ਇਸ ਤੇਲ ਦੀਆਂ ਸਿਰਫ 2 ਬੂੰਦਾਂ ਗਰਮ ਪਾਣੀ ਨਾਲ ਸਿਰ ਤੋਂ ਲੈ ਕੇ ਪੈਰਾਂ ਤਕ ਹਰ ਬਿਮਾਰੀ ਦਾ ਇਲਾਜ਼ ਹੈ

ਵੀਡੀਓ ਥੱਲੇ ਜਾ ਕੇ ਦੇਖੋ,ਸਿਰ ਤੋਂ ਲੈ ਕੇ ਪੈਰਾਂ ਤੱਕ ਦੀ ਹਰ ਬਿਮਾਰੀ ਦਾ ਇਲਾਜ ਜੇਕਰ ਤੂੰ ਸਾਡੀਆਂ ਇਨ੍ਹਾਂ ਨੁਕਤਿਆਂ ਦਾ ਇਸਤੇਮਾਲ ਕਰੋਗੇ ਤਾਂ ਤੁਹਾਡੀ ਹਰ ਬਿਮਾਰੀ ਦਾ ਇਲਾਜ ਹੋਵੇਗਾ ਜਿਸ ਨੁਕਤੇ ਨੂੰ ਬਣਾਉਣ ਲਈ ਅਸੀਂ ਗੱਲ ਕਰ ਰਹੇ ਹਾਂ ਉਹ ਹੈ ਕਲੌਂਜੀ ਦਾ ਤੇਲ ਇਸ ਦੇ ਇਸਤੇਮਾਲ ਨਾਲ ਤੁਹਾਡੇ ਸਾਰੇ ਸਰੀਰ ਨੂੰ ਅਰਾਮ ਮਿਲ ਜਾਂਦਾ ਹੈ ਦਿਲ ਦੇ ਰੋ-ਗ ਬਲੱਡ ਪ੍ਰੈਸ਼ਰ ਸ਼ੂਗਰ ਸਾਹ ਦੀ ਬਿਮਾਰੀ ਨਜ਼ਲਾ ਹੋਣਾ ਖਾਂਸੀ

ਹੋਣ ਜੋੜਾਂ ਦਾ ਦਰਦ ਸਰੀਰ ਦਾ ਦਰਦ ਕੈਂਸਰ ਵਰਗੀ ਬਿਮਾਰੀ ਕਿਡਨੀ ਗੁਰਦੇ ਦੀ ਪੱਥਰੀ ਪੇਟ ਸੰਬੰਧੀ ਸਮੱਸਿਆਵਾਂ ਮ-ਰ-ਦਾ-ਨਾ ਕਮਜ਼ੋਰੀ ਵਾਲਾ ਸਬੰਧੀ ਕਮਜ਼ੋਰੀ ਮੋਟਾਪਾ ਹੋਣਾ ਯਾਦਦਾਸ਼ਤ ਵਧਾਉਣ ਲਈ ਸੁੰਦਰ ਚਿਹਰਾ ਬਣਾਉਣ ਲਈ ਕਿੱਲ-ਮੁਹਾਸੇ ਦੂਰ ਕਰਨ ਲਈ ਉ-ਲ-ਟੀ ਹੋਣਾ ਹੋਣਾ ਆਦਿ ਸਾਡੇ ਸਾਰੇ ਸਰੀਰ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਇਸ ਤੇਲ ਦਾ ਇਸਤੇਮਾਲ ਕੀਤਾ ਜਾਂਦਾ ਹੈ

