ਸ਼ੂਗਰ ਟੈਸਟ ਘਰ ਬੈਠੇ ਕਰੋ ਬਿਨਾਂ ਮਸ਼ੀਨ ਦੇ

ਵੀਡੀਓ ਥੱਲੇ ਜਾ ਕੇ ਦੇਖੋ,ਸ਼ੂਗਰ ਟੈਸਟ ਕਰੋ ਘਰ ਬੈਠੇ ਬਿਨਾ ਮਸ਼ੀਨ ਨਾਲ ਇਹ ਤਿੰਨ ਦਬਾ ਕੇ ਆਪਣੇ ਸਰੀਰ ਦੇ ਹਿੱਸੇ ਤੁਸੀਂ ਆਪਣੇ ਸ਼ੂਗਰ ਦਾ ਪਤਾ ਲਗਾ ਸਕਦੇ ਹੋ ਅੱਜ ਕੱਲ ਸ਼ੂਗਰ ਦੀ ਸਮੱਸਿਆ ਬਹੁਤ ਆਮ ਲੋਕਾਂ ਨੂੰ ਹੋ ਰਹੀ ਹੈ।ਜਿਸ ਕਰਕੇ ਉਨ੍ਹਾਂ ਵਿਚ ਬਹੁਤ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਅੰਗਰੇਜ਼ੀ ਦਵਾਈਆਂ ਦਾ ਇਸਤੇਮਾਲ ਕਰਨਾ ਪੈਂਦਾ ਹੈ ਕਮਜੋਰੀ ਆ ਜਾਂਦੀ ਹੈ ਸਰੀਰਕ ਰੋਗ ਪੈਦਾ ਹੋ ਜਾਂਦੇ ਹਨ।

ਜੇਕਰ ਤੁਸੀਂ ਘਰ ਬੈਠੇ ਹੀ ਸ਼ੂਗਰ ਨੂੰ ਚੈੱਕ ਕਰਨਾ ਚਾਹੁੰਦੇ ਹੋ ਤਾਂ ਤੁਸੀ ਸਭ ਤੋਂ ਪਹਿਲਾਂ ਸੱਜੇ ਹੱਥ ਦੀ ਤਲੀ ਵਾਲੇ ਪਾਸੇ ਆਪਣੇ ਵਿਚਕਾਰ ਵਾਲੀ ਵੱਡੀ ਉਂਗਲ ਅਤੇ ਉਸ ਦੇ ਨਾਲ ਵਾਲੀ ਉਂਗਲ ਜਿਸ ਵਿਚ ਮੁੰਦਰੀ ਪਾਈ ਜਾਂਦੀ ਹੈ ਇਹਨਾਂ ਦੋਹਾਂ ਉਂਗਲਾਂ ਦੇ ਵਿਚਕਾਰ ਤਲੀ ਵਾਲੇ ਪਾਸੇ ਜੋ ਹੱਡੀਆਂ ਦੇ ਵਿਚਕਾਰ ਥੋੜ੍ਹੀ ਜਿਹੀ ਜਗ੍ਹਾ ਹੁੰਦੀ ਹੈ ਉਸ ਜਗ੍ਹਾ ਤੇ ਜੇਕਰ ਤੁਸੀ ਕਿਸੇ ਤਿੱਖੀ ਚੀਜ਼ ਦੇ ਨਾਲ ਜਿਵੇਂ ਪੈਨ ਪੈਲਸ਼ਨ ਦੇ ਨਾਲ ਇਸ ਜਗ੍ਹਾ ਨੂੰ

ਦਬਾਉਂਦੇ ਹੋ ਤਾਂ ਤੁਹਾਡੇ ਸਰੀਰ ਦੇ ਵੇਚੇ ਅਤੇ ਜੇਕਰ ਇਸ ਜਗ੍ਹਾ ਤੋਂ ਬਹੁਤ ਜ਼ਿਆਦਾ ਦਰਦ ਹੁੰਦਾ ਹੈ ਤਾਂ ਉਹ ਸ਼ੂਗਰ ਹੋ ਸਕਦੀ ਹੈ ਅਤੇ ਜੇਕਰ ਸਿਰਫ ਜੋ ਜੀ ਤੁਸੀ ਉਸ ਜਗ੍ਹਾ ਤੇ ਦਬਾ ਰਹੇ ਹੋ ਉਸ ਦਾ ਦਰਦ ਹੁੰਦਾ ਹੈ ਤਾਂ ਉਹ ਸ਼ੂਗਰ ਨਹੀਂ ਜੇਕਰ ਤੁਸੀਂ ਉਸ ਜਗ੍ਹਾ ਨੂੰ ਦਬਾਉਂਦੇ ਹੋ ਤਾਂ ਬਹੁਤ ਜ਼ਿਆਦਾ ਦਰਦ ਹੁੰਦਾ ਹੈ ਤਾਂ ਸ਼ੂਗਰ ਦੇ ਸੰਕੇਤ ਹਨ ਅਤੇ ਉਸ ਤੋਂ ਬਾਅਦ ਇੱਕ ਹੋਰ ਜਗ੍ਹਾ ਹੈ ਜਿਸ ਜਗ੍ਹਾ ਨੂੰ ਦਬਾਉਣ ਦੇ ਨਾਲ ਪਤਾ ਲੱਗ ਸਕਦਾ ਹੈ ਤੁਸੀਂ ਆਪਣੇ ਸੱਜੇ ਹੱਥ ਦੀ ਬੜੀ ਵੱਡੀ ਉਂਗਲ ਹੁੰਦੀ ਹੈ ਉਸ ਦੇ ਪਿਛਲੇ

