ਸਵੇਰੇ ਖਾਲੀ ਪਾਣੀ ਚੋ ਇਹ ਚੀਜ ਭਿਓਂਕੇ ਖਾ ਲਓ ਥਕਾਨ-ਕਮਜ਼ੋਰੀ-ਸਬ ਦੂਰ ਹੋਜੂ

ਵੀਡੀਓ ਥੱਲੇ ਜਾ ਕੇ ਦੇਖੋ,ਸਵੇਰੇ ਖਾਲੀ ਪੇਟ ਪਾਣੀ ਤੋਂ ਇਹ ਚੀਜ਼ ਭਿਓਂ ਕੇ ਖਾ ਲਓ ਥ-ਕਾ-ਵ-ਟ ਕ-ਮ-ਜ਼ੋ-ਰੀ ਦੀ ਸ-ਮੱ-ਸਿ-ਆ ਦੂ-ਰ ਹੋ ਜਾਵੇਗੀ ਅੱਖਾਂ ਦੀ ਕ-ਮ-ਜ਼ੋ-ਰੀ ਦੂਰ ਹੋਵੇਗੀ ਤੁਹਾਡੇ ਸਾਰੇ ਸਰੀਰ ਦੀਆਂ ਕ-ਮ-ਜ਼ੋ-ਰੀ-ਆਂ ਦੂ-ਰ ਹੋ ਜਾਣਗੀਆਂ।ਇਸ ਨਾਲ ਤੁਸੀਂ ਆਪਣੇ ਸਰੀਰ ਨੂੰ ਲੰਮੇ ਸਮੇਂ ਤੱਕ ਜਵਾਨ ਕਰ ਸਕਦੇ ਹੋ ਤੁਸੀਂ ਆਪਣੇ ਚਿਹਰੇ ਦੇ ਨਿ-ਖਾ-ਰ ਲਿਆ ਸਕਦੇ ਹੋ। ਤੁਹਾਡਾ ਚਿਹਰਾ ਲੰਮੇ ਸਮੇਂ ਤੱਕ ਜ-ਵਾ-ਨ ਰਹੇਗਾ ਤੁਹਾਡੇ ਚਿਹਰੇ ਦੀਆਂ

ਝੁ-ਰ-ੜੀ-ਆਂ ਨਹੀਂ ਆਉਣਗੀਆਂ।ਤੁਹਾਡਾ ਸਰੀਰ ਵੀ ਤੰ-ਦ-ਰੁ-ਸ-ਤ ਰਹੇਗਾ ਅਤੇ ਤੁਹਾਡੇ ਸਰੀਰ ਵਿੱਚ ਕ-ਮ-ਜ਼ੋ-ਰੀ ਦੂ-ਰ ਹੋ ਜਾਵੇਗੀ।ਹੁਣ ਗੱਲ ਕਰਦੇ ਹਾਂ ਕਿ ਉਹ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਸੇ-ਵ-ਨ ਕਰਨ ਦੇ ਨਾਲ ਅਸੀਂ ਤੰ-ਦ-ਰੁ-ਸ-ਤ ਰਹਿ ਸਕਦੇ ਹਾਂ,ਪਹਿਲੀ ਚੀਜ਼ ਦੀ ਗੱਲ ਕਰਦੇ ਹਾਂ ਉਹ ਅਖਰੋਟ ਜੋ ਕਿ ਸਾਡੇ ਸਰੀਰ ਨੂੰ ਤੰ-ਦ-ਰੁ-ਸ-ਤ ਰੱਖਣ ਵਿੱਚ ਬਹੁਤ ਮਦਦ ਕਰਦਾ ਹੈ ਅਤੇ ਸਾਡੇ ਦਿਮਾਗ ਨੂੰ ਤਾ-ਕ-ਤ ਦਿੰਦਾ ਹੈ ਅਤੇ ਸਾਨੂੰ ਸ਼ੂਗਰ ਵਰਗੀ ਸ-ਮੱ-ਸਿ-ਆ ਤੋਂ ਵੀ ਬਚਾਉਂਦਾ ਹੈ।

