ਸਿਰਫ਼ 3 ਵਾਰ ਤੇਲ ਲਗਾ ਲਵੋ-90 ਸਾਲ ਦਾ ਬੁੱਢਾ ਵੀ ਭੱਜੇਗਾ
ਇਸ ਤੇਲ ਨੂੰ ਤਿੰਨ ਵਾਰ ਲਗਾਓ ਹੱਥ ਪੈਰ ਦਰਦ ਹੋਣੇ ਬੰਦ ਹੋ ਜਾਣਗੇ ਜੋੜਾਂ ਵਿੱਚ ਮਜ਼ਬੂਤੀ ਆਉਣੀ ਸ਼ੁਰੂ ਹੋ ਜਾਵੇਗੀ ਨਾੜਾਂ ਖੁੱਲ੍ਹਣੀਆਂ ਸ਼ੁਰੂ ਹੋ ਜਾਣਗੀਆਂ ਬਲੌਕ ਨਾਕਾਮੀ ਖੁੱਲ੍ਹ ਜਾਣਗੀਆਂ ਅਤੇ ਇਸ ਨਾਲ ਤੋੜਜੋੜ ਮਜ਼ਬੂਤ ਹੋ ਜਾਣਗੇ ਇਸ ਨੁਸਖੇ ਦਾ ਇਸਤੇਮਾਲ ਕਰਕੇ ਤੁਸੀਂ ਵੀ ਆਪਣੀਆਂ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ ਅਤੇ ਨਾ ਤੁਸੀਂ ਕੁਝ ਨੁਸਖਿਆਂ ਦਾ ਸੇਵਨ ਵੀ ਕਰਨਾ ਹੈ ਜੋ ਕਿ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੁਸੀਂ ਦੁੱਧ ਤੋਂ ਤਿਆਰ ਕਰ ਸਕਦੇ ਹੋ
ਹੁਣ ਗੱਲ ਕਰਦੇ ਹਾਂ ਇਸ ਤੇਲ ਨੂੰ ਕਿਵੇਂ ਤਿਆਰ ਕੀਤਾ ਜਾਵੇ ਇਸ ਤੇਲ ਨੂੰ ਤਿਆਰ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਲਗਪਗ ਅੱਠ ਦੱਸ ਲਸਣ ਦੀਆਂ ਕਲੀਆਂ ਲੈ ਲੈਂਦੀਆਂ ਹਨ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਉਨ੍ਹਾਂ ਨੂੰ ਕੜਾਹੀ ਵਿੱਚ ਪਾ ਦੇਣਾ ਹੈ ਅਤੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਇੱਕ ਕੜਾਹੀ ਲੈ ਲੈਣੀਆਂ ਉਸ ਵਿੱਚ ਤੁਸੀਂ ਲਗਪਗ ਇੱਕ ਕੱਪ ਸਰ੍ਹੋਂ ਦਾ ਤੇਲ ਪਾ ਦੇਣਾ ਹੈ ਆਪਣੀ ਅਨੁਸਾਰ ਤੁਸੀਂ ਪਾ ਸਕਦੇ ਹੋ ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਅਤੇ ਜਦੋਂ ਗਰਮ ਹੋਣਾ ਸ਼ੁਰੂ ਹੋ ਜਾਵੇ
ਫਿਰ ਤੁਸੀਂ ਇਸ ਵਿਚ ਦੱਸ ਲਸਣ ਦੀਆਂ ਕਲੀਆਂ ਛਿੱਲ ਕੇ ਪਾ ਦਿੰਦੀਆਂ ਹਨ ਅਤੇ ਇਸਦੇ ਇਸ ਤੇਲ ਨੂੰ ਹਲਕੀ ਅੱਗ ਤੇ ਗਰਮ ਕਰਦੇ ਰਹਿਣਾ ਹੈ ਅਤੇ ਉਸ ਤੋਂ ਬਾਅਦ ਇਹ ਤੇਲ ਤਿਆਰ ਹੁੰਦਾ ਜਾਵੇਗਾ ਅਤੇ ਤੇਲ ਦਾ ਸਾਰਾ ਰਸ ਉਸ ਵਿੱਚ ਮਿਲਦਾ ਜਾਵੇਗਾ ਅਤੇ ਉਸ ਤੋਂ ਬਾਅਦ ਫਿਰ ਤੁਹਾਡਾ ਇਹ ਤੇਲ ਤਿਆਰ ਹੋ ਜਾਵੇਗਾ ਤੁਸੀਂ ਇਸ ਤੇਲ ਨੂੰ ਛਾਣ ਕੇ ਰੱਖ ਸਕਦੇ ਹੋ ਅਤੇ ਉਸ ਤੋਂ ਥੋੜ੍ਹਾ ਤੇਲ ਤਿਆਰ ਹੋ ਜ਼ਿਆਦਾ ਆਉਂਦਾ ਹੋਵੇ ਤਾਂ ਤੁਸੀਂ ਥੋੜ੍ਹੀ ਜਿਹੀ ਹਲਦੀ ਵੀ ਮਿਲਾ ਸਕਦੇ ਹੋ ਅਤੇ ਉਸ ਤੋਂ ਬਾਅਦ ਤੇਲ ਤਿਆਰ ਹੋਣ ਤੋਂ
