ਹਰ ਔਰਤ ਦਾ ਮਾਂ ਬਣਨ ਦਾ ਸੁਪਨਾ ਹੋਵੇਗਾ ਪੂਰਾ ਇਸ ਭੈਣ ਨੇ ਦਸਿਆ ਬਿਲਕੁਲ ਘਰੇਲੂ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਗਰਭਵਤੀ ਹੋਣ ਲਈ ਜਿਹੜੀਆਂ ਔਰਤਾਂ ਗਰਭਵਤੀ ਨਹੀਂ ਹੁੰਦੀਆਂ ਉਹਨਾਂ ਲਈ ਇਹ ਨੁਕਤਾ ਹੈ ਇਸ ਨੁਕਤੇ ਦਾ ਇਸਤੇਮਾਲ ਕਰਕੇ ਉਹ ਗਰਭਵਤੀ ਹੋ ਸਕਦੀਆਂ ਹਨ ਕਈ ਔਰਤਾਂ ਨੂੰ ਇਹ ਸਮੱਸਿਆ ਹੁੰਦੀ ਹੈ ਕਿ ਉਹ ਗਰਭਵਤੀ ਹੁਣ ਵਿਚ ਉਨ੍ਹਾਂ ਨੂੰ ਬਹੁਤ ਸਮਾਂ ਲੱਗਦਾ ਹੈ ਜਾਂ ਗਰਭਵਤੀ ਹੁੰਦੀਆਂ ਹੀ ਨਹੀਂ ਇਸ ਲਈ ਇਸ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ
ਇਸ ਨੁਕਤੇ ਦਾ ਇਸਤੇਮਾਲ ਕਰਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਏਸ ਲਈ ਤੁਸੀਂ ਪੱਚੀ ਗ੍ਰਾਮ ਕਣਕ ਲੈਣੀ ਹੈ ਇਸ ਕਣਕ ਨੂੰ ਰਾਤ ਭਰ ਪਾਣੀ ਵਿਚ ਪਾ ਕੇ ਰੱਖ ਦੇਣਾ ਹੈ ਤੇ ਸਵੇਰੇ ਇਸ ਸਮੇਂ ਇਸਦਾ ਪਾਣੀ ਅਲੱਗ ਕਰ ਲੈਣਾ ਹੈ ਅਤੇ ਉਸ ਕਣਕ ਨੂੰ ਕਿਸੇ ਸੂਤੀ ਕੱਪੜੇ ਵਿੱਚ ਬੰਨ ਕੇ ਇੱਕ ਦਿਨ ਲਈ ਰੱਖ ਦੇਣਾ ਹੈ ਫੇਰ ਤੁਸੀਂ ਇਹ ਇੱਕ ਦਿਨ ਬਾਅਦ ਇਹਨਾਂ ਕਣਕ ਦੇ ਦਾਣਿਆਂ ਨੂੰ
ਕਿਸੇ ਕੋਲੀ ਵਿੱਚ ਪਾ ਲੈਣਾ ਹੈ ਅਤੇ ਫਿਰ ਇਸ ਵਿਚ ਸਵਾਦ ਅਨੁਸਾਰ ਥੋੜ੍ਹੀ ਜਿਹੀ ਕਿਸਮਿਸ ਪਾ ਲੈਣੀ ਹੈ ਇਸ ਨੁਕਤੇ ਨੂੰ ਤੁਸੀਂ ਹਰ ਰੋਜ਼ ਸਵੇਰੇ ਸੇਵਨ ਕਰਨਾ ਹੈ ਲਗਾਤਾਰ ਤੁਸੀਂ ਇੱਕ ਮਹੀਨਾਂ ਇਸ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਗਰਭਵਤੀ ਹੋਣ ਵਿਚ ਮਦਦ ਮਿਲ ਜਾਵੇਗੀ ਅਤੇ ਜਿਹੜੀਆਂ ਔਰਤਾਂ ਗਰਭਵਤੀ ਨਹੀਂ ਹੁੰਦੀਆਂ ਉਹ ਇਸਤੇਮਾਲ ਕਰਕੇ ਗਰਭਵਤੀ ਹੋ ਜਾਣਗੀਆਂ ਜੇਕਰ ਤੁਹਾਨੂੰ ਪੀਰੀਅਡ ਆਉਦੇ ਹਨ ਤਾਂ ਤੁਸੀਂ ਇਸ ਦਾ ਸੇਵਨ ਕਰਨਾ
ਛੱਡਣਾ ਨਹੀਂ ਅਤੇ ਜੇਕਰ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਕੇ ਵੀ ਗਰਭਵਤੀ ਨਹੀਂ ਹੁੰਦੇ ਤਾ ਤੁਸੀ ਮਰਦ ਅਤੇ ਔਰਤ ਦੋਹਾਂ ਨੇ ਡਾਕਟਰ ਦੀ ਸਲਾਹ ਅਨੁਸਾਰ ਟੈਸਟ ਕਰਵਾਉਣੇ ਹਨ ਅਤੇ ਦਵਾਈ ਲੈਣੀ ਹੈ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖਣਾ ਹੈ ਅਤੇ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