ਪਾਸੇ ਜਿੱਥੇ ਆਪਣਾ ਨਾਉਂ ਸ਼ੁਰੂ ਹੁੰਦਾ ਹੈ ਉਸ ਤੋਂ ਥੱਲੇ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਪੈਨ ਪੈਲਸਨ ਦੇ ਨਾਲ ਦਬਾਉਂਦੇ ਹੋ ਜੇਕਰ ਤੁਹਾਨੂੰ ਬਹੁਤ ਜਿਆਦਾ ਦਰਦ ਹੁੰਦਾ ਹੈ ਤਾਂ ਉਹ ਸ਼ੂਗਰ ਹੋ ਸਕਦੀ ਹੈ ਜਾਂ ਕਰ ਸ਼ੂਗਰ ਹੋ ਰਹੀ ਹੈ ਜਾਂ ਫਿਰ ਤੁਹਾਨੂੰ ਸ਼ੂਗਰ ਹੋ ਚੁੱਕੀ ਹੈ ਅਤੇ ਇਸ ਦੌਰਾਨ ਤੁਹਾਡੀ ਬਾਂਹ ਜਿਥੋਂ ਤੁਹਾਡਾ ਢੋਲਾ ਖ਼ਤਮ ਹੁੰਦਾ ਹੈ ਅਤੇ ਤੁਹਾਡੀ ਬਾਂਹ ਮੁੜ ਜਾਂਦੀ ਹੈ ਅਤੇ ਇਸ ਉਪਰ ਵਾਲੀ ਜਗਾ ਤੇ ਜਿਸ ਜਗ੍ਹਾ ਤੇ ਸਿਰਫ ਮਾਸ ਹੁੰਦਾ ਹੈ ਤੁਸੀਂ ਆਪਣੀ ਬਾਂਹ ਨੂੰ

ਆਪਣੇ ਸਾਥੀ ਦੇ ਨਾਲ ਲਗਾ ਕੇ ਉਸ ਜਗ੍ਹਾ ਤੋਂ ਜਿਸ ਜਗ੍ਹਾ ਤੋਂ ਤੁਹਾਡੀ ਬਾਂਹ ਮੁੜ ਜਾਂਦੀ ਹੈ ਉਸ ਜਗਾ ਤੋਂ ਤੁਸੀਂ ਕਿਸੇ ਤਿੱਖੀ ਚੀਜ਼ ਦੇ ਦਬਾ ਕੇ ਦੇਖ ਸਕਦੇ ਹੋ ਜੇਕਰ ਤੁਹਾਨੂੰ ਬਹੁਤ ਜ਼ਿਆਦਾ ਦਰਦ ਹੁੰਦਾ ਹੈ ਤਾਂ ਉਹ ਸ਼ੂਗਰ ਹੋ ਸਕਦੀ ਹੈ ਤਾਂ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਅਤੇ ਸ਼ੂਗਰ ਦਾ ਟੈਸਟ ਕਰਵਾ ਕੇ ਦਵਾਈ ਲੈ ਲੈਣੀ ਚਾਹੀਦੀ ਹੈ ਅਤੇ ਜੇਕਰ ਤੁਸੀਂ ਆਪਣੀ ਸ਼ੂਗਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਜਿਹੜੀਆਂ ਚੀਜ਼ਾਂ ਦੱਸੀਆਂ ਗਈਆਂ ਹਨ

ਇਹ ਜਿਹੜੀਆਂ ਥਾਵਾਂ ਦੱਸੀਆਂ ਗਈਆਂ ਹਨ ਇਹਨਾਂ ਨੂੰ ਦਬਾਉਂਦੇ ਹੋ ਤਾਂ ਇਸ ਨਾਲ ਸ਼ੂਗਰ ਕੰਟਰੌਲ ਵਿਚ ਆਉਂਦੀ ਹੈ ਥੋੜਾ ਥੋੜਾ ਸਮਾਨ ਤੁਸੀਂ ਇਹਨਾਂ ਸਾਰੀਆਂ ਥਾਵਾਂ ਤੇ ਹਲਕਾ ਹਲਕਾ ਦਬਾਉਂਦੇ ਹੋ ਤੁਸੀਂ ਪੈਨ ਦੇ ਨਾਲ ਦਬਾ ਸਕਦੇ ਹੋ ਇਸ ਜਗ੍ਹਾ ਨੂੰ ਦਬਾਉਣ ਦੇ ਨਾਲ ਹੀ ਤੁਹਾਡੇ ਕੁਝ ਦਿਨਾਂ ਵਿਚ ਸ਼ੂਗਰ ਕੰਟਰੌਲ ਵਿਚ ਆਉਣੇ ਸ਼ੁਰੂ ਹੋ ਜਾਵੇਗੀ ਇਹ ਸਾਡੇ ਸਰੀਰ ਦੇ ਕੁਝ ਅਜਿਹੇ ਹਿੱਸੇ ਹੁੰਦੇ ਹਨ ਜਿਨ੍ਹਾਂ ਨੂੰ ਦਬਾਉਣ ਦੇ ਨਾਲ ਸਾਡੇ ਸਰੀਰ ਦੇ ਐਕੂਪ੍ਰੈਸ਼ਰ ਜੁੜੇ ਹੁੰਦੇ ਹਨ

