ਸਰੀਰ ਵਿਚ ਹੱਥ ਪੈਰ ਦਰਦ-ਪੇਟ ਰੋਗ-ਕਮਜ਼ੋਰ ਨਿੱਗਾ ਅਤੇ ਪਾਚਨ ਦੀ ਸਮਸਿਆ ਕਦੇ ਨਹੀਂ ਹੋਵੇਗੀ
ਵੀਡੀਓ ਥੱਲੇ ਜਾ ਕੇ ਦੇਖੋ,ਇਸ ਦੇਸੀ ਨੁਸਖੇ ਦੇ ਨਾਲ ਤੁਸੀਂ ਆਪਣੇ ਸਰੀਰ ਦੀਆਂ ਸਮੱਸਿਆ ਦਾ ਹੱਲ ਕਰ ਸਕਦੇ ਹੋ ਜਿਵੇਂ ਕਿ ਹੱਥਾਂ ਪੈਰਾਂ ਦਾ ਦਰਦ ਪੇਟ ਦੇ ਰੋਗ ਕਮਜ਼ੋਰੀ ਨਿਗ੍ਹਾ ਦਾ ਘੱਟ ਜਾਣਾ ਅਤੇ ਪਾਚਨ ਤੰਤਰ ਦੀ ਸਮੱਸਿਆ ਅਤੇ ਹੋਰ ਤੇਈ ਤਰ੍ਹਾਂ ਦੀਆਂ ਸਮੱਸਿਆ ਦਾ ਹੱਲ ਤੁਸੀਂ ਘਰ ਬੈਠ ਕੇ ਹੀ ਕਰ ਸਕਦੇ ਹੋ.ਜਦੋਂ ਉਪਾਅ ਗਲਤ ਖਾਣ ਪੀਣ ਨਾਲ ਆਪਣੇ ਪੇਟ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆ ਆ ਜਾਂਦੀਆਂ ਹਨ
ਅਤੇ ਆਪਾਂ ਨੂੰ ਪਤਾ ਵੀ ਨੀ ਹੁੰਦਾ ਆਪਾਂ ਖਾਣਾ ਕਿੰਨਾ ਖਾ ਰਹੇ ਹਾਂ ਤੇ ਕਿਸ ਤਰ੍ਹਾਂ ਦਾ ਆਪਾਂ ਨੂੰ ਖਾਣਾ ਖਾਣਾ ਚਾਹੀਦਾ ਹੈ.ਖਾਣਾ ਜਦੋਂ ਆਪਣੇ ਪੇਟ ਵਿਚ ਜਾਂਦਾ ਹੈ ਤਾਂ ਉਹ ਕਿੰਨਾ ਟਾਇਮ ਲਗਦਾ ਹੈ ਪਾਚਨ ਨੂੰ ਜਦੋਂ ਖਾਣਾ ਹਜ਼ਮ ਨਾ ਹੁੰਦਾ ਹੋਵੇ ਤਾਂ ਉਦੋਂ ਕੀ ਕਰਨਾ ਚਾਹੀਦਾ ਹੈ.ਪਾਚਨ ਤੰਤਰ ਨੂੰ ਮਜ਼ਬੂਤ ਕਰਨ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ.ਖਾਧਾ ਹੋਇਆ ਭੋਜਨ ਆਪਣੇ ਸਰੀਰ ਨੂੰ ਕਿਉਂ ਨਹੀਂ ਲੱਗਦਾ.ਆਪਣੀ ਪਾਚਨਤੰਤਰ ਸ਼ਕਤੀ
ਕਿਉਂ ਕਮਜ਼ੋਰ ਹੋ ਰਹੀ ਹੈ.ਗੈਸ ਹੋਣ ਦੇ ਕਾਰਨ ਆਪਣੇ ਦਿਮਾਗ ਅਤੇ ਸਿਰ ਦਰਦ ਕਿਉਂ ਹੋ ਰਿਹਾ ਹੈ.ਪੇਟ ਵਿੱਚ ਗੈਸ ਕਿਉਂ ਬਣਦੀ ਹੈ .ਜੇਕਰ ਆਪਣੇ ਵੈਜੀਟੇਰੀਅਨ ਖਾਣਾ ਖਾ ਰਹੇ ਹਾਂ ਤਾਂ ਉਸ ਨੂੰ ਬਚਣ ਦੇ ਲਈ ਆਪਾਂ ਨੂੰ ਅੱਧੇ ਘੰਟੇ ਤੋਂ ਚਾਲੀ ਮਿੰਟ ਲੱਗ ਸਕਦੇ ਹਨ ਅਤੇ ਜੇਕਰ ਤੁਸੀਂ ਕਿਸੇ ਫਲ ਜਾਂ ਫਿਰ ਜੂਸ ਦੀ ਵਰਤੋ ਕਰਦੇ ਹੋ ਤਾਂ ਉਸ ਨੂੰ ਬਚਣ ਦੇ ਲਈ ਵੀਹ ਤੋਂ ਪੱਚੀ ਮਿੰਟ ਅੱਧਾ ਘੰਟਾ ਲੱਗ ਸਕਦਾ ਹੈ ਅਤੇ ਜੇਕਰ ਤੁਸੀਂ ਮਾਸ ਮੱਛੀ ਅਤੇ ਹੋਰ ਤਰ੍ਹਾਂ ਦੀਏ