ਇਸ ਨੂੰ ਤੁਸੀਂ ਰਾਤ ਨੂੰ ਪਾਣੀ ਵਿੱਚ ਪਾਕੇ ਰੱਖ ਸਕਦੇ ਹੋ ਅਤੇ ਸਵੇਰੇ ਉਠ ਕੇ ਤੁਸੀਂ ਇਸ ਦਾ ਸੇ-ਵ-ਨ ਕਰੋ ਅਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਕਿ।ਮੂੰਗਫਲੀ ਦੇ ਦਾਣੇ ਜਿਨ੍ਹਾਂ ਨੂੰ ਤੁਸੀਂ ਰਾਤ ਨੂੰ ਪਾਣੀ ਵਿਚ ਪਾ ਕੇ ਅਤੇ ਸਵੇਰੇ ਉੱਠ ਕੇ ਸੇ-ਵ-ਨ ਕਰਦੇ ਹੋ ਤਾਂ ਇਸ ਦੇ ਨਾਲ ਹੀ ਤੁਹਾਡੇ ਸਰੀਰ ਦੇ ਵਿਚ ਚ-ਮ-ਤ-ਕਾ-ਰੀ ਰਹੇ ਹੁੰਦੇ ਹਨ,ਇਸ ਵਿਚ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਇਸ ਵਿੱਚ ਤੁਹਾਡੇ ਸਰੀਰ ਨੂੰ ਤੰ-ਦ-ਰੁ-ਸ-ਤ ਰੱਖਣ ਦੀਆਂ ਸਾਰੀਆ ਤਾ-ਕ-ਤਾਂ ਹੁੰਦੀਆਂ ਹਨ।ਇਸ ਨਾਲ ਪੇਟ ਨਾਲ ਜੁੜੀਆਂ

ਹੋਈਆਂ ਸ-ਮੱ-ਸਿ-ਆ-ਵਾਂ ਕੋਈ ਵੀ ਨਹੀਂ ਹੁੰਦੀਆਂ। ਤੁਹਾਡੇ ਸਰੀਰ ਦੀਆਂ ਅੰਦਰੂਨੀ ਕ-ਮ-ਜ਼ੋ-ਰੀ-ਆਂ ਸਾਰੀਆਂ ਦੂ-ਰ ਹੋ ਜਾਣਗੀਆਂ। ਇਸ ਦੇ ਨਾਲ ਖ਼ੂ-ਨ ਦੀ ਕ-ਮੀ ਪੂਰੀ ਹੋ ਜਾਂਦੀ ਹੈ। ਫਿਰ ਕੈ-ਲ-ਸ਼ੀ-ਅ-ਮ ਆਇਰਨ ਪ੍ਰੋਟੀਨ ਵਿਟਾਮਿਨ ਐਂ-ਟੀ-ਓ-ਕ-ਸੀ-ਡੈਂ-ਟ ਗੁਣ ਭਰਪੂਰ ਮਾਤਰਾ ਦੇ ਵਿੱਚ ਪਾਏ ਜਾਂਦੇ ਹਨ.ਅਗਲੀ ਚੀਜ਼ ਹੈ ਕਾਲੇ ਛੋਲੇ ਜਿਨ੍ਹਾਂ ਨੂੰ ਤੁਸੀਂ ਪਾਣੀ ਵਿਚ ਪਾ ਕੇ ਰਾਤ ਨੂੰ ਰੱਖ ਦੇਣਾ ਹੈ ਸਵੇਰੇ ਉੱਠ ਕੇ ਤੁਸੀਂ ਇਨ੍ਹਾਂ ਨੂੰ ਚਬਾ-ਚਬਾ ਕੇ ਖਾਣਾ ਹੈ ਇਸ ਦੇ ਨਾਲ ਤੁਹਾਡੇ ਸਰੀਰ ਨੂੰ ਮ-ਜ਼-ਬੂ-ਤੀ ਮਿਲਦੀ ਹੈ ਅਤੇ ਮ-ਰ-ਦਾ-ਨਾ ਤਾ-ਕ-ਤ ਵੀ ਵਧ ਜਾਂਦੀ ਹੈ।

