਹਾਂ ਲਗਾ ਲੈਣਾ ਹੈ ਅਤੇ ਆਪਣੇ ਵਾਲਾਂ ਤੇ ਚੰਗੀ ਤਰ੍ਹਾਂ ਲਗਾ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਇਸ ਤਿਆਰ ਕੀਤੀ ਗਈ ਪੇਸਟ ਨੂ ਆਪਣੇ ਵਾਲਾਂ ਤੇ ਲਗਾ ਲੈਣਾ। ਇਸ ਨੂੰ ਲਗਭਗ ਤਿੰਨ ਘੰਟੇ ਤੱਕ ਆਪਣੇ ਵਾਲਾਂ ਤੇ ਲੱਗੀ ਰਹਿਣ ਦੇਣਾ ਹੈ। ਅਤੇ ਆਪਣੇ ਵਾਲਾਂ ਨੂੰ ਵੀ ਕਿਸੇ ਲਿਫਾਫੇ ਦੇ ਨਾਲ ਕਵਰ ਕਰ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਆਪਣੇ ਵਾਲਾਂ ਨੂੰ ਪਾਣੀ ਦੇ
ਨਾਲ ਧੋ ਸਕਦੇ ਹੋ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨ ਦੇ ਨਾਲ ਤੁਹਾਡੇ ਵਾਲਾਂ ਦੇ ਵਿਚ ਚਮਕ ਆਵੇਗੀ ਤੁਹਾਡੇ ਵਾਲ ਜੜ੍ਹ ਤੋਂ ਕਾਲੇ ਹੋ ਜਾਣਗੇ। ਤੁਹਾਡੇ ਵਾਲਾਂ ਨੂੰ ਮ-ਜ਼-ਬੂ-ਤੀ ਮਿਲੇਗੀ ਤੁਹਾਡੇ ਚਿੱਟੇ ਵਾਲ ਹਮੇਸ਼ਾਂ ਲਈ ਕਾਲੇ ਹੋ ਜਾਣਗੇ। ਇਸ ਨੁਕਤੇ ਤੇ ਪਹਿਲੀ ਵਾਰ ਇ-ਸ-ਤੇ-ਮਾ-ਲ ਕਰਨ ਦੇ ਨਾਲ ਤੁਹਾਨੂੰ ਫ਼ਰਕ ਨਜ਼ਰ ਆਵੇਗਾ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਹਫਤੇ ਦੇ ਵਿਚ ਇਕ ਦੋ ਵਾਰੀ ਕਰ ਸਕਦੇ ਹੋ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਇਸ ਪ੍ਰਕਾਰ ਕਰਨ ਦੇ ਨਾਲ ਤੁਹਾਡੇ ਵਾਲਾਂ ਦੇ ਵਿਚ ਕਾ-ਲਾ-ਪ-ਨ ਆ ਜਾਵੇਗਾ ਚਿੱਟੇ ਵਾਲਾਂ ਦੀ ਸ-ਮੱ-ਸਿ-ਆ ਦੂ-ਰ ਹੋ ਜਾਵੇਗੀ।