ਸਵੇਰੇ ਭੁਲਕੇ ਵੀ ਖਾਲੀ ਪੇਟ ਇਹ 7 ਚੀਜਾਂ ਨਾ ਖਾਇਓ ਵਰਨਾ ਪੇਟ ਖ਼ਰਾਬ-ਹੱਥ ਪੈਰ ਦਰਦ-ਸ਼ੁਗਰ ਅਤੇ ਭਿਆਨਕ ਰੋਗ ਹੋਣਗੇ

ਵੀਡੀਓ ਥੱਲੇ ਜਾ ਕੇ ਦੇਖੋ,ਸਵੇਰੇ ਭੁੱਲ ਕੇ ਵੀ ਖਾਲੀ ਪੇਟ ਇਹ ਸੱਤ ਚੀਜ਼ਾਂ ਨਾ ਖਾਓ ਇਹ ਕਿੜ੍ਹੀਆਂ ਚੀਜ਼ਾਂ ਹਨ ਜਿਨ੍ਹਾਂ ਦੇ ਸੇਵਨ ਕਰਨ ਨਾਲ ਸਾਡੇ ਸਰੀਰ ਨੂੰ ਸਮੱਸਿਆਵਾਂ ਪੈਦਾ ਹੁੰਦੀਆਂ ਹਨ,ਸਾਨੂੰ ਕੁਝ ਅਜਿਹੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਨ੍ਹਾਂ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਨੂੰ ਰੋਗ ਲੱਗ ਜਾਂਦੇ ਹਨ,ਅਤੇ ਸਾਨੂੰ ਕੋਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਆਪਣੇ ਖਾਣ-ਪੀਣ ਦੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ,

ਜੇਕਰ ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਸਹੀ ਹੋਣਗੇ ਤਾਂ ਸਾਡਾ ਸਰੀਰ ਕਦੇ ਵੀ ਬੀਮਾਰ ਨਹੀਂ ਹੋਵੇਗਾ,ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕੇਲਾ ਸਾਡੇ ਸਰੀਰ ਦੇ ਲਈ ਬਹੁਤ ਲਾਹੇਵੰਦ ਹੁੰਦਾ ਹੈ ਪਰ ਜੇਕਰ ਅਸੀਂ ਇਸ ਨੂੰ ਸਵੇਰੇ ਖਾਲੀ ਪੇਟ ਖਾ ਲੈਂਦੇ ਹਾਂ ਤਾਂ ਇਹ ਸਾਡੇ ਸਰੀਰ ਦੇ ਲਈ ਕੁਝ ਸਮੇਂ ਤੱਕ ਸਹੀ ਰਹਿੰਦਾ ਹੈ ਅਤੇ ਉਸ ਤੋਂ ਬਾਅਦ ਸਾਡੇ ਸਰੀਰ ਵਿੱਚ ਕਮਜ਼ੋਰੀ ਥਕਾਵਟ ਮਹਿਸੂਸ ਹੋਣ ਲੱਗ ਜਾਂਦੀ ਹੈ। ਅਤੇ ਜੇਕਰ ਅਸੀਂ ਸਵੇਰੇ ਉੱਠ ਕੇ ਖਾਲੀ ਪੇਟ ਚਾਹ ਪੀਂਦੇ ਹਾਂ