ਇਸ ਨਾਲ ਸਰੀਰ ਦੀਆਂ ਅੰਦਰੂਨੀ ਕ-ਮ-ਜ਼ੋ-ਰੀ-ਆਂ ਦੂ-ਰ ਹੋ ਜਾਂਦੀਆਂ ਹਨ ਜਿਹੜੇ ਲੋਕ ਜਿਮ ਜਾਂਦੇ ਹਨ,ਉਹ ਇਨ੍ਹਾਂ ਦਾ ਇ-ਸ-ਤੇ-ਮਾ-ਲ ਬਹੁਤ ਜ਼ਿਆਦਾ ਕਰਦੇ ਹਨ ਅਤੇ ਉਸ ਤੋਂ ਅਗਲੀ ਚੀਜ਼ ਹੈ ਬਦਾਮ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੀ ਹੋ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੁੰਦੇ ਹਨ ਇਹਨਾਂ ਨੂੰ ਵੀ ਰਾਤ ਨੂੰ ਪਾਣੀ ਵਿੱਚ ਪਾ ਕੇ ਰੱਖ ਦੇਣ ਅਤੇ ਸਵੇਰੇ ਉੱਠ ਕੇ ਨਾ ਦਾ ਛਿਲਕਾ ਉਤਾਰ ਕੇ ਖਾਣ ਦੇ ਨਾਲ ਸਾਡੇ ਸਰੀਰ ਦੇ ਵਿੱਚੋ ਸਾਰੀਆਂ ਕ-ਮੀ-ਆਂ ਦੂ-ਰ ਹੋ ਜਾਂਦੀਆਂ ਹਨ ਸਾਡੇ ਸਿਰ ਤੋਂ ਲੈ ਕੇ ਪੈਰਾਂ ਤੱਕ

ਦੀਆਂ ਹੋਰ ਸ-ਮੱ-ਸਿ-ਆ-ਵਾਂ ਨੂੰ ਠੀਕ ਕਰਨ ਦੀ ਵੀ ਸਾਡੀ ਮਦਦ ਕਰਦੇ ਹਨ। ਅਤੇ ਸਾਡੇ ਸਰੀਰ ਵਿੱਚ ਰੋ-ਗਾਂ ਨਾਲ ਲ-ੜ-ਨ ਤੋਂ ਮਦਦ ਕਰਦੇ ਹਨ।ਇਹ ਕੁਝ ਚੀਜ਼ਾਂ ਹਨ ਜਿਨ੍ਹਾਂ ਨੂੰ ਤੁਸੀਂ ਰਾਤ ਨੂੰ ਪਾਣੀ ਵਿੱਚ ਪਾਕੇ ਰੱਖ ਸਕਦੇ ਹੋ ਅਤੇ ਸਵੇਰੇ ਉਠ ਕੇ ਤੁਸੀਂ ਇਨ੍ਹਾਂ ਦਾ ਸੇ-ਵ-ਨ ਕਰਦੇ ਹੋ ਤਾਂ ਤੁਹਾਡੇ ਸਰੀਰ ਦੇ ਵਿੱਚ ਹਰ ਪ੍ਰਕਾਰ ਦੀ ਕਮੀਂ ਦੂ-ਰ ਹੋ ਜਾਂਦੀ ਹੈ ਕ-ਮ-ਜ਼ੋ-ਰੀ ਦੂ-ਰ ਹੋ ਜਾਂਦੀ ਹੈ

ਅਤੇ ਹਰ ਪ੍ਰਕਾਰ ਦਾ ਰੋ-ਗ ਤੁਹਾਡੇ ਤੋਂ ਦੂਰ ਰਹਿੰਦਾ ਹੈ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀ ਇਹ ਗੱਲਾਂ ਦਾ ਧਿ-ਆ-ਨ ਰੱਖਣਾ ਹੈ ਅਤੇ ਇਹਨਾਂ ਚੀਜਾਂ ਦਾ ਇ-ਸ-ਤੇ-ਮਾ-ਲ ਕਰਦੇ ਰਹਿਣਾ ਹੈ।ਲਗਾਤਾਰ ਇ-ਸ-ਤੇ-ਮਾ-ਲ ਕਰਦੇ ਰਹੋਗੇ ਤਾਂ ਕੁਝ ਹੀ ਦਿਨਾਂ ਦੀ ਵੀ ਤੁਹਾਡੇ ਸਰੀਰ ਦੇ ਚ-ਮ-ਤ-ਕਾ-ਰੀ ਫਾ-ਇ-ਦੇ ਹੋਣੇ ਸ਼ੁਰੂ ਹੋ ਜਾਣਗੇ

Leave a Comment

Your email address will not be published. Required fields are marked *