ਹੈ-ਵੀ ਪ-ਦਾ-ਰ-ਥ ਖਾਂਦੇ ਹੋ ਤਾਂ ਉਸ ਨੂੰ ਬ-ਚ-ਣ ਦੇ ਲਈ ਘੰਟਾ ਘੰਟੇ ਤੋਂ ਉੱਪਰ ਵੀ ਸਮਾਂ ਲੱਗ ਸਕਦਾ ਹੈ.ਆਪਣਾ ਚੰਗੀ ਤਰ੍ਹਾਂ ਖਾਧਾ ਹੋਇਆ ਭੋਜਨ ਹ-ਜ਼-ਮ ਇਸ ਕਰਕੇ ਨਹੀਂ ਹੁੰਦਾ ਜਦੋਂ ਆਪਾਂ ਭੋਜਨ ਕਰਦੇ ਹਾਂ ਤਾਂ ਆਪਾਂ ਤੁਰੰਤ ਹੀ ਪਾਣੀ ਦੀ ਵਰਤੋਂ ਕਰ ਲੈਂਦੇ ਹਾਂ .ਜਿਸ ਦੇ ਨਾਲ ਕੇ ਆਪਣੇ ਪੇਟ ਵਿਚ ਖਾਣਾ ਚੰਗੀ ਤਰ੍ਹਾਂ ਹ-ਜ਼-ਮ ਨਹੀਂ ਹੁੰਦਾ ਤੁਸੀਂ ਕਦੇ ਵੀ ਭੋਜਨ ਕਰਦਿਆਂ ਸਮੇਂ ਪਾਣੀ ਦੀ ਵਰਤੋਂ ਨਹੀਂ ਕਰਨੀ.ਜੇਕਰ ਤੁਸੀਂ ਪਾਣੀ ਦੀ ਵਰਤੋਂ ਕਰਨੀ ਹੈ ਤਾਂ ਭੋਜਨ ਕਰਨ ਤੋਂ ਅੱਧਾ ਘੰਟਾ ਪਹਿਲੋਂ ਤੁਸੀਂ ਪਾਣੀ ਦੀ ਵਰਤੋਂ ਕਰ ਸਕਦੇ ਹੋ
ਅਤੇ ਜਾਂ ਫਿਰ ਭੋਜਨ ਕਰਨ ਤੋਂ ਅੱਧਾ ਘੰਟਾ ਬਾਅਦ ਵਿੱਚ ਵੀ ਪਾਣੀ ਦੀ ਵਰਤੋਂ ਕਰ ਸਕਦੇ ਹੋ.ਭੋਜਨ ਕਰਦੇ ਸਮੇਂ ਜਦੋਂ ਭੋਜਨ ਕਰ ਲੈਂਦੇ ਹਾਂ ਤਾਂ ਫਿਰ ਤੁਰੰਤ ਹੀ ਆਪਾਂ ਲੰਮੇ ਪੈ ਜਾਂਦੇ ਹਾਂ ਸੌਂ ਜਾਂਦੇ ਹਾਂ ਇਸ ਦੇ ਨਾਲ ਆਪਣੇ ਪੇਟ ਵਿੱਚ ਗੈ-ਸ ਬਣਦੀ ਸ-ਮੱ-ਸਿ-ਆ ਕ-ਬ-ਜ਼ ਦੀ ਸ-ਮੱ-ਸਿ-ਆ ਤੇ-ਜ਼ਾ-ਬ ਬਣ ਜਾਂਦਾ ਹੈ ਅਤੇ ਹੋਰ ਕਈ ਤਰ੍ਹਾਂ ਦੇ ਪੇਟ ਨਾਲ ਜੁੜੀਆਂ ਹੋਈਆਂ ਸ-ਮੱ-ਸਿ-ਆ-ਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ .ਪਾਚਨ ਤੰ-ਤ-ਰ ਖ਼-ਰਾ-ਬ ਹੋਣ ਦੇ ਕਾਰਨ
ਆਪਾਂ ਨੂੰ ਕਈ ਤਰ੍ਹਾਂ ਦੀਆਂ ਸ-ਮੱ-ਸਿ-ਆ ਆ ਜਾਂਦੀਆਂ ਹਨ ਜਿਵੇਂ ਕਿ ਪੇਟ ਵਿਚ ਕ-ਬ-ਜ਼ ਦੀ ਸ-ਮੱ-ਸਿ-ਆ ਪੇਟ ਦਾ ਖ਼-ਰਾ-ਬ ਹੋ ਜਾਣਾ ਖੱਟੇ ਡ-ਕਾ-ਰ ਆ ਜਾਣੇ ਅਤੇ ਹੋਰ ਕਈ ਤਰ੍ਹਾਂ ਦੀਆਂ ਸ-ਮੱ-ਸਿ-ਆ ਪੇਟ ਨਾਲ ਜੁੜੀਆਂ ਹੋਈਆਂ ਸ਼ੁਰੂ ਹੋ ਜਾਂਦੀਆਂ ਹਨ.ਉੱਪਰ ਦੱਸੀ ਹੋਈ ਜਾ-ਣ-ਕਾ-ਰੀ ਨੂੰ ਵੇਖਦਿਆਂ ਤੁਸੀਂ ਕਦੇ ਵੀ ਗ਼-ਲ-ਤ ਭੋਜਨ ਜਾਂ ਫਿਰ ਭੋਜਨ ਕਰਦੇ ਸਮੇਂ ਪਾਣੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਇਹ ਧਿ-ਆ-ਨ ਵਿਚ ਗੱਲਾਂ ਰੱਖਣੀਆਂ ਚਾਹੀਦੀਅਾਂ ਹਨ ਜਿਸ ਦੇ ਨਾਲ ਕੀ ਤੁਹਾਨੂੰ ਕੋਈ ਵੀ ਨੁ-ਕ-ਸਾ-ਨ ਨਾ ਪਹੁੰਚ ਸਕੇ .