ਅਤੇ ਕੌਫੀ ਪੀਂਦੇ ਹਾਂ ਤਾਂ ਵੀ ਸਾਡੇ ਸਰੀਰ ਦੇ ਤੇਜਾਬ ਬਨਣ ਦੀ ਸਮੱਸਿਆ ਬਣ ਜਾਂਦੀ,ਸਾਡੇ ਸਰੀਰ ਦੇ ਲਈ ਅੰਤੜੀਆਂ ਦੇ ਲਈ ਸਹੀ ਨਹੀਂ ਹੁੰਦਾ, ਸਾਡੇ ਸਰੀਰ ਦੇ ਅੰਦਰੋਂ ਹੀ ਸਿਸਟਮ ਨੂੰ ਖਰਾਬ ਕਰ ਦਿੰਦਾ ਹੈ, ਇਸ ਤਰ੍ਹਾਂ ਸੇਵਨ ਕਰਦੇ ਹਾਂ ਤਾਂ ਚਿਹਰੇ ਉੱਪਰ ਨਿਖਾਰ ਵੀ ਨਹੀਂ ਰਹਿੰਦਾ ਪੇਟ ਵਿੱਚ ਜਲਣ ਹੁੰਦੀ ਹੈ ਛਾਤੀ ਵਿਚ ਜਲਣ ਹੁੰਦੀ ਹੈ ਪੇਟ ਦਰਦ ਹੋਣ ਲੱਗ ਜਾਂਦਾ ਹੈ,ਇਹੋ ਜਿਹੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ,ਸਵੇਰੇ ਖਾਲੀ ਪੇਟ

ਟਮਾਟਰ ਵੀ ਨਹੀਂ ਖਾਣਾ ਚਾਹੀਦਾ ਇਸ ਨਾਲ ਪੇਟ ਦੀਆਂ ਸਮੱਸਿਆਵਾਂ ਲੱਗਣ ਦਾ ਖ਼ਤਰਾ ਰਹਿੰਦਾ ਹੈ। ਦਹੀਂ ਸਵੇਰੇ ਖਾਲੀ ਪੇਟ ਨਹੀਂ ਸੇਵਨ ਕਰਨਾ ਚਾਹੀਦਾ, ਇਸ ਨਾਲ ਵੀ ਪੇਟ ਦੀਆਂ ਸਮੱਸਿਆਵਾਂ ਕਬਜ਼ ਗੈਸ ਰਹਿਣ ਦਾ ਸਮੱਸਿਆ ਬਣ ਜਾਂਦੀ ਹੈ,ਕਦੇ ਸਵੇਰੇ ਖਾਲੀ ਪੇਟ ਅੰਗਰੇਜ਼ੀ ਦਵਾਈਆਂ ਵੀ ਨਹੀਂ ਖਾਣੀਆਂ ਚਾਹੀਦੀਆਂ,ਕੋਈ ਵੀ ਦਵਾਈ ਹੋਵੇ ਉਸ ਨੂੰ ਖਾਲੀ ਪੇਟ ਨਹੀਂ ਖਾਣਾ ਚਾਹੀਦਾ ਜਿਹੜੀ ਦਵਾਈ ਡਾਕਟਰ ਖਾਲੀ ਪੇਟ ਲੈਣ ਦੀ ਸਲਾਹ ਦਿੰਦਾ ਹੈ

ਨੂੰ ਹੀ ਲੈਣਾ ਚਾਹੀਦਾ ਹੈ, ਸਾਰੇ ਕਦੀ ਵੀ ਮਸਾਲੇਦਾਰ ਖਾਣਾ ਤਲਿਆ ਹੋਇਆ ਖਾਣਾ ਖਾਲੀ ਪੇਟ ਨਹੀਂ ਖਾਣਾ ਚਾਹੀਦਾ, ਸਵੇਰੇ ਖਾਲੀ ਪੇਟ ਕੋਲਡਰਿੰਗ ਚੀਜਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਇਸ ਨਾਲ ਵੀ ਸਾਡੇ ਸਰੀਰਕ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਸਾਡੇ ਸਰੀਰ ਵਿੱਚ ਕਮਜ਼ੋਰੀ ਆ ਜਾਂਦੀ ਹੈ, ਸਵੇਰੇ ਖਾਲੀ ਪੇਟ ਬਦਾਮ ਖਾ ਸਕਦੇ ਹੋ ਕਿ ਭਿਜੇ ਹੋਏ ਬਦਾਮ ਖਾਣੇ ਹਨ ਫਲ ਫਰੂਟ ਦਾ ਇਸਤੇਮਾਲ ਕਰ ਸਕਦੇ ਹੋ ਜੂਸ ਪੀ ਸਕਦੇ ਹੋ,

Leave a Comment

Your email address will not be published. Required fields are marked *