ਬਾਅਦ ਤੁਸੀਂ ਇਸ ਨੂੰ ਕਿਸੇ ਚੀਜ਼ ਵਿੱਚ ਪਾ ਕੇ ਰੱਖ ਲਓ ਅਤੇ ਜਦੋਂ ਵੀ ਤੁਸੀਂ ਇਸ ਨੂੰ ਆਪਣੇ ਜੋਡ਼ਾਂ ਤੇ ਇਸਤੇਮਾਲ ਕਰਨਾ ਹਲਕਾ ਜਿਹਾ ਗਰਮ ਕਰੋ ਅਤੇ ਉਸ ਤੋਂ ਬਾਅਦ ਆਪਣੇ ਜੋਡ਼ਾਂ ਤੇ ਮਾ-ਲਿ-ਸ਼ ਕਰੋ ਇਸ ਤਰੀਕੇ ਨਾਲ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਉਸ ਤੋਂ ਇਲਾਵਾ ਤੁਸੀਂ ਇਕੱਨਵੇ ਇੱਕ ਨੁਸਖਾ ਹੋਰ ਤਿਆਰ ਕਰਨਾ ਹੈ ਜੋ ਤੁਸੀਂ ਸੇ-ਵ-ਨ ਕਰਨਾ ਹੈ ਤੁਸੀਂ ਇੱਕ ਗਲਾਸ ਦੁੱਧ ਲੈ ਲੈਣਾ ਹੈ ਉਸ ਨੂੰ ਗਰਮ ਕਰਨ ਦੇ ਲਈ ਰੱਖ ਦੇਣਾ ਹੈ ਉਸ ਵਿੱਚ ਤੁਸੀਂ ਇੱਕ ਇਲਾਇਚੀ ਦੇ ਦਾਣੇ ਕੱਢ ਕੇ ਪਾ ਦੇਣੇ ਹਨ
ਅਤੇ ਉਸ ਤੋਂ ਬਾਅਦ ਇਕ ਦੋ ਤੁਸੀਂ ਕਾਲੀਆਂ ਮਿਰਚਾਂ ਲੈ ਲੈਂਦੀਆਂ ਹਨ ਉਨ੍ਹਾਂ ਨੂੰ ਪੀਸ ਲੈਣਾ ਹੈ ਅਤੇ ਉਸ ਤੋਂ ਬਾਅਦ ਪੀਸਣ ਤੋਂ ਬਾਅਦ ਇਸ ਦੁੱਧ ਵਿੱਚ ਪਾ ਦੇਣਾ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਇਸ ਵਿੱਚ ਆਪਣੀ ਲੋੜ ਮੁਤਾਬਕ ਥੋੜ੍ਹਾ ਜਿਹਾ ਗੁੜ ਪਾ ਸਕਦੇ ਹੋ ਅਤੇ ਇਕ ਚੁਟਕੀ ਦੋ ਚੁਟਕੀ ਤੁਸੀਂ ਇਸ ਵਿਚ ਹਲਦੀ ਪਾਓ,ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਇਸ ਦੁੱਧ ਦਾ ਸੇ-ਵ-ਨ ਕਰ ਸਕਦੇ ਹੋ ਇਸ ਤਰੀਕੇ ਨਾਲ ਜੇਕਰ ਤੁਸੀਂ ਇਸ ਨੁਸਖ਼ੇ ਨੂੰ ਤਿਆਰ ਕਰ ਕੇ ਇਸ ਸੇ-ਵ-ਨ ਕਰਦੇ ਹੋ ਅਤੇ ਉਸ ਤੇਲ ਨੂੰ ਬਣਾ ਕੇ
ਆਪਣੀਆਂ ਨਾ-ੜਾਂ ਤੇ ਜੋਡ਼ਾਂ ਤੇ ਲਗਾਉਂਦੇ ਹੋ ਤਾਂ ਤੁਹਾਡੇ ਜੋੜ ਬਿਲਕੁਲ ਮਜ਼ਬੂਤ ਹੋ ਜਾਣਗੇ ਕਦੀ ਦਰਦ ਨਹੀਂ ਹੋਣਗੇ ਦਰਦ ਹੋਣ ਦੀ ਸਮੱਸਿਆ ਦੂਰ ਹੋਵੇਗੀ ਨਾ-ੜਾਂ ਖੁੱਲ੍ਹ ਜਾਣਗੀਆਂ ਅਤੇ ਹੱਡੀਆਂ ਮਜ਼ਬੂਤ ਹੋਣਗੀਆਂ ਅਤੇ ਤੁਹਾਡੇ ਅੰਦਰੂਨੀ ਸਾਰੇ ਰੋ-ਗ ਦੂਰ ਹੋ ਜਾਣਗੇ ਕਿਉਂਕਿ ਜੋ ਤੁਸੀਂ ਦੁੱਧ ਤਿਆਰ ਕਰ ਕੇ ਸੇ-ਵ-ਨ ਕਰਨਾ ਹੈ ਉਸ ਵਿੱਚ ਸਾਰੇ ਪੌਸ਼ਟਿਕ ਤੱਤ ਹਨ ਜੋ ਕਿ ਹਰ ਪ੍ਰਕਾਰ ਦੀ ਇਕ ਅੰਦਰੂਨੀ ਕਮਜ਼ੋਰੀ ਨੂੰ ਦੂਰ ਕਰਨ ਦੇ ਵਿੱਚ ਵੀ ਮਦਦ ਕਰਦੇ ਹਨ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖੋ ਅਤੇ ਇਹ ਨੁਸਖਾ ਵਰਤੋ ਤਾਂ ਜੋ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