ਅਤੇ ਸਾਨੂੰ ਆਰਾਮ ਮਿਲਦਾ ਹੈ ਤੁਸੀਂ ਇਹਨਾਂ ਥਾਵਾਂ ਨੂੰ ਆਪਣੇ ਹੱਥ ਦੇ ਨਾਲ ਉਂਗਲ ਦੇ ਨਾਲ ਹੀ ਦਬਾ ਸਕਦੇ ਹੋ। ਜਦੋਂ ਤੁਹਾਨੂੰ ਸ਼ੂਗਰ ਹੋ ਜਾਂਦੀ ਹੈ ਤੁਸੀ ਚਾਵਲ ਛੱਡ ਦੇਣੇ ਹਨ ਰਿਫਾਇਡਤੇਲ ਛੱਡ ਦੇਣਾ ਹੈ ਅਤੇ ਮੈਦਾ ਛੱਡ ਦੇਣਾ ਹੈ, ਤੁਸੀਂ ਦਾਲਚੀਨੀ ਦਾ ਇਸਤੇਮਾਲ ਕਰਦੇ ਰਹੋ ਮੇਥੀ ਦਾਣੇ ਦਾ ਇਸਤੇਮਾਲ ਕਰਦੇ ਰਹੋ ਮੇਥੀ ਦਾਣਿਆਂ ਨੂੰ ਪਾਣੀ ਵਿੱਚ ਪਾ ਕੇ ਰਾਤ ਨੂੰ ਰੱਖ ਦੇਣਾ ਚਾਹੀਦਾ ਹੈ ਅਤੇ ਸਵੇਰੇ ਉਠ ਕੇ ਤੁਸੀ ਉਸ ਨੂੰ ਖਾ ਸਕਦੇ ਹੋ ਤੁਸੀਂ ਅਲਸੀ ਨੂੰ ਤੁਸੀਂ ਪਾਊਡਰ ਬਣਾ

ਕੇ ਆਟੇ ਵਿੱਚ ਮਿਕਸ ਕਰ ਸਕਦੇ ਹੋ ਕਿਉਂਕਿ ਉਹ ਆਟੇ ਵਿੱਚ ਮਿਕਸ ਹੋ ਜਾਵੇਗਾ ਉਸ ਦੀਆਂ ਰੋਟੀਆਂ ਬਣ ਜਾਣਗੀਆਂ ਉਸ ਨੂੰ ਤੁਸੀਂ ਸੇਵਨ ਕਰਦੇ ਹੋ ਉਸ ਨਾਲ ਵੀ ਬਹੁਤ ਫਰਕ ਪੈਂਦਾ ਹੈ ਅੰਬ ਦੇ ਪੱਤਿਆਂ ਦਾ ਪਾਊਡਰ ਸਵੇਰੇ ਇਕ ਚਮਚ ਖਾਲੀ ਪੇਟ ਸੇਵਨ ਕਰ ਸਕਦੇ ਤੇ ਫੇਰ ਖਾਲੀ ਪੇਟ ਕੜੀਪੱਤਾ ਚਬਾ ਲੈਂਦੇ ਹੋ ਤਾਂ ਵੀ ਤੁਹਾਨੂੰ ਬਹੁਤ ਜਲਦੀ ਆਰਾਮ

ਮਹਿਸੂਸ ਹੋਵੇਗਾ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਜੇ ਕਰ ਤੁਸੀਂ ਇਹਨਾ ਗੱਲਾਂ ਦਾ ਧਿਆਨ ਰੱਖਦੇ ਇਹਨਾਂ ਨੁਕਤਿਆਂ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਤੁਹਾਡੇ ਸਰੀਰ ਵਿੱਚ ਸ਼ੂਗਰ ਹੈ ਦਾ ਅਸਰ ਨਹੀ‌ ਅਤੇ ਇਸ ਦਾ ਸਹੀ ਤਰੀਕੇ ਦੇ ਨਾਲ ਤੁਸੀਂ ਆਪਣੇ ਸ਼ੂਗਰ ਕੰਟਰੋਲ ਦੇ ਵਿੱਚ ਵੀ ਕਰ ਸਕਦੇ ਹਨ।

Leave a Comment

Your email address will not be published. Required fields are marked *