ਹੁਣ ਗੱਲ ਕਰਦੇ ਹਾਂ ਇਸ ਦਾ ਇਸਤੇਮਾਲ ਕਿਸ ਪ੍ਰਕਾਰ ਕੀਤਾ ਜਾਵੇ ਤਾਂ ਜੋ ਅਸੀਂ ਤੰਦਰੁਸਤ ਰਹਿ ਸਕੀਏ ਜੇਕਰ ਤੁਸੀਂ ਸਵੇਰੇ ਇੱਕ ਗਿਲਾਸ ਗਰਮ ਪਾਣੀ ਵਾਲਾ ਹੈ ਉਸ ਵਿੱਚ ਦੋ ਬੂੰਦਾਂ ਕਲੋਂਜੀ ਦੇ ਤੇਲ ਦੀਆਂ ਪਾ ਲੈਣੀਆਂ ਹਨ ਅਤੇ ਤੁਸੀਂ ਇਸ ਦਾ ਸੇਵਨ ਕਰਨਾ ਹੈ ਇਸ ਦੇ ਸੇਵਨ ਕਰਨ ਤੋਂ ਤੁਸੀਂ ਅੱਧਾ ਘੰਟਾ ਬਾਅਦ ਕੁਝ ਵੀ ਖਾ ਪੀ ਸਕਦੇ ਹੋ ਜੇਕਰ ਤੁਸੀਂ ਇਸ ਦਾ ਸੇਵਨ ਹਰ ਰੋਜ਼ ਕਰਦੇ ਹੋ ਤਾਂ ਬਿਮਾਰੀਆਂ ਤੁਹਾਡੇ ਨੇੜੇ ਵੀ ਨਹੀਂ ਆਉਣਗੀਆਂ ਤੁਸੀਂ ਰਾਤ ਦੇ ਸਮੇਂ ਵੀ

ਇਸ ਦਾ ਸੇਵਨ ਕਰ ਸਕਦੇ ਹੋ ਇੱਕ ਕਲਾਸ ਗਰਮ ਦੁੱਧ ਦੇਵੇ ਤਾਂ ਤੁਸੀਂ ਦੋ ਬੂੰਦਾਂ ਕਲੋਂਜੀ ਦੇ ਤੇਲ ਦੀਆਂ ਪਾ ਲੈਣੀਆਂ ਹਨ ਅਤੇ ਸੇਵਨ ਕਰਨਾ ਹੈ ਤੁਸੀਂ ਇਸ ਦਾ ਸੇਵਨ ਸ਼ਹਿਦ ਨਾਲ ਵੀ ਕਰ ਸਕਦੇ ਹੋ ਇਸ ਪ੍ਰਕਾਰ ਜੇਕਰ ਸੀ ਕਲੋਂਜੀ ਦੇ ਤੇਲ ਦਾ ਹਰ ਰੋਜ਼ ਸੇਵਨ ਕਰਦੇ ਹੋ ਤਾਂ ਤੁਹਾਡੇ ਸਰੀਰ ਨੂੰ ਕੋਈ ਵੀ ਬਿਮਾਰੀ ਨਹੀਂ ਲੱਗੇਗੀ ਹੈ ਜੇਕਰ ਕੋਈ ਬਿਮਾਰੀ ਹੈ ਤਾਂ ਉਹ ਇਸ ਦੇ ਸੇਵਨ ਨਾਲ ਠੀਕ ਹੋ ਜਾਵੇਗੀ ਇਸ ਪ੍ਰਕਾਰ ਉੱਪਰ ਦਿੱਤੀ

ਸਾਰੀ ਜਾਣਕਾਰੀ ਅਨੁਸਾਰ ਤੁਸੀਂ ਇਸ ਦਾ ਸੇਵਨ ਕਰਨਾ ਹੈ ਅਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਦਾ ਹੈ ਇਸ ਦੇ ਸੇਵਨ ਕਰਨ ਨਾਲ ਤੁਹਾਡੇ ਸਿਰ ਤੋਂ ਲੈ ਕੇ ਪੈਰ ਤੱਕ ਦੀ ਬਿਮਾਰੀ ਠੀਕ ਹੋ ਜਾਵੇਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Comment

Your email address will not be published. Required fields